ਤੇਰਾ ਮੰਨ ਪਿਹਲਾਂ ਹੀ ਭਰੇਯਾ ਹੋਊ
ਹੁੰਣ ਤਸਵੀਰਾਂ ਵੇਖ ਵੇਖ ਕੇ ਮੈਂ ਰੋਣਾ
ਜਿਨਾ ਵਿਚ ਮੇਰੇ ਨਾਲ ਖਡ਼ਾ ਵੇ ਤੂ ਹੋਣਾ
ਹੁੰਣ ਤਸਵੀਰਾਂ ਵੇਖ ਵੇਖ ਕੇ ਮੈਂ ਰੋਣਾ
ਜਿਨਾ ਵਿਚ ਮੇਰੇ ਨਾਲ ਖਡ਼ਾ ਵੇ ਤੂ ਹੋਣਾ
ਬੂਟਾ ਇਸ਼ਕ਼ੇ ਦਾ ਪਾਲ ਕੇ ਵੱਡੇਂਗਾ
ਬਿੰਦਰਾ ਸੋਚ ਸਮਜ ਕੇ ਤੀਰ ਚ੍ਲਾਏ ਨੇ
ਗਲਤੀ ਤੇਰੀ ਦੋਸ਼ ਮੇਰੇ ਸਿਰ ਆਏ ਨੇ
ਬਿੰਦਰਾ ਸੋਚ ਸਮਜ ਕੇ ਤੀਰ ਚ੍ਲਾਏ ਨੇ
ਗਲਤੀ ਤੇਰੀ ਦੋਸ਼ ਮੇਰੇ ਸਿਰ ਆਏ ਨੇ
ਮੇਤੋਂ ਮਾਜਰਾ ਤੂ ਦਿਲ ਚੋ ਕਡੇਂਗਾ