LyricFind Logo
LyricFind Logo
Profile image icon
Lyric cover art

Nazar

Apple Music logo
Deezer logo
Spotify logo
Lyrics
ਹੋ ਜਦੋ ਦਾ ਪਾਇਆ ਸੋਹਣਿਆਂ
ਮੈਂ ਤੇਰੇ ਨਾਲ ਪਿਆਰ
ਓਡੋ ਦੀ ਮੈਨੂੰ ਲੱਬੀਆਂ
ਵੇ ਖੁਸ਼ੀਆਂ ਬੇ ਸ਼ੁਮਾਰ
ਜਿਵੇ ਜਿਵੇ ਹੁਣ ਪਿਆਰ ਮੇਰਾ
ਗੂੜ੍ਹਾ ਹੋਈ ਜਾਂਦਾ ਆਏ
ਓਵੇਂ ਓਵੇਂ ਦੂਰੀ ਤੋ
ਦਿਲ ਮੇਰਾ ਡਰੀ ਜਾਂਦਾ ਆਏ
ਸਾਡੇ ਪਿਆਰ ਨੂੰ ਵੇ ਰੱਬਾ
ਨਜ਼ਰ ਨਾ ਲੱਗ ਜਾਵੇ
ਸਾਨੂੰ ਜੁਦਾਈ ਵੱਖ ਕਰਕੇ
ਨਾ ਲੰਘ ਜਾਵੇ
ਸਾਡੇ ਪਿਆਰ ਨੂੰ ਵੇ ਰੱਬਾ
ਨਜ਼ਰ ਨਾ ਲੱਗ ਜਾਵੇ
ਸਾਨੂੰ ਜੁਦਾਈ ਵੱਖ ਕਰਕੇ
ਨਾ ਲੰਘ ਜਾਵੇ

ਤੇਰੇ ਬਾਰੇ ਕਿਸੇ ਤੋ ਕੁਛ ਵੀ
ਨਾ ਮੈਂ ਸੁਣ ਸੱਕਦੀ ਹਾ
ਤੇਰੇ ਲਈ ਮੈਂ ਸੋਹਣਿਆਂ
ਇਸ਼ਕ ਜੱਗ ਤੋ ਲੱੜ ਦੀ ਹਾ ਹਾਏ
ਤੇਰੇ ਬਾਰੇ ਕਿਸੇ ਤੋ ਕੁਛ ਵੀ
ਨਾ ਮੈਂ ਸੁਣ ਸੱਕਦੀ ਹਾ
ਤੇਰੇ ਲਈ ਮੈਂ ਸੋਹਣਿਆਂ
ਇਸ਼ਕ ਜੱਗ ਤੋ ਲੱੜ ਦੀ ਹਾ ਹਾਏ
ਕਹਿ ਕੇ ਤਾ ਵੇਖ ਤੇਰੇ ਲਈ
ਮੈਂ ਕੁਛ ਵੀ ਕਰ ਸਕਦੀ ਹਾ
ਪਰਵਾਹ ਨਹੀ ਇਸ ਜੱਗ ਦੀ
ਬਸ ਏਕ ਗੈਲੋ ਡਰਦੀ ਹਾ
ਸਾਡੇ ਪਿਆਰ ਨੂੰ ਵੇ ਰੱਬਾ
ਨਜ਼ਰ ਨਾ ਲੱਗ ਜਾਵੇ
ਸਾਨੂੰ ਜੁਦਾਈ ਵੱਖ ਕਰਕੇ
ਨਾ ਲੰਘ ਜਾਵੇ
ਸਾਡੇ ਪਿਆਰ ਨੂੰ ਵੇ ਰੱਬਾ
ਨਜ਼ਰ ਨਾ ਲੱਗ ਜਾਵੇ
ਸਾਨੂੰ ਜੁਦਾਈ ਵੱਖ ਕਰਕੇ
ਨਾ ਲੰਘ ਜਾਵੇ

WRITERS

VIRK, BABA SEHGAL

PUBLISHERS

Lyrics © Royalty Network, Sony/ATV Music Publishing LLC

Share icon and text

Share


See A Problem With Something?

Lyrics

Other