ਚੱਲਦੀਆਂ ਗੱਡੀਆਂ ਤੇ road ਹਿੱਲਦੇ
ਕੰਬਦੀ ਆ base dashboard ਹਿੱਲਦੇ
ਚੱਲਦੀਆਂ ਗੱਡੀਆਂ ਤੇ road ਹਿੱਲਦੇ
ਕੰਬਦੀ ਆ base dashboard ਹਿੱਲਦੇ
ਹੋ top ਦਿਆਂ ਬੰਦਿਆਂ 'ਚ ਬਹਿਣੀ ਉੱਠਣੀ
ਕੌਣ ਕਰਲੂ afford ਸਾਡੇ ਸ਼ੌਂਕ ਦਿਲ ਦੇ
ਚੱਲਦੀਆਂ ਗੱਡੀਆਂ ਤੇ road ਹਿੱਲਦੇ
ਕੰਬਦੀਆਂ base dashboard ਹਿੱਲਦੇ
ਹੋ top ਦਿਆਂ ਬੰਦਿਆਂ 'ਚ ਬਹਿਣੀ ਉੱਠਣੀ
ਕੌਣ ਕਰਲੂ afford ਸਾਡੇ ਸ਼ੌਂਕ ਦਿਲ ਦੇ, ਹੋ ਹੋ
Low profile ਸੜਕਾਂ ਨੂੰ ਨਾਪਦੇ
ਚੌੜੇ ਚੌੜੇ rim ਜਾਂਦੇ ਪੈੜਾਂ ਛਾਪਦੇ
Low profile ਸੜਕਾਂ ਨੂੰ ਨਾਪਦੇ
ਚੌੜੇ ਚੌੜੇ rim ਜਾਂਦੇ ਪੈੜਾਂ ਛਾਪਦੇ
ਲੋਕਾਂ ਪਿੱਛੇ ਖੜ੍ਹ ਕੇ ਨੀ ਕੂਕਾਂ ਮਾਰੀਆਂ
ਜਿੱਥੇ ਤੱਕ ਪਹੁੰਚੇ ਸਿਰ ਉੱਤੇ ਆਪਦੇ
ਪਹਿਲੀ ਤੱਕਣੀ ਨਾਲ ਬੰਦਾ ਠਾਰ ਦਿੰਦੇ ਆਂ
ਪਹਿਲੀ ਤੱਕਣੀ ਨਾਲ ਬੰਦਾ ਠਾਰ ਦਿੰਦੇ ਆਂ
ਹੋਜੇ fan ਜਿਹਨੂੰ ਅਸੀਂ ਇੱਕ ਵਾਰੀ ਮਿਲਦੇ
ਹੋਜੇ fan ਜਿਹਨੂੰ ਅਸੀਂ ਇੱਕ ਵਾਰੀ ਮਿਲਦੇ
ਚੱਲਦੀਆਂ ਗੱਡੀਆਂ ਤੇ road ਹਿੱਲਦੇ
ਕੰਬਦੀਆਂ base dashboard ਹਿੱਲਦੇ
ਹੋ top ਦਿਆਂ ਬੰਦਿਆਂ 'ਚ ਬਹਿਣੀ ਉੱਠਣੀ
ਕੌਣ ਕਰਲੂ afford ਸਾਡੇ ਸ਼ੌਂਕ ਦਿਲ ਦੇ, ਹੋ ਹੋ
ਕਹਿੰਦੀ ਤੋਂ ਕਹਾਉਂਦੀ ਨਾਰਾਂ time ਚੱਕਦੀ
ਗੱਭਰੂ ਦੇ ਉੱਤੇ ਪੱਕੀ ਅੱਖ ਰੱਖਦੀ
ਕਹਿੰਦੀ ਤੋਂ ਕਹਾਉਂਦੀ ਨਾਰਾਂ time ਚੱਕਦੀ
ਗੱਭਰੂ ਦੇ ਉੱਤੇ ਪੱਕੀ ਅੱਖ ਰੱਖਦੀ
ਘੁੰਮਦਾ radar ਕੋਲੋਂ ਮੁੰਡਾ ਬਚਦਾ
ਸੁਣਿਆ ਮੈਂ ਮਾਰ ਬੁਰੀ ਹੁੰਦੀ ਅੱਖ ਦੀ
Fake ਜਿਹੇ ਕੰਮਾਂ ਕੋਲੋਂ ਦੂਰ ਗੱਭਰੂ
Fake ਜਿਹੇ ਕੰਮਾਂ ਕੋਲੋਂ ਦੂਰ ਗੱਭਰੂ
ਕਾਲੀ ਕਾਲੀ ਗੱਡੀ ਯਾਰ ਜਮਾਂ ਸਾਫ਼ ਦਿਲ ਦੇ
ਕਾਲੀ ਕਾਲੀ ਗੱਡੀ ਯਾਰ ਜਮਾਂ ਸਾਫ਼ ਦਿਲ ਦੇ
ਚੱਲਦੀਆਂ ਗੱਡੀਆਂ ਤੇ road ਹਿੱਲਦੇ
ਕੰਬਦੀਆਂ base dashboard ਹਿੱਲਦੇ
ਹੋ top ਦਿਆਂ ਬੰਦਿਆਂ 'ਚ ਬਹਿਣੀ ਉੱਠਣੀ
ਕੌਣ ਕਰਲੂ afford ਸਾਡੇ ਸ਼ੌਂਕ ਦਿਲ ਦੇ, ਹੋ ਹੋ