LyricFind Logo
LyricFind Logo
Profile image icon
Lyric cover art

3 Saal

Apple Music logo
Deezer logo
Spotify logo
Lyrics
Yeah , DJ Harv
Harj Nagra
Raman Gill
Rush Toor
Yeah 3 ਸਾਲ

ਹੋ ਤੇਰੇ ਉੱਤੇ ਮਰਦਾ ਸੀ 3 ਸਾਲ ਤੋਂ
ਤਾਂਵੀ ਕਿਹ ਨਈ ਓ ਹੋਯਾ ਬਿੱਲੋ ਤੇਰੇ ਯਾਰ ਤੋਂ
ਹੋ ਤੇਰੇ ਉੱਤੇ ਮਰਦਾ ਸੀ 3 ਸਾਲ ਤੋਂ
ਤਾਂਵੀ ਕਿਹ ਨਈ ਓ ਹੋਯਾ ਬਿੱਲੋ ਤੇਰੇ ਯਾਰ ਤੋਂ
ਰਾਂਝੇ ਮਿਰਜ਼ੇ ਦੇ ਵਾਂਗ ਮੇਰਾ ਪ੍ਯਾਰ ਸਚਾ ਕੁੜੇ
ਤੇਰੇ ਪਿੱਛੇ ਔਣੋ ਕਿੰਨੇ ਸੀ ਹਟਾਏ
ਹੋ ਸਚੀ ਬੜੇ ਜੁਗਾਡ ਸੀ ਮੈਂ ਲਾਏ
ਨੀ ਮੁੰਡਾ ਕਿੰਨਾਂ ਤੈਨੂੰ ਪ੍ਯਾਰ ਕਰਦਾ
ਤੈਨੂੰ ਕੱਖ ਵੀ ਪ੍ਤਾ ਨਾ ਹਾਏ
ਨੀ ਜੱਟ ਕਿੰਨਾਂ ਤੇਰੇ ਉੱਤੇ ਮਰਦਾ
ਤੈਨੂੰ ਕੱਖ ਵੀ ਪ੍ਤਾ ਨਾ ਹਾਏ

Yeah
Uh, said I'm really kinda shy, plus I'm kinda lost
ਪੰਜਾਬੀ ਔਂਦੀ ਕੱਟ ਕੋਸ਼ਿਸ ਕਰਾ boss boss
Yeah, ਤੂੰ ਮੇਰੀ ਮਨ ਮੇਰੀ ਸ਼ੌਕ
You been running through my mind
I can't even hit the pause
Damn, how I end in this position?
Everybody's hearts colliding
I wish we has a collision, yeah, uh
ਆਂ ਜੱਟ ਮੇਰਾ ਦੋਸਤ
ਦਿਨ ਜਪੇ ਤੇਰਾ ਨਾਮ
ਉਹ ਬੋਲੇ ਮੈਨੂੰ ਲੋਫਰ

ਮੈਂ Garry ਦਾ ਸੀ fan ਤੈਨੂੰ Gippy ਸੀ ਪਸੰਦ
Hello tune ਆਂ ਤਾਂਹੀ ਕਰਦਾ ਮੈਂ change ਸੀ
ਦਿਨ ਵਿਚ ਦੋਕਵਾਰੀ ਹੁੰਦੀ ਸੀ ਗਲ
ਪਿੰਡ ਫੋਨਾ ਦੀ ਵੀ ਕੇਡਾ ਇੰਨੀ range ਸੀ
ਮੈਂ Garry ਦਾ ਸੀfan ਤੈਨੂੰ Gippy ਸੀ ਪਸੰਦ
Hello tune ਆਂ ਤਾਂਹੀ ਕਰਦਾ ਮੈਂ change ਸੀ
ਦਿਨ ਵਿਚ ਦੋਕਵਾਰੀ ਹੁੰਦੀ ਸੀ ਗੀ ਗਲ
ਪਿੰਡ ਫੋਨਾ ਦੀ ਵੇ ਕੇਡਾ ਇੰਨੀ range ਸੀ
ਹੁਣ ਮੁੰਡਾ ਏਹੋ ਚਾਵੇ ਨੀ ਤੂ ਘਰੋ ਬਾਹਰ ਆਵੇ
ਤੇਰਾ ਰੱਜ ਕੇ ਦੀਦਾਰ ਹੋ ਜਏ
ਕਿਯੂ ਤੂ ਜੱਟ ਨੂ ਈ ਨਾ ਤੱਡਫਾਏ
ਨੀ ਮੁੰਡਾ ਕਿੰਨਾਂ ਤੈਨੂੰ ਪ੍ਯਾਰ ਕਰਦਾ
ਤੈਨੂੰ ਕੱਖ ਵੀ ਪ੍ਤਾ ਨਾ ਹਾਏ
ਨੀ ਜੱਟ ਕਿੰਨਾਂ ਤੇਰੇ ਉੱਤੇ ਮਰਦਾ
ਤੈਨੂੰ ਕੱਖ ਵੀ ਪ੍ਤਾ ਨਾ ਹਾਏ

ਆਹ, ਮੇ ਤੇਰਾ day one since day one, yeah
Damn, you got all the sauce like A1
Yeah, me tera day one since day one
Ayy, I still remember that day like
ਨੈਨੀਤਾਲ ਪਿਛੇ ਸਾਡੀ ਪਹਿਲੀ ਹੋਯੀ ਮੁਲਾਕਾਤ
ਤੂ ਆਯੀ ਪਰਦੇਸੀ ਬਾਬੂ ਨਾਲ ਨਾਲ
ਤੁ ਸੀ ਕੀ ਸਾਡੀ ਯਾਰੀ ਏਕ ਵਾਰੀ ਅਖ ਮਾਰੀ
ਸਾਨੂ ਤੇਰੇ ਨਾਲ ਹੋ ਗਯਾ ਪ੍ਯਾਰ

ਜੋ ਵੀ ਜ਼ਿੰਦਗੀ ਦਾ ਸਚ ਸੀ ਮੈਂ ਸਬ ਨੂ ਸੁਣਾ ਲਿਯਾ
ਕਿਹ ਕੇ ਨਿਸ਼ਕਂਗ ਵਾਂਗੂ ਕੋਦੋ ਗੀਤ ਬਣ ਵਾ ਲਿਯਾ
ਜੋ ਵੀ ਜ਼ਿੰਦਗੀ ਦਾ ਸਚ ਸੀ ਮੈਂ ਸਬ ਨੂ ਸੁਣਾ ਲਿਯਾ
ਨਿਸ਼ਕਂਗ ਵਾਂਗੂ ਕੋਦੋ ਗੀਤ ਬਣਵਾ ਲੇਯਾ
ਜੇ ਤੂ ਸੁਣਦੀ ਹੋਵੇਂਗੀ ਇਕ ਦਿਨ mood ਆਵੇਂਗੀ
ਘੁਟ ਰੰਧਾਵੇ ਨੂ ਤੂ ਗੱਲ ਨਾਲ ਲਾਵੇਂਗੀ
ਓ ਮੁੰਡਾ ਜੱਟਾਂ ਦਾ ਤੇਰੇ ਉੱਤੇ ਮਰਦਾ
ਫੇਰ ਕਿਹੜੀ ਗੱਲੋਂ ਆਕੜਾਂ ਦਿਖਾਏ
ਨੀ ਮੁੰਡਾ ਕਿੰਨਾਂ ਤੈਨੂੰ ਪ੍ਯਾਰ ਕਰਦਾ
ਤੈਨੂੰ ਕੱਖ ਵੀ ਪ੍ਤਾ ਨਾ ਹਾਏ
ਨੀ ਜੱਟ ਕਿੰਨਾਂ ਤੇਰੇ ਉੱਤੇ ਮਰਦਾ
ਤੈਨੂੰ ਕੱਖ ਵੀ ਪ੍ਤਾ ਨਾ ਹਾਏ

WRITERS

DJ HARV, HARJ NAGRA, NISH KANG

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other