LyricFind Logo
LyricFind Logo
Profile image icon
Lyric cover art

Haye Mera Dil Remix

Apple Music logo
Deezer logo
Spotify logo
Lyrics
ਅੱਖੀਆਂ ਦੇ ਬੂਹੇ ਬੈਠੇ ਹਾਂ ਚੰਨਾ ਖੋਲ ਕੇ
ਤੱਕਦੇ ਹਾਂ ਰਾਹਾਂ ਤੂੰ ਆਜਾ ਸਾਡੇ ਕੋਲ ਵੇ
ਅੱਖੀਆਂ ਦੇ ਬੂਹੇ ਬੈਠੇ ਹਾਂ ਚੰਨਾ ਖੋਲ ਕੇ
ਤੱਕਦੇ ਹਾਂ ਰਾਹਾਂ ਤੂੰ ਆਜਾ ਸਾਡੇ ਕੋਲ ਵੇ
ਰੋ ਰੋ ਕੇ ਅਰਜਾਂ ਗੁਜਰਦਾ ਏ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਰੋ ਰੋ ਕੇ ਅਰਜਾਂ ਗੁਜਰਦਾ ਏ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਜੱਗ ਦੀ ਆਂ ਨਜ਼ਰਾਂ ਤੋਂ ਚੋਰੀ ਕਿੱਥੇ ਮਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ

ਤੇਰੀ ਯਾਦਾਂ ਦੀ ਸੰਦੂਖੜੀ ਦਾ ਹੋਕੇ ਰਹਿ ਗਿਆ
ਦਿਲ ਸਦ ਖੌਰੇ ਕਿਹਦੇ ਰਾਹੀ ਪੈ ਗਿਆ
ਯਾਦਾਂ ਦੀ ਸੰਦੂਖੜੀ ਦਾ ਹੋਕੇ ਰਹਿ ਗਿਆ
ਦਿਲ ਸਦ ਖੌਰੇ ਕਿਹਦੇ ਰਾਹੀ ਪੈ ਗਿਆ
ਕਿਹੰਦਾ ਤੂ ਹੀ ਸਾਡਾ ਰਾਹ ਤੇ ਤੂੰ ਹੀ ਮੰਜ਼ਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਰੋ ਰੋ ਕੇ ਅਰਜਾਂ ਗੁਜਰਦਾ ਏ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ

ਰੋ ਰੋ ਕੇ ਅਰਜਾਂ ਗੁਜਰਦਾ ਏ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ
ਰੋ ਰੋ ਕੇ ਅਰਜਾਂ ਗੁਜਰਦਾ ਏ ਦਿਲ
ਹਾਏ ਮੇਰਾ ਦਿਲ, ਹਾਏ ਮੇਰਾ ਦਿਲ

WRITERS

ALFAAZ, DJ A SEN, TEENU ARORA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other