ਹੇ ਹੱਥ ਫੜ ਕੇ ਜੇ ਛੱਡ ਦਿੱਤਾ ਤੂੰ ਮੇਰਾ ਹੋਣਾ ਨਹੀਂ ਓ ਜੀ ਸੋਹਣਿਆ
ਪਿਆਰ ਵਿੱਚ cheat ਜਿਹੜੇ ਕਰਦੇ ਹੁੰਦੇ ਨੇ
ਕਿਤੇ ਓਹਦਾ ਦਾ ਤਾਂ ਨਹੀਂ ਸੋਹਣਿਆ
ਹਾਂ ਸੌਂਹ ਖਾਣਾ ਤੈਨੂੰ ਲੈ ਕੇ ਦਿਲ ਚ ਨਾਂ ਛੱਡ ਏ ਨੀ ਗਭਰੂ ਦੀ
ਗਭਰੂ ਦੀ ਤੇਰੇ ਨਾਲ attachment ਹੋਰ ਏ ਨੀ ਗਭਰੂ ਦੀ
ਬਾਕੀਆਂ ਲਈ doubtful ਤੈਨੂੰ ਲੈ ਕੇ sure ਏ ਨੀ ਗਭਰੂ ਦੀ
ਗਭਰੂ ਦੀ ਤੇਰੇ ਨਾਲ attachment ਹੋਰ ਏ ਨੀ ਗਭਰੂ ਦੀ
ਚੰਦ ਨੂੰ ਵੀ ਹੋ ਗਈ ਕੁੜੀ jealousy
ਤੈਨੂੰ ਆ ਲਿਖਾਇਆ ਲੇਖਾਂ ਵਿੱਚ ਮੈਂ
ਹੁਸਨ ਜੱਟੀ ਦਾ ਜੱਟਾਂ ਸ਼ਾਮੀਆਂ
ਹਾਂ ਐਨਾ ਕ ਤਾਂ ਬਣਨਾ ਗੁਰੂਰ ਤੇਰਾ ਬਣਦਾ ਏ ਐਨਾ ਕ ਤਾਂ
ਵੇ ਤੇਰੇ ਆਲੀ ਜੱਟੀ ਜੱਟਾਂ ਤੋਟਾ ਜਮਾ ਚੰਦ ਦਾ ਏ ਐਨਾ ਕ ਤਾਂ
ਹਾਂ ਐਨਾ ਕ ਤਾਂ ਬਣਨਾ ਗੁਰੂਰ ਤੇਰਾ ਬਣਦਾ ਏ ਐਨਾ ਕ ਤਾਂ
ਹਾਂ ਹੱਸਦਾ ਸੋਹਣਾ ਲੱਗਦਾ ਏ ਵੇ ਤੇਰੀਆਂ ਹੱਸੇ ਉੱਤੋਂ ਵਾਰੀ ਜਾਣਵਾਂ
ਜਾਂ ਤਾਂ ਤੇਰੀ ਹੋ ਕੇ ਮਰ ਜਾ ਜਾਂ ਦੁਨੀਆ ਤੋਂ ਕੁੰਵਾਰੀ ਜਾਣਵਾਂ
ਬਸ ਤੂੰ ਹੀ ਹੱਕਦਾਰ ਝੰਝਰਾਂ ਦੀ ਛਣਛਣ ਦਾ ਵੇ ਐਨਾ ਕ ਤਾਂ
ਹਾਂ ਐਨਾ ਕ ਤਾਂ ਬਣਨਾ ਗੁਰੂਰ ਤੇਰਾ ਬਣਦਾ ਏ ਐਨਾ ਕ ਤਾਂ
ਵੇ ਤੇਰੇ ਆਲੀ ਜੱਟੀ ਜੱਟਾਂ ਤੋਟਾ ਜਮਾ ਚੰਦ ਦਾ ਏ ਐਨਾ ਕ ਤਾਂ
ਹਾਂ ਐਨਾ ਕ ਤਾਂ ਬਣਨਾ ਗੁਰੂਰ ਤੇਰਾ ਬਣਦਾ ਏ ਐਨਾ ਕ ਤਾਂ
ਤੇਰੇ ਨਾਲ insta ਤੇ ਪਾ ਪਾ ਕੇ selfie-ਆਂ
ਪੇਕਿਆਂ ਨੂੰ ਜਾਣਾ ਵੀ ਤੂੰ ਮਿਲ ਜਾਵੇਂਗੀ
Preet jajj ਦੀ ਵੀ ਬਿੱਲੋ ਤੇਰੇ ਨਾਲ ਤੌਰ ਏ
ਗਭਰੂ ਦੀ ਤੇਰੇ ਨਾਲ attachment ਹੋਰ ਏ ਨੀ ਗਭਰੂ ਦੀ
ਹਾਂ ਐਨਾ ਕ ਤਾਂ ਬਣਨਾ ਗੁਰੂਰ ਤੇਰਾ ਬਣਦਾ ਏ ਐਨਾ ਕ ਤਾਂ
ਗਭਰੂ ਦੀ ਤੇਰੇ ਨਾਲ attachment ਹੋਰ ਏ ਨੀ ਗਭਰੂ ਦੀ ਗਭਰੂ ਦੀ