ਰਿਹਿੰਦੇ 24 ਘੰਟੇ ਵਿਚ ਬਿੱਲੋ ਲੇਹਰ ਨੀ
ਸਾਰੇ ਗਭਰੂ ਦੋਆਬੇ ਆਲੇ ਕੇਹਰ ਨੀ
ਪੀਂਦੇ ਸੁਬਹ ਏ ਚਾਹ ਸ਼ਾਮੀ ਠੇਕੇ ਦੀ ਰਾਹ
ਪੈਰ ਮੱਲੋ ਮੱਲੀ ਸੋਹਣੀਏ ਨੀ ਚਕ ਹੁੰਦੇ ਆ
ਨੀ ਫੇਰ ਆਠਣੇ ਜਿਹੇ ਨੀ ਡੱਟ ਸੋਹਣੀਏ ਨੀ
ਅੱਖ ਫ਼ੀਮ ਖਾਕੇ ਰਖਦੇ ਆ ਖਡ਼ੀ ਆ
ਨੀ ਮਾਰ ਦੂਰ ਤਕ ਮਿੱਤਰਾ ਦੀ ਬਡੀ ਆ
ਜਦੋ ਘੁਮਦੇ ਆ ਕਾਲੀ ਨੀ Camaro ਚ
ਹੁੰਦੀ town ਦੀ ਮੰਡੀਰ ਪੂਰੀ ਸਡੀ ਆ
ਰਿਹਿੰਦੇ ਯਾਰ ਨਾਲ ਖਾਸ ਬਾਹਲੇ ਔਂਦੇ ਨਹੀਓ ਰਾਸ
ਪੀਕ ਨੀਟ ਫੇਰ ਬੋਤਲ ਮੁਕੋਂਦੇ ਹੁੰਦੇ ਆ
ਨੀ ਫੇਰ ਆਠਣੇ ਜਿਹੇ roof ਖੋਲਕੇ
ਗਾਨੇ ਉਚੀ ਆ ਵ੍ਜੌਂਦੇ ਹੁੰਦੇ ਆ
ਫੇਰ ਆਠਣੇ ਜਿਹੇ ਨੀ ਤੇਰੇ ਸ਼ਿਅਰ ਚ
ਜੱਟ ਅੱਤ ਜਿਹੀ ਕ੍ਰੋਂਦੇ ਹੁੰਦੇ ਆ
ਸਾਰੇ ਦਾਰੂ ਦੇ drum ਚਲੇ ਕਦੇ ਕਦੇ rum
ਪੂਰਾ ਕ੍ਰਦੇ ਆ fun ਰਿਹਣ ਗੇੜੀ route ਤੇ
ਗਿੱਲ ਸ਼ਿਅਰ ਆ ਫੱਲੌਰ ਤੋ ਨੀ ਕ੍ਰਦਾ belong
ਕਮ ਕਰਦਾ ਨਾ wrong ਵੇਰੀ ਰਿਹਣ ਮਚਦੇ
ਖੜੇ ਯਾਰ ਨਾਲ ਥਮ ਦਿੰਦੇ ਬੰਦਾ ਏ ਝਮ
ਪੀਣੀ Hennessy ਗਰਾਰੀ ਆ ਉੜਾਉਂਦੇ ਹੁੰਦਾ ਆ
ਫੇਰ ਆਠਣੇ ਜਿਹੇ ਨੀ ਜੱਟ ਸੋਹਣੀਏ
ਗੱਡੀ ਠੇਕੇ ਵਾਲ ਪੌਂਦੇ ਹੁੰਦੇ ਆ
ਫੇਰ ਆਠਣੇ ਜਿਹੇ ਨੀ ਜੱਟ ਸੋਹਣੀਏ
ਗੱਡੀ ਠੇਕੇ ਮੂਹਰੇ ਲੌਂਦੇ ਹੁੰਦੇ ਆ
ਟੋਲਾ ਅੱਤ ਭਾਵੇ ਯਾਰ ਸਾਡੇ ਘਟ ਆ
ਨੀ ਵੇਰੀ ਵੇਖ ਸਾਨੂ ਪਿੱਛੇ ਜਾਂਦੇ ਹੱਟ ਆ
ਗੜ੍ਹੇ ਆਲਾ ਜੱਸੀ ਖਿਚਦਾ blunt ਨੀ
ਰਿਹੰਦਾ 24 ਘੰਟੇ ਪੱਟੂ on hunt ਨੀ
ਸਾਨੂ car ਆਂ ਦਾ craze ਬੱਸ ਨਾਰਾ ਤੋਂ ਪਰਹੇਜ਼
ਲਾਕੇ 3 ਪੇਗ ਲੇਹਰ ਵਿਚ ਔਂਦੇ ਹੁੰਦੇ ਆ
ਫੇਰ ਆਠਣੇ ਜਿਹੇ ਨੀ ਜੱਟ ਸੋਹਣੀਏ
ਗੇੜਾ downtown ਲੌਂਦੇ ਹੁੰਦੇ ਆ
ਫੇਰ ਆਠਣੇ ਜਿਹੇ ਪੀਂਦਾ ਆਲੇ ਸੋਹਣੀਏ ਨੀ
ਤੇਰੇ ਟਾਉਨ ਅੱਤ ਜਿਹੀ ਕ੍ਰੋਂਦੇ ਹੁੰਦੇ ਆ
ਨੀ ਗੇੜਾ ਫਿਰ downtown ਲੌਂਦੇ ਹੁੰਦੇ ਆ
ਨੀ ਦੱਟ ਪੱਟ ਬੋਤਲਾ ਮੁਕੋਂਦੇ ਹੁੰਦੇ ਆ
ਨੀ ਗੱਡੀ ਫੇਰ ਠੇਕੇ ਵਾਲ ਪੌਂਦੇ ਹੁੰਦੇ ਆ