LyricFind Logo
LyricFind Logo
Profile image icon
Lyric cover art

Viral Reelan

Apple Music logo
Deezer logo
Spotify logo
Lyrics
ਮੈਂ ਤਾਂ ਪਈਆਂ ਪ੍ਰੀਤਾਂ ਸੱਚੀਆਂ
ਤੂੰ ਬਣੀਆਂ ਡੋਰੀਆਂ ਕੱਚੀਆਂ
ਮੈਂ ਤਾਂ ਪਈਆਂ ਪ੍ਰੀਤਾਂ ਸੱਚੀਆਂ
ਤੂੰ ਬਣੀਆਂ ਡੋਰੀਆਂ ਕੱਚੀਆਂ
ਤੇਰੀਆਂ ਵੇਖੀ ਤੋੜਦੀ ਵੱਖੀਆਂ
ਤੂੰ ਪੀ ਕੇ ਘਰੇ ਤਾਂ ਵੜੀ
ਵੇ ਮੈਂ ਰੀਲਾਂ ਬਣਾਉਣ ਤੇ ਲੱਗ ਜਾਣਾ
ਤੂੰ ਕਰਨਾ ਜੋ ਕਰੀ
ਵੇ ਮੈਂ ਰੀਲਾਂ ਬਣਾਉਣ ਤੇ ਲੱਗ ਜਾਣਾ
ਤੂੰ ਕਰਨਾ ਜੋ ਕਰੀ
ਬੋਹਤੇ ਕਰਿਆ ਨਾ ਕਰ ਖੇਖਣ
ਤੇਰੇ ਡਰਾਮੇ ਗਵਾਂਢੀ ਵੇਖਣ
ਬੋਹਤੇ ਕਰਿਆ ਨਾ ਕਰ ਖੇਖਣ
ਤੇਰੇ ਡਰਾਮੇ ਗਵਾਂਢੀ ਵੇਖਣ
ਹੱਦ ਜੱਟ ਜਦ ਸੈੱਕਣ ਤੀਵੀਂ ਰਹਿੰਦੀ ਨਾ ਖੜੀ
ਖੜ ਤੇਰੀਆਂ ਰੀਲਾਂ ਕਰਦਾ ਵਾਇਰਲ
ਬੋਹਤੀ ਸਿਰ ਤੇ ਜੇ ਚੜੀ
ਤੇਰੀਆਂ ਰੀਲਾਂ ਕਰਦਾ ਵਾਇਰਲ
ਬੋਹਤੀ ਸਿਰ ਤੇ ਜੇ ਚੜੀ
ਤੇਰੀ ਮੱਤ ਮਾਰੀ ਸੀ ਸਾਲੀ
ਵੇ ਤੜਕੇ ਖਾ ਲੈਣਾ ਏ ਕਾਲੀ
ਤੇਰੀ ਮੱਤ ਮਾਰੀ ਸੀ ਸਾਲੀ
ਵੇ ਤੜਕੇ ਖਾ ਲੈਣਾ ਏ ਕਾਲੀ
ਵੇ ਤੂੰ ਅੱਤ ਆ ਚੱਕ ਲਈ ਵਾਲੀ
ਵੇ ਟੱਲ ਜਾ ਸਿਰ ਤੋਂ ਨਾ ਵਰੀ
ਵੇ ਮੈਂ ਰੀਲਾਂ ਬਣਾਉਣ ਤੇ ਲੱਗ ਜਾਣਾ
ਤੂੰ ਕਰਨਾ ਜੋ ਕਰੀ
ਵੇ ਮੈਂ ਰੀਲਾਂ ਬਣਾਉਣ ਤੇ ਲੱਗ ਜਾਣਾ
ਤੂੰ ਕਰਨਾ ਜੋ ਕਰੀ
ਯਾਰਾਂ ਦੇ ਹੱਡ ਦੁੱਖਦੇ ਨੇ ਤੜਕੇ
ਭੋਰਾ ਖਾ ਲਈ ਨਗਨੀ ਫੜਕੇ
ਹੱਡ ਦੁੱਖਦੇ ਨੇ ਤੜਕੇ
ਭੋਰਾ ਖਾ ਲਈ ਨਗਨੀ ਫੜਕੇ
ਨੀ ਤੂੰ ਜੱਟ ਦੀ ਅੱਖ ਵਿਚ ਰੜਕੇ
ਨੀ ਤੂੰ ਜੱਟ ਦੀ ਅੱਖ ਵਿਚ ਰੜਕੇ
ਚੀਕੇਗੀ ਥੋਂਹੂੰ ਜਦ ਫੜੀ
ਖੜ ਤੇਰੀਆਂ ਰੀਲਾਂ ਕਰਦਾ ਵਾਇਰਲ
ਬੋਹਤੀ ਸਿਰ ਤੇ ਜੇ ਚੜੀ
ਤੇਰੀਆਂ ਰੀਲਾਂ ਕਰਦਾ ਵਾਇਰਲ
ਬੋਹਤੀ ਸਿਰ ਤੇ ਜੇ ਚੜੀ

ਭੋਰਾ ਅਕਲ ਤੂੰ ਕਰ ਲੈ ਰਾਣੇ
ਵੇ ਤੇਰੇ ਯਾਰ ਨੇ ਬੜੇ ਸਿਆਣੇ
ਥੋੜੀ ਅਕਲ ਤੂੰ ਕਰ ਲੈ ਰਾਣੇ
ਵੇ ਤੇਰੇ ਯਾਰ ਨੇ ਬੜੇ ਸਿਆਣੇ
ਤੇਰੇ ਰੁੱਲ ਜਾਣੇ ਨੇ ਨਿਆਣੇ
ਵੇ ਚਾਵਲਾ ਕਰ ਲੈ ਤੂੰ ਵਰੀ
ਵੇ ਮੈਂ ਰੀਲਾਂ ਬਣਾਉਣ ਤੇ ਲੱਗ ਜਾਣਾ
ਤੂੰ ਕਰਨਾ ਜੋ ਕਰੀ
ਵੇ ਮੈਂ ਰੀਲਾਂ ਬਣਾਉਣ ਤੇ ਲੱਗ ਜਾਣਾ
ਤੂੰ ਕਰਨਾ ਜੋ ਕਰੀ
ਯਾਰਾਂ ਦਾ ਯਾਰ ਨੀ ਬੱਲੀਏ
ਰਾਣਾ ਸਾਡਾ ਮੁੱਢ ਤੋਂ ਵੇਲੀ ਲਾਣਾ
ਯਾਰਾਂ ਦਾ ਯਾਰ ਨੀ ਬੱਲੀਏ
ਰਾਣਾ ਸਾਡਾ ਮੁੱਢ ਤੋਂ ਵੇਲੀ ਲਾਣਾ
ਨਈ ਜੱਟ ਨੇ ਟੈਂਸ਼ਨ ਚ ਜਾਣਾ
ਏ ਮੁੜਕੇ ਟਾਈਮ ਨਹੀਂ ਆਣਾ
ਕਾਥੋਂ ਫਿਰਦੀ ਤੂੰ ਸਾਡੀ
ਖੜ ਤੇਰੀਆਂ ਰੀਲਾਂ ਕਰਦਾ ਵਾਇਰਲ
ਬੋਹਤੀ ਸਿਰ ਤੇ ਜੇ ਚੜੀ
ਤੇਰੀਆਂ ਰੀਲਾਂ ਕਰਦਾ ਵਾਇਰਲ
ਬੋਹਤੀ ਸਿਰ ਤੇ ਜੇ ਚੜੀ

WRITERS

Rajvir Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other