LyricFind Logo
LyricFind Logo
Profile image icon
Lyric cover art

Naughty Gabroo

Apple Music logo
Deezer logo
Spotify logo
Lyrics
ਓ ਪੰਜ ੫-੭ ਯਾਰ ਓਹਦੇ ਓ ਵੇ ਕਿਹੜਾ ਝੱਜ ਦੇ
ਆਖ ਦੇ ਭਾਬੀ ਬਿਨਾਂ ਗੱਲੋਂ ਰਿਹਣ ਹਸ ਦੇ
ਓ ਪੰਜ ੫-੭ ਯਾਰ ਓਹਦੇ ਓ ਵੇ ਕਿਹੜਾ ਝੱਜ ਦੇ
ਆਖ ਦੇ ਭਾਬੀ ਬਿਨਾਂ ਗੱਲੋਂ ਰਿਹਣ ਹਸ ਦੇ
ਜੇੜੇ ਖੰਡਾ ਖੁਰਾਕ ਲੌਂਦਾ ਗੇੜੀਆਂ
ਨੀ ਓ ਤਾਂ ਜਮਾ ਤਕਦਾ ਈ ਨਹੀ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ
ਹੋ ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ

ਹੋ ਜਾਂਣ ਦੇ ਆ ਸਾਰੇ ਮੁੰਡਾ ਗੂਨੇਯਾ ਨੇ ਪਿੰਡ ਦਾ
ਲਬਦਾ ਨਈ ਤੋਡ਼ ਕਿਤੇ ਗਬਰੂ ਦੀ ਹਿੰਡ ਦਾ
ਹੋ ਜਾਂਣ ਦੇ ਆ ਸਾਰੇ ਮੁੰਡਾ ਗੂਨੇਯਾ ਨੇ ਪਿੰਡ ਦਾ
ਲਬਦਾ ਨਈ ਤੋਡ਼ ਕਿਤੇ ਗਬਰੂ ਦੀ ਹਿੰਡ ਦਾ
ਓ ਗੱਲ ਕਰਦਾ ਏ ਕੋਰੀ ਮਾਨ
ਬਿਨਾ ਗੱਲੋਂ feeling ਚਕਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ

ਸੰਗਾ ਸ਼ੇਰਮਾ ਨੂ ਗਹਿਣਾ ਰਖੇਯਾ ਬਣਾ ਕੇ ਮੈਂ
ਬਿਨਾ ਗੱਲੋਂ ਝਾਂਜਰਾਂ ਨਾ ਲੰਗਾ ਛਣਕਾ ਕੇ ਮੈਂ
ਓ ਸੰਗਾ ਸ਼ੇਰਮਾ ਨੂ ਗਹਿਣਾ ਰਖੇਯਾ ਬਣਾ ਕੇ ਮੈਂ
ਬਿਨਾ ਗੱਲੋਂ ਝਾਂਜਰਾਂ ਨਾ ਲੰਗਾ ਛਣਕਾ ਕੇ ਮੈਂ
ਜਿਹਿਨੂ ਕੇਰਾ ਏ ਬਿੱਲੋਰੀ ਆਂਖ ਡੰਗ ਜੇ
ਓ ਰਿਹੰਦਾ ਫਿਰ ਕੱਖਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਓ ਟੁੱਟ ਪੈਣਾ ਹਟਦਾ ਈ ਨਈ

ਓ ਰੱਜਕੇ ਸੁਨੱਖਾ ਨਾਲ਼ ਸਿਰੇ ਦਾ ਕਮਾਊ ਐ
ਸਾਰਾ ਪਿੰਡ ਕਹਿੰਦਾ ਮੁੰਡਾ ਪੁੱਜਕੇ ਹੀ ਸਾਊ ਐ
ਓ ਰੱਜਕੇ ਸੁਨੱਖਾ ਨਾਲ਼ ਸਿਰੇ ਦਾ ਕਮਾਊ ਐ
ਸਾਰਾ ਪਿੰਡ ਕਹਿੰਦਾ ਮੁੰਡਾ ਪੁੱਜਕੇ ਹੀ ਸਾਊ ਐ
ਨਾਲ ਇਹਵੀ ਐ guarantee
ਇਹ ਮੇਤੋਂ ਬਿਨਾਂ ਹੋਰ ਵੱਲ ਤੱਕਦਾ ਹੀ ਨਹੀਂ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ
ਓ ਬਿਨਾ shame ਤੋਂ ਬੁਲੌਂਦਾ nick name ਤੋ ਨੀ
ਟੁੱਟ ਪੈਣਾ ਹੱਟਦਾ ਈ ਨਈ (Jay K)

WRITERS

AMRIT MAAN, JASSI KATYAL

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other