Game Changerz in the house baby
ਆ ਪੁੱਛ ਤੇਰੇ ਸ਼ਹਿਰ ਰਾਜਾ ਕੌਣ
ਓ ਨੀ ਜੇ ਤੂ ਬੰਣ ਦੀ queen ਓ ਜੱਟ ਸਿਰੇ ਦਾ ਸ਼ੋਕੀਂਨ
ਤੈਨੂੰ ਪੱਟਣੇ ਦੀ ਬੱਲੀਏ ਹਾਏ ਘਾੜ ਦਾ ਸ੍ਕੀਮ
ਨੀ ਲੌਂਦਾ ਸਾਰਾ ਦਿਨ ਗੇੜੇ ਔਣਾ ਚੌਦਾ ਤੇਰੇ ਨੇੜੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਵੇਖ ਲੈ ਤੂ ਜੱਟ ਨਾਲ ਲਾਕੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਜੱਟ ਨਾਲ ਲਾਲੈ ਮੁਟਿਆਰੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਵੇਖ ਲੈ ਤੂ ਜੱਟ ਨਾਲ ਲਾਕੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਜੱਟ ਨਾਲ ਲਾਲੈ ਮੁਟਿਆਰੇ
ਨੀ ਲੁਕ ਗਬਰੂ ਦੀ dope ਏਕ ਤੇਰੇ ਉੱਤੇ hope
ਪੱਟ ਤੈਨੂੰ ਬਿੱਲੋ ਲੇਨਾ ਜੱਟ ਬੈਠਾ ਹੁਣ ਸੋਚ
ਬਾਕੀ ਅੱਲੜਾਂ ਲਯੀ ਦਿਲ ਦੇ ਬੰਦ ਦਰਵਾਜ਼ੇ
ਏਕ ਤੇਰੇ ਲਯੀ ਰਖਦਾ ਨੀ open ਏ door
ਤੇਰੇ ਮੁਕਦੇ ਨਾ ਲਾਰੇ ਅਸੀ ਬੇਠੇ ਦਿਲ ਹਾਰੇ
ਮੁਕਦੇ ਨਾ ਲਾਰੇ ਅਸੀ ਬੇਠੇ ਦਿਲ ਹਾਰੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਵੇਖ ਲੈ ਤੂ ਜੱਟ ਨਾਲ ਲਾਕੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਜੱਟ ਨਾਲ ਲਾਲੈ ਮੁਟਿਆਰੇ
ਯਾਰੀ ਲਾਕੇ ਤਾਂ ਦੇਖ ਬਿੱਲੋ ਜੱਟ ਨਾਲ ਨੀ
ਲਾਕੇ ਜਾਯਾ ਨਾ ਜਾਂਦਾ ਸਾਟੋ ਪਿਛੇ ਹੱਟ ਨੀ
ਤੇਰੇ ਸ਼ਿਅਰ ਵਿਚ ਨਾਮ ਰਾਜਾ ਰਾਜਾ ਵੱਜੇ ਉੱਤੋਂ
ਹਿਲ ਦੀ ਰਕਾਨੇ ਕਿਸੀ ਕੋਲੋਂ ਘਟ ਨੀ
ਤੇਰੇ ਨਾਲ ਲੌਣੀ ਯਾਰ ਜੱਟ ਸਿਰੇ ਦਾ ਸ਼ਿਕਾਰੀ
ਛੇਤੀ ਆ ਜਾਂਦਾ ਗੁੱਸਾ ਬਸ ਇਹੀ ਏ ਬੀਮਾਰੀ
ਗਲ ਕਰਲੇ ਤੂ ਗਬਰੂ ਦੀ ਐਨੀ ਕੀ ਆ ਪੌਂਚ
ਜੇ ਤੂ ਕਹੇਂਗੀ ਹੀ ਤੇ ਕਲ ਨੂ ਹੀ ਲੇ ਲੰਗੇ Ferrari
ਹੋਗੇ 3 ਸਾਲ ਆਏ ਨੂ Canada ਬੱਲੀਏ ਨੀ
ਕਾਮ ਸਿਧੇ ਸਾਰੇ ਕੀਤਾ ਨਾ ਕੋਈ ਟੇਢਾ ਬਲਿਏ ਨੀ
ਤੂ ਹੀ ਆਯੀ ਆ ਪਸੰਦ ਪੌਣੀ ਵੀਣੀ ਤੇਰੇ ਵੰਗ
ਲੇਕੇ ਜਾਣਾ ਏ ਵੇਆਹ ਕੇ ਹੋਰ ਜੱਟ ਦੀ ਨਾ ਮੰਗ
ਗਿੱਲ ਕਰਦਾ ਨਾ ਚੀਟ ਖਾਲੀ car ਦੀ ਏ ਸੀਟ
ਯਾਰੀ ਵੇਖ ਲੇ ਤੂ ਜੱਟ ਨਾਲ ਲਾਕੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਵੇਖ ਲੈ ਤੂ ਜੱਟ ਨਾਲ ਲਾਕੇ
ਨੀ ਗੱਬਰੂ ਦੋਆਬੇ ਵੱਲ ਦਾ ਯਾਰੀ ਜੱਟ ਨਾਲ ਲਾਲੈ ਮੁਟਿਆਰੇ