LyricFind Logo
LyricFind Logo
Profile image icon
Lyric cover art

Time Chakdi

Apple Music logo
Deezer logo
Spotify logo
Lyrics
ਹੋ ਜਣਾ ਐ ਤੂੰ gym ਵੇ
ਮੈਂ ਪਿੱਛੇ ਤੇਰੇ ਆਉਂਦੀ ਆਂ
ਡੌਲੇ ਤੂੰ ਬਣਾਉਂਦਾ ਵੇ ਮੈਂ
ਫਿਗਾਰੇ ਬਣਾਉਂਦੀ ਆਂ
ਹੋ ਜਣਾ ਐ ਤੂੰ gym ਵੇ
ਮੈਂ ਪਿੱਛੇ ਤੇਰੇ ਆਉਂਦੀ ਆਂ
ਡੌਲੇ ਤੂੰ ਬਣਾਉਂਦਾ ਵੇ ਮੈਂ
ਫਿਗਾਰੇ ਬਣਾਉਂਦੀ ਆਂ
ਜਦੋਂ ਅੱਖ ਤੂੰ ਮਿਲਾਵੇ ਪੱਟ ਹੋਣੀਆਂ
ਮੈਂ ਵਿੱਚੋ ਵਿਚ ਰਹਿੰਦੀ ਹੱਸਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ

ਹੋ ਕਦੇ ਕਦੇ ਗੇੜੀ ਵੇ ਤੂੰ ਸ਼ਹਿਰ ਜਦੋਂ ਮਾਰਦਾ
ਅਲੱੜਾਂ ਦੀ ਜਿੰਦ ਜਾਵੇ ਸੂਲੀ ਉੱਤੇ ਚੜ੍ਹਦਾ
ਹੋ ਕਦੇ ਕਦੇ ਗੇੜੀ ਵੇ ਤੂੰ ਸ਼ਹਿਰ ਜਦੋਂ ਮਾਰਦਾ
ਅਲੱੜਾਂ ਦੀ ਜਿੰਦ ਜਾਵੇ ਸੂਲੀ ਉੱਤੇ ਚੜ੍ਹਦਾ
ਹੋ ਬੜੀ ਦੇਰ ਦੀ ਤਮੰਨਾ ਮੇਰੀ ਸੋਣਿਆ
ਮੈਂ ਮੰਗ ਬਣਾ ਘੈਂਟ ਜੱਟ ਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ

ਹੋ ਕਿੰਨੀਆਂ ਦੇ ਆਏ propose ਪਰਾਂ ਸਿੱਟ ਤੇ
ਫਿਰ ਵੀ ਰਕਾਨ ਸੌਣਾ ਚਾਉਂਦੀ ਤੇਰੀ ਹਿਕ ਤੇ
ਹੋ ਕਿੰਨੀਆਂ ਦੇ ਆਏ propose ਪਰਾਂ ਸਿੱਟ ਤੇ
ਫਿਰ ਵੀ ਰਕਾਨ ਸੌਣਾ ਚਾਉਂਦੀ ਤੇਰੀ ਹਿਕ ਤੇ
ਗੱਲ ਕੁੜੀਆਂ ਚ ਚੱਲੇ ਤੇਰੀ look ਦੀ
ਤੇ ਮੁੰਡਿਆਂ ਚ ਮੇਰੇ ਲੱਕ ਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ

ਹੋ ਖਿੱਚ ਤੈਨੂੰ ਰਹਿੰਦੀ ਨਿਤ ਮਹਿਫ਼ਿਲਾਂ ਸਜਾਉਂ ਦੀ
ਯਾਰਾਂ ਬੇਲਿਆਂ ਦੇ ਨਾ ਗਲਾਸੀ ਖੜਕਾਉਣ ਦੀ
ਹੋ ਖਿੱਚ ਤੈਨੂੰ ਰਹਿੰਦੀ ਨਿਤ ਮਹਿਫ਼ਿਲਾਂ ਸਜਾਉਂ ਦੀ
ਯਾਰਾਂ ਬੇਲਿਆਂ ਦੇ ਨਾ ਗਲਾਸੀ ਖੜਕਾਉਣ ਦੀ
ਪੈਗ ਪਿਰਥੀ ਵੇ ਲਾ ਲੈ ਮੇਰੀ ਅੱਖ ਚੋਂ
ਮੈਂ ਕਦੇ ਵੀ ਨਾ ਤੈਨੂੰ ਧੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ
ਓ ਚੰਨਾ ਹਾਂ ਦੀ ਕੁੜੀ ਨਾ ਯਾਰੀ ਲਾ ਲੈ
ਵੇ ਵੇ ਨਿਤ ਤੇਰਾ time ਚੱਕਦੀ

WRITERS

GUPZ SEHRA, PIRTI SILON

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other