ਜੋ ਨੇ ਲੋਕਾ ਲਈ traffic ਨੇ light ਆ green
ਓ ਮੁੰਡੇ ਮੇਰੀਆਂ ਫੋਟੋਆਂ ਨੂ,ਫੋਟੋਆਂ ਨੂ
ਫੋਟੋਆਂ ਨੂ ਫੋਟੋਆਂ ਨੂ purse ਚ ਰਖੀ ਫਿਰਦੇ
ਮੈਂ ਜਿਹਦੇ ਉੱਤੇ ਅੱਖ ਰਖਾ ,ਅੱਖ ਰਖਾ
ਅੱਖ ਰਖਾ ਓਹੀ ਚੀਜ ਹਥਾ ਵਿਚ ਚੁਕੀ ਫਿਰਦੇ
ਓ ਮੁੰਡੇ ਮੇਰੀਆਂ ਫੋਟੋਆਂ ਨੂ,ਫੋਟੋਆਂ ਨੂ
I love your eyes love your style
Love your hair and i love your swag
Bilzerian ਦਾ ਵੀ ਸਰੇਯਾ ਪਿਆ“
ਰੋਜ message ਓ ਕਰੇ ਓਹਦਾ ਸਰੇਯਾ ਪ੍ਯਾ
ਓ ਤੇਰੇ ਜਿਹੇ India ਚ 36 ਫਿਰਦੇ
ਓ ਮੁੰਡੇ ਮੇਰੀਆਂ ਫੋਟੋਆਂ ਨੂ,ਫੋਟੋਆਂ ਨੂ
ਫੋਟੋਆਂ ਨੂ ,ਫੋਟੋਆਂ ਨੂ purse ਚ ਰਖੀ ਫਿਰਦੇ
ਮੈਂ ਜਿਹਦੇ ਉੱਤੇ ਅੱਖ ਰਖਾ ,ਅੱਖ ਰਖਾ
ਅੱਖ ਰਖਾ ਓਹੀ ਚੀਜ ਹਥਾ ਵਿਚ ਚੁਕੀ ਫਿਰਦੇ
ਓ ਮੁੰਡੇ ਮੇਰੀਆਂ ਫੋਟੋਆਂ ਨੂ,ਫੋਟੋਆਂ ਨੂ
ਤਾਂ ਵੀ show off ਨਾ ਕਰਦੀ ਵੇ
ਮੁੰਡੇ note ਵਿਛਾ ਦੇ ਪੈਰਾ ਵਿਚ
ਜਿਥੇ ਜਾਵਾ ਵਖਰੀ ਮੇਰੀ ਸੁੰਘਦ ਆ
ਮੁੰਡੇ ਕਰਦੇ ਤਾਰੀਫਾ ਤਕਦੇ ਨਾ
ਵੇ ਕਰ ਕੋਸ਼ਿਸ਼ਾ ਵੀ ਤੇਰੇ ਜਿਹਾ ਦਿਖਦੇ ਨਈ ਵੇ
ਹੋਰ ਨਮੇ ਚਿਹਰੇ ਇਹਨਾਂ ਨੂੰ ਕਿਊ ਦਿਖਦੇ ਨਹੀਂ ਵੇ
ਪਿਛੇ ਘੇਰੇ ਮਰਦੇ ਆ ਏ ਕਿਯੂ ਟਿਕਦੇ ਨਈ ਵੇ
ਓ ਮੁੰਡੇ ਮੇਰੀਆਂ ਫੋਟੋਆਂ ਨੂ,ਫੋਟੋਆਂ ਨੂ
ਫੋਟੋਆਂ ਨੂ ਫੋਟੋਆਂ ਨੂ purse ਚ ਰਾਖੀ ਫਿਰਦੇ
ਮੈਂ ਜਿਹਦੇ ਉੱਤੇ ਅੱਖ ਰਖਾ ,ਅੱਖ ਰਖਾ
ਅੱਖ ਰਖਾ ਓਹੀ ਚੀਜ ਹਥਾ ਵਿਚ ਚੁਕੀ ਫਿਰਦੇ
ਓ ਮੁੰਡੇ ਮੇਰੀਆਂ ਫੋਟੋਆਂ ਨੂ,ਫੋਟੋਆਂ ਨੂ