ਮੁੰਡੇ ਲੜਦੇ ਨੇ ਆਪ ਸਬ ਗੱਲਾਂ ਝੂਠੀਆਂ
ਨੀ ਪੱਟਦੀ ਐ ਸੂਟ ਉੱਤੇ ਪਾਕੇ ਬੂਟੀਆਂ
ਮੁੰਡੇ ਲੜਦੇ ਨੇ ਆਪ ਸਬ ਗੱਲਾਂ ਝੂਠੀਆਂ
ਨੀ ਪੱਟਦੀ ਐ ਸੂਟ ਉੱਤੇ ਪਾਕੇ ਬੂਟੀਆਂ
ਤੇਰੇ ਹੁਸਨ ਦਾ ਜਲਵਾ ਐ ਕੇਹਰ ਕਰਦਾ
ਨੀ ਗੁਲ ਦੀਵਾ ਕਰਦੀ ਨਾ ਕਿਸੇ ਘਰ ਦਾ
ਹੋ ਮਾਵਾਂ ਪੁੱਤਾਂ ਲਈ ਤਵੀਟ ਨੇ ਕਰਾਉਂਦੀਆਂ
ਖੌਫ ਹਿੱਟ ਤੇਰਾ ਐਨਾ ਸ਼ਹਿਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕੇਹਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕੇਹਰ ਹੋ ਗਿਆ
ਪੈਰਾਂ ਚ ਪੰਜਾਬੀ ਜੁੱਤੀ ਪਈ ਕਦਵੀਂ
ਨੀ ਤੋਰ ਦੀ ਜੋ ਭਰਦੀ ਗਵਾਹੀ ਗੱਦੀਵੀਂ
ਤੰਗ ਤੰਗ ਰੱਖੇ ਉੱਤੋਂ ਸਲਵਾਰ ਦੇ
ਜੋ ਮੁੰਡਿਆਂ ਦੇ ਦਿਲਾਂ ਉੱਤੇ ਡਾਕੇ ਮਾਰਦੇ
ਜ਼ੁਲਫ ਦੇ ਡੰਗ ਤੇ ਨਾ ਲਗੇ ਮਾਣਕਾ
ਕੋਬਰਾ ਤੋਂ ਵੱਧ ਇਹਦਾ ਜ਼ਹਿਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕ਼ਹਿਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕ਼ਹਿਰ ਹੋ ਗਿਆ
ਓ ਪੂਰਾ ਤੇਰੇ ਤੇ ਜਵਾਨੀ ਵਾਲਾ ਜ਼ੋਰ ਬੱਲੀਏ
ਘੁੱਗੂ ਖ਼ਤਰੇ ਦਾ ਝਾਂਜਰਾਂ ਦੇ ਬੋਰ ਬੱਲੀਏ
ਓ ਪੂਰਾ ਤੇਰੇ ਤੇ ਜਵਾਨੀ ਵਾਲਾ ਜ਼ੋਰ ਬੱਲੀਏ
ਘੁੱਗੂ ਖ਼ਤਰੇ ਦਾ ਝਾਂਜਰਾਂ ਦੇ ਬੋਰ ਬੱਲੀਏ
ਮੇਲੇ ਵਿੱਚੋਂ ਲੈਕੇ ਜੇਦੇ ਪਾ ਲਾਏ ਗਾਜਰੇ
ਨੀ ਲੱਗਦਾ ਪਵਾਉਣ ਗੇ ਉਹ ਵੈਰ ਸਾਜਰੇ
ਪਿੰਡਾਂ ਦੇ ਹੀ ਪਿੰਡ ਜਿੰਨੇ ਚੱਕਤੇ
ਤੇਰਾ ਹੁਸਨ ਸੁਨਾਮੀ ਵਾਲੀ ਲਹਿਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕੇਹਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕੇਹਰ ਹੋ ਗਿਆ
ਓ ਮਾਛੀ ਏਰੀਆ ਚ ਪੂਰੀ ਹਾਹਾਕਾਰ ਗੋਰੀਏ
ਚੀਰੇ ਕਾਲਜੇ ਨੂੰ ਸੂਰਮੇ ਦੀ ਧਾਰ ਗੋਰੀਏ
ਓ ਮਾਛੀ ਏਰੀਆ ਚ ਪੂਰੀ ਹਾਹਾਕਾਰ ਗੋਰੀਏ
ਚੀਰੇ ਕਾਲਜੇ ਨੂੰ ਸੂਰਮੇ ਦੀ ਧਾਰ ਗੋਰੀਏ
ਬੋਪਾਰਾਏ ਵੀ ਇਹਦੀ ਮਾਰ ਹੇਠ ਆ ਗਿਆ
ਨੀ ਇਸੇ ਲਈ ਗੰਦਸੇ ਤੋਂ ਜੰਗਲ ਲਾਹ ਲਿਆ
ਯਾਰੀ ਕਾਹਦੀ ਲੱਗੀ ਤੇਰੀ ਗੁਰੀ ਨਾਲ ਨੀ
ਕਾਦਾਨੀ ਕਲਾਂ ਪਿੰਡ ਨਾਲ ਵੈਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕ਼ਹਿਰ ਹੋ ਗਿਆ
ਥਾਣਿਆ ਚ ਪਰਚੇ ਨੇ ਤੇਰੀ ਅੱਖ ਦੇ
ਲਾਦੇਨ ਨਾਲੋਂ ਵੱਧ ਤੇਰਾ ਕ਼ਹਿਰ ਹੋ ਗਿਆ