LyricFind Logo
LyricFind Logo
Profile image icon
Lyric cover art

Ghadi Teri

Apple Music logo
Deezer logo
Spotify logo
Lyrics
ਹਾਏ Gur Sidhu Music!
ਹਾਏ Raman Gill!

ਕਾਹਦਾ ਏ ਪ੍ਯਾਰ ਜਦੋ ਰਿਹਨੀ ਨਾ ਖਬਰ
ਤੈਨੂ ਬਸ ਤੇਰੇ ਕੱਮਾ ਦੇ ਨੇ ਫਿਕਰ
ਦੇਖ ਕੇ You Tube ਉੱਤੇ cooking lesson
ਤੇਰੇ ਲਯੀ ਸੀ ਮੈਂ ready ਕਿੱਤਾ dinner
ਦੱਸ ਇਸ ਗੱਲ ਤੇ debate ਕਿੰਨੀ ਵਾਰੀ ਕਰਾ ਮੈਂ
ਜਾਗ ਜਾਗ ਤੇਰੀ wait ਰਾਤ ਸਾਰੀ ਕਰਾ ਮੈਂ
Anniversary ਭੁੱਲ਼ੇਯਾ ਪ੍ਯਾਰ ਦੀ
ਚੇਤਾ ਰਿਹੰਦਾ ਤੈਨੂ ਬ੍ਸ ਗਾਨੇ ਗੌਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ

ਚਲ ਪਰਸੋ ਤੂ ਗੇਯਾ Airport ਸੀ ਗਾ ਲੈਣ
ਆਯਾ ਸੀ ਜੋ ਯਾਰ America ਤੋ
ਕਲ ਤਾ ਧੌਪੇਰੇ ਹੀ ਸੋ ਗਯਾ ਸੀ ਜਦੋ
Pick ਕਰਨੇ ਸੀ ਸੂਟ ਵੇ boutique ਆਂ ਤੋਂ
Careless attitude ਮੈਨੂ ਨਾ ਵਖਵੀ ਅੱਗੇ ਤੋਂ
ਕਰ order Zomato ਤੋ ਹੀ ਖਵੀ ਅੱਗੇ ਤੋਂ
ਆਗਿ ਕਰਨੇ ਤੇ ਚੰਗੇ ਜੇ ਮੈਂ ਕਿਰਤ
ਹੋਜੂ ਔਖਾ ਤੇਰਾ ਖਾਨ ਪੀਣ ਦਾ ਤੇ ਸੋਨ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ

ਕਿੰਨੇ ਸੋਣੇ ਜੂਠ ਤੇਰੇ ਸ਼ਿਮਲੇ ਘੁਮਾਣ ਦੇ
ਗਰਮੀ ਚ Water Park ਲੈਕੇ ਜਾਣ ਦੇ
ਗਰਮੀ ਚ Water Park ਲੈਕੇ ਜਾਣ ਦੇ
ਕਿੰਨੇ ਸੋਣੇ ਜੂਠ ਤੇਰੇ ਸ਼ਿਮਲੇ ਘੁਮਾਣ ਦੇ
ਗਰਮੀ ਚ Water Park ਲੈਕੇ ਜਾਣ ਦੇ
ਜਾਣਾ ਸੀ Dubai ਤੂ ਵਿਆਹ ਤੋ ਬਾਦ ਲੇਕੇ
ਪਰ ਸਾੜਤੀ Mohali ਚ ਘੁਮਾਕੇ ਤੂ ਰਕਾਨ ਵੇ
ਸਾੜਤੀ Mohali ਚ ਘੁਮਾਕੇ ਤੂ ਰਕਾਨ ਵੇ
ਰੁੱਕ ਜਾ ਤੂ ਦੇਖੀ ਤੈਨੂ ਕਿਵੇ ਸੂਟ ਕਰੂੰਗੀ
GPS ਪਾਕੇ ਮੈਂ track route ਕਰੂੰਗੀ
Phone ਤੇ ਮੈਂ ਦੇਖੀ ਤੇਰੇ ਖੋਲਉ passcode ਵੇ
ਮੈਥੋਂ ਦੂਰ ਜਾਣ ਵਾਲੇ ਬੰਦ ਕਰੂ road ਵੇ
ਹੱਲੇ ਹੁੰਦੀ ਨਾਰਾਜ ਜੇ ਮੈਂ ਹੋ ਗਯੀ
ਫੇਰ ਸਿਖੀ ਬੈਠ ਕੇ ਤਰੀਕਾ ਤੂ ਮਨੌਂਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ
ਘੜੀ ਤੇਰੀ gift ਜੋ ਕੀਤੀ ਲੈਜਾ ਮੋੜ ਕੇ
ਵੇ ਜਦੋ ਐਨੇ ਦਸਣਾ ਨੀ time ਤੇਰੇ ਔਣ ਦਾ

WRITERS

GUR SIDHU, KIRAT GILL

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other