25ਆਂ ਪਿੰਡਾਂ ਦੇ ਵਿਚ ਰੋਅਬ ਜੱਟ ਦਾ
ਮਣਕਾ ਦੇ ਨਾਲ ਮੁੰਡਾ ਪੱਬ ਚੱਕ ਦਾ
25ਆਂ ਪਿੰਡਾਂ ਦੇ ਵਿਚ ਰੋਅਬ ਜੱਟ ਦਾ
ਮਣਕਾ ਦੇ ਨਾਲ ਮੁੰਡਾ ਪੱਬ ਚੱਕ ਦਾ
ਗੱਲ ਕਿਸੇ ਦੀ ਨਾ ਜਰੇ ਮੇਰਾ ਬਹੁਤਾ ਦਿਲ ਕਰੇ
ਗੱਲ ਕਿਸੇ ਦੀ ਨਾ ਜਾਰੇ ਮੇਰਾ ਬਹੁਤਾ ਦਿਲ ਕਰੇ
ਕਿੰਨੇ ਰਿਸ਼ਤੇ ਤੁੜਾਕੇ ਕੇ ਵੇ ਮੈਂ ਭਾਲ ਲੀ
ਟੁੱਟ ਪੌਣੇ ਨੇ ਕਰਾ ਤਾ ਸ਼ਇਰ ਖਲੀ
ਟੁੱਟ ਪੌਣੇ ਨੇ ਕਰਾ ਤਾ ਸ਼ਇਰ ਖਲੀ
ਅੜਬ ਸੁਭਾ ਦਾ ਉਂਝ ਦਿਲ ਦਾ ਨਰਮ ਆਂ
ਵੱਡੇ ਵੱਡੇ ਵੇਲੀਆਂ ਦੇ ਕੱਡ ਦਾ ਭਰਮ ਆਂ
ਮੇਰੇਆ ਰਾਹਾਂ ਦੇ ਵਿਚ ਜਿਹਦੇ ਬਣ ਦੇ ਵਿਲਨ
ਉਨਾ ਦੇ ਹੱਡਾਂ ਤੇ ਹਥ ਕਰਦਾ ਗਰਮ ਆਂ
ਉਨਾ ਦੇ ਹੱਡਾਂ ਤੇ ਹਥ ਕਰਦਾ ਗਰਮ ਆਂ
ਹੋ ਅੱਖ ਦਬਕੇ ਦੀ ਮੋਹਰੀ ਰਖੇ ਦਿਲ ਚ ਨਾ ਚੋਰੀ
ਫਾਇਰ ਮਾਰਦੀ ਅਖਾਂ ਦੇ ਵਿਚੋਂ ਲਾਲੀ
ਟੁੱਟ ਪੌਣੇ ਨੇ ਕਰਾ ਤਾ ਸ਼ਇਰ ਖਲੀ
ਟੁੱਟ ਪੌਣੇ ਨੇ ਕਰਾ ਤਾ ਸ਼ਇਰ ਖਲੀ
ਇਸ਼੍ਕ਼ ਤੇਰੇ ਦੀ ਜਾਂਦੀ ਆ ਵੇ ਲੋਰ ਕੁੜੀ ਨੂ ਚੜਦੀ
ਤੇਰੇਆ ਰਾਹਾ ਦੇ ਵਿਚ ਜਿਹੜੀ ਵੇ ਨਿਤ ਪਾਉਟ ਬਣਾ ਕੇ ਖੜਦੀ
ਇੱਕ ਇੱਕ ਆਦਾ ਓਹਦੀ ਕਰਦੀ ਆ kill ਨੀ
ਓਹਨੂ ਪਾ ਕੇ ਲੱਗ ਗਿਯਾ oscar ਮਿੱਲ ਨੀ
ਓ ਮੇਰਾ romeo ਤੇ ਮੈਂ juliet
ਮੇਰੇ ਪਿੱਛੇ ਤੋੜੇ ਖੌਰੇ ਕਿੰਨੀਆਂ ਦੇ ਦਿਲ ਨੀ
ਮੇਰੀ ਓਹਦੇ ਵਿਚ ਜਾਣ ਨੀ ਮਹਾਵੇ ਵਾਲਾ ਮਾਨ
ਖੱਬੀ ਸੀਟ ਰਖੇ ਓ ਮੇਰੇ ਲ ਓ ਖਲੀ
ਟੁੱਟ ਪੌਣੇ ਨੇ ਕਰਾ ਤਾ ਸ਼ਇਰ ਖਲੀ
ਟੁੱਟ ਪੌਣੇ ਨੇ ਕਰਾ ਤਾ ਸ਼ਇਰ ਖਲੀ