ਮੁਕ ਗਏ ਨੇ ਹੰਜੂ , ਪੈਂਦਾ ਨਾ ਹੁਣ ਮੀਂਹ
ਛੱਡਿਆ ਨਾ ਕੋਈ ਮੰਦਿਰ , ਨਾ ਚੜ੍ਹਿਆ ਕੋਈ ਪੀਰ
ਮੁਕ ਗਏ ਨੇ ਹੰਜੂ , ਪੈਂਦਾ ਨਾ ਹੁਣ ਮੀਂਹ
ਛੱਡਿਆ ਨਾ ਕੋਈ ਮੰਦਿਰ , ਨਾ ਚੜ੍ਹਿਆ ਕੋਈ ਪੀਰ
ਇਕ ਵਾਅਦੇ ਦੀ ਆਸ ਸੀ ਪਵੈਂ ਛੋਟਾ ਹੀ ਸਹੀ
ਜੇ ਚੰਗੇ ਤੁਸੀਂ ਹੋ , ਮਾੜੇ ਅਸੀਂ ਨੀ ਨੀ
ਜੇ ਚੰਗੇ ਤੁਸੀਂ ਹੋ , ਮਾੜੇ ਅਸੀਂ ਨੀ ਨੀ
ਜੇ ਚੰਗੇ ਤੁਸੀਂ ਹੋ , ਮਾੜੇ ਅਸੀਂ ਨੀ ਨੀ
ਮੁਕ ਗਏ ਨੇ ਹੰਜੂ , ਪੈਂਦਾ ਨਾ ਹੁਣ ਮੀਂਹ
ਛੱਡਿਆ ਨਾ ਕੋਈ ਮੰਦਿਰ , ਨਾ ਚੜ੍ਹਿਆ ਕੋਈ ਪੀਰ
ਕੱਟੀਆਂ ਰਾਤਾਂ , ਲੰਘੇਆ ਦਿਨ ਤੇਰੀ ਯਾਦ ਚ
ਨਾਮ ਅੱਖਾਂ ਅੱਕ ਗਈਆਂ ਤੇਰੀ ਰਾਹ ਚ
ਕੱਟੀਆਂ ਰਾਤਾਂ , ਲੰਘੇਆ ਦਿਨ ਤੇਰੀ ਯਾਦ ਚ
ਨਮ ਅੱਖਾਂ ਅੱਕ ਗਈਆਂ ਤੇਰੀ ਰਾਹ ਚ
ਬੰਜਰ ਬਣਕੇ ਰਹਿ ਗਏ ਨੇ ਜਿਹੜੇ ਬਾਗ਼ ਸੀ
ਫੁੱਲ ਦੀ ਖੁਸ਼ਬੂ ਜੇ ਹੋ , ਕੰਡੇ ਅਸੀਂ ਵੀ ਨੀ
ਫੁੱਲ ਦੀ ਖੁਸ਼ਬੂ ਜੇ ਹੋ , ਕੰਡੇ ਅਸੀਂ ਵੀ ਨੀ
ਜੇ ਚੰਗੇ ਤੁਸੀਂ ਹੋ , ਮਾੜੇ ਅਸੀਂ ਨੀ ਨੀ
ਛੱਡ ਜਾ ਕਲਾ ਸਾਨੂ ਹੁਣ ਥੋੜਾ ਰੋਂ ਦੇ
ਮੇਨੂ ਮੇਰੇ ਖ਼ਯਾਲ ਵਿੱਚ ਖੋਣ ਦੇ
ਛੱਡ ਜਾ ਕਲਾ ਸਾਨੂ ਹੁਣ ਥੋੜਾ ਰੋਂ ਦੇ
ਮੇਨੂ ਮੇਰੇ ਖ਼ਯਾਲ ਵਿੱਚ ਖੋਣ ਦੇ
ਇੰਜ ਨਹੀਂ ਤਾ ਸਪਨੇ ਚ ਤੇਰਾ ਹੋਣ ਦੇ
ਜਿਤੇ ਤੁਸੀਂ ਹੋ ਹਾਰੇ ਵੀ ਅਸੀਂ ਨਹੀਂ
ਜਿਤੇ ਤੁਸੀਂ ਹੋ ਹਾਰੇ ਵੀ ਅਸੀਂ ਨਹੀਂ
ਜੇ ਚੰਗੇ ਤੁਸੀਂ ਹੋ , ਮਾੜੇ ਅਸੀਂ ਨੀ ਨੀ