ਸਾਂਭ ਸਾਂਭ ਰਖੂ ਤੈਨੂੰ ਸੱਜਣਾ
ਜਿਵੇ ਰੱਖਦੇ ਨੇ ਕੱਚ ਦੇ ਸਮਾਨ ਨੂੰ
ਨੀ ਮੈ ਕਰਦਾ ਹਾਂ ਵਾਦਾ ਤੇਰੇ ਬੁੱਲਾਂ ਤੋਂ
ਜੁਦਾ ਹੋਣ ਨਹੀ ਦੇਵਾਂਗਾ ਮੁਸਕਾਨ ਨੂੰ
ਨੀ ਮੈ ਕਰਦਾ ਹਾਂ ਵਾਦਾ ਤੇਰੇ ਬੁੱਲਾਂ ਤੋਂ
ਜੁਦਾ ਹੋਣ ਨਹੀ ਦੇਵਾਂਗਾ ਮੁਸਕਾਨ ਨੂੰ
ਗਮ ਲਈ ਜਗਾਹ ਨਾ ਕੋਈ ਛੱਡਾਂਗਾ
ਜਿੰਦਗੀ ਚ ਖੁਸ਼ੀਆਂ ਮੈ ਭਰ ਦੂੰਗਾ
ਜਿੰਦਗੀ ਚ ਖੁਸ਼ੀਆਂ ਮੈ ਭਰ ਦੂੰਗਾ
ਹਾੱਕਿਕਤ ਹੋਵੇ ਜਾ ਹੋਵੇ ਸੁਪਨਾ
ਤੇਰੇ ਹੱਸੀਆਂ ਦੀ ਕੀਮਤ ਚੁਕੋਣ ਲਈ
ਨੀ ਮੈ ਤਲੀ ਉੱਤੇ ਰੱਖ ਦੂੰਗਾ ਜਾਨ ਨੂੰ
ਨੀ ਮੈ ਕਰਦਾ ਹਾਂ ਵਾਦਾ ਤੇਰੇ ਬੁੱਲਾਂ ਤੋਂ
ਜੁਦਾ ਹੋਣ ਨਹੀ ਦੇਵਾਂਗਾ ਮੁਸਕਾਨ ਨੂੰ
ਨੀ ਮੈ ਕਰਦਾ ਹਾਂ ਵਾਦਾ ਤੇਰੇ ਬੁੱਲਾਂ ਤੋਂ
ਜੁਦਾ ਹੋਣ ਨਹੀ ਦੇਵਾਂਗਾ ਮੁਸਕਾਨ ਨੂੰ
ਮੁੱਕਦੀ ਈ ਗੱਲ ਤੇਰਾ ਹੋਣਾ ਵੀ
ਚੱਲਦੇਆਂ ਸਾਹਾਂ ਤੋਂ ਜਰੂਰੀ ਹੈ
ਕਾਤੋ ਲੱਗੇ ਤੇਰੇ ਬਿਨਾ ਜਿੰਦਗੀ
ਮੁੱਕਦੀ ਈ ਗੱਲ ਤੇਰਾ ਹੋਣਾ ਵੀ
ਚੱਲਦੇਆਂ ਸਾਹਾਂ ਤੋਂ ਜਰੂਰੀ ਹੈ
ਕਾਤੋ ਲੱਗੇ ਤੇਰੇ ਬਿਨਾ ਜਿੰਦਗੀ
ਏਕ ਤੇਰੇ ਲਈ ਹੀ ਸੱਜਣਾ ਸਜਾਯਾ ਈ
ਮੈ ਤਾਂ ਜਿੰਦਗੀ ਦੇ ਹਰ ਅਰਮਾਨ ਨੂੰ
ਨੀ ਮੈ ਕਰਦਾ ਹਾਂ ਵਾਦਾ ਤੇਰੇ ਬੁੱਲਾਂ ਤੋਂ
ਜੁਦਾ ਹੋਣ ਨਹੀ ਦੇਵਾਂਗਾ ਮੁਸਕਾਨ ਨੂੰ
ਨੀ ਮੈ ਕਰਦਾ ਹਾਂ ਵਾਦਾ ਤੇਰੇ ਬੁੱਲਾਂ ਤੋਂ
ਜੁਦਾ ਹੋਣ ਨਹੀ ਦੇਵਾਂਗਾ ਮੁਸਕਾਨ ਨੂੰ