LyricFind Logo
LyricFind Logo
Profile image icon
Lyric cover art

Gallan Changian

Apple Music logo
Deezer logo
Spotify logo
Lyrics
ਗੱਲ ਗੱਲ ਉੱਤੇ ਯਾਰਾ ਹੁਣ
ਪਰਦੇ ਰੱਖ ਲਏ ਵੇ
ਪਿਆਰ ਨਾਲ ਨਾ ਮੈਨੂੰ
ਇਕ ਬਾਰੀ ਤੱਕਦੇ ਵੇ
ਗੱਲ ਗੱਲ ਉੱਤੇ ਯਾਰਾ ਹੁਣ
ਪਰਦੇ ਰੱਖ ਲਏ ਵੇ
ਪਿਆਰ ਨਾਲ ਨਾ ਮੈਨੂੰ
ਇਕ ਬਾਰੀ ਤੱਕਦੇ ਵੇ
ਮੈਥੋਂ ਕਰਨ ਤੂੰ ਲੱਗਿਆ ਕਿਨਾਰਾ
ਤੂੰ ਤੇ ਬਾਦਲ ਗਿਆ ਐ ਦਿਲਦਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿਹੜਾ ਦੂਰ ਦੂਰ ਰੇਂਦਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿਹੜਾ ਦੂਰ ਦੂਰ ਰੇਂਦਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਸੋਹਣਿਆਂ ਵੇ ਤੇਰੀਆਂ ਨੀ ਗੱਲਾਂ ਚੰਗੀਆਂ

ਸੋਚਣ ਤੇਰੇ ਬੰਗੂ ਗੁੱਸੇ ਹੋ ਜਾਵਾਂ
ਗੁੱਸਾ ਕਰ ਕੇ ਭੀ ਕਿੱਥੇ ਜਾਵਾਂ
ਦਿਲ ਕਹਿੰਦਾ ਕੇ ਤੈਨੂੰ ਛੱਡ ਦੇਵਾਂ
ਪਾਰ ਛੱਡ ਕੇ ਬੀ ਪਛਤਾਵਾਂਗੀ
ਤੈਨੂੰ ਛੱਡ ਕੇ ਬੀ ਪਛਤਾਵਾਂਗੇ
ਤੂੰ ਤੇ ਛੱਡਣ ਤੇ ਆਇਆ ਦਿਲਦਾਰਾ
ਮਿੱਠਾ ਪਾਣੀ ਕਿਹੜੀ ਗਲੋਂ ਹੋਇਆ ਖਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿਹੜਾ ਦੂਰ ਦੂਰ ਰੇਂਦਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿਹੜਾ ਦੂਰ ਦੂਰ ਰੇਂਦਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਸੋਹਣਿਆਂ ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿੰਦ ਤੇਰੇ ਨਾਮੇ ਲਾਈ ਬੈਠੇ ਸੋਹਣਿਆਂ
ਜਿੰਦ ਤੇਰੇ ਨਾਮੇ ਲਾਈ ਬੈਠੇ ਸੋਹਣਿਆਂ
ਦੁਨੀਆਂ ਦੀ ਲੌੜੇ ਕੋਈ ਨਾ
ਤੈਨੂੰ ਆਪਣਾ ਬਣਾਈ ਬੈਠੇ ਹਾਂ
ਦੁਨੀਆਂ ਦੀ ਲੌੜੇ ਕੋਈ ਨਾ
ਤੈਨੂੰ ਆਪਣਾ ਬਣਾਈ ਬੈਠੇ ਹਾਂ
ਤੈਨੂੰ ਖ਼ਬਰਾਂ ਨਹੀਂ ਤੈਨੂੰ ਕਦਰਾਂ ਨਹੀਂ
ਕਿਸ ਕੱਦਾਰ ਮੈਂ ਤੈਨੂੰ ਚੋਣੀ ਹਾਂ
ਗੱਲ ਮੁੱਕਦੀ ਏ ਬਜਾਹ ਤੂੰ ਹੀ ਯੇਈਂ
ਬੇ ਮੈਂ ਸਾਹਿਬ ਜੋ ਹਜੇ ਜਿਯੋਨਦੀ ਹਾਂ
ਬੇ ਮੈਂ ਸਾਹਿਬ ਜੋ ਹਜੇ ਜਿਯੋਨਦੀ ਹਾਂ
ਓ ਤੇਰੇ ਬਾਜੋਂ ਨਹੀਯੋਨ ਕਿਸੇ ਦਾ ਸਹਾਰਾ
ਕਿਓਂ ਹੋਣ ਲੱਗਿਆ ਬੇਗਾਣਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿਹੜਾ ਦੂਰ ਦੂਰ ਰੇਂਦਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਜਿਹੜਾ ਦੂਰ ਦੂਰ ਰੇਂਦਾ ਮੈਥੋਂ ਯਾਰਾ
ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਸੋਹਣਿਆਂ ਵੇ ਤੇਰੀਆਂ ਨੀ ਗੱਲਾਂ ਚੰਗੀਆਂ
ਸੋਹਣਿਆਂ ਵੇ ਤੇਰੀਆਂ ਨੀ ਗੱਲਾਂ ਚੰਗੀਆਂ

WRITERS

Sahib

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other