LyricFind Logo
LyricFind Logo
Profile image icon
Lyric cover art

Happiness

Apple Music logo
Deezer logo
Spotify logo
Lyrics
ਹੋਣ ਲੱਗੀਆਂ ਵਿਆਹ ਦੀ ਤਿਆਰੀਆਂ
ਤੇਰਾ ਨਾਮ ਲੈਕੇ ਤਾੜ ਦੀਆਂ ਸਾਰੀਆਂ
ਮਹਿੰਦੀ ਹੱਥਾਂ ਉੱਤੇ ਲੱਗੀ ਤੇਰੇ ਨਾ ਦੀ
ਤੇਰੇ ਨਾ ਦੀ ਕੰਨਾਂ ਚ ਪਾਲੀ ਵਾਲਿਆਂ
ਥੋੜੇ ਘਰ ਦੀ ਮੈਂ ਹਾਏ ਨੂੰਹ ਬਣਨਾ
ਥੋਡੇ ਘਰ ਦੀ ਮੈਂ ਹਾਏ ਨੂੰਹ ਬਣਨਾ
ਤੁਸੀ ਸਾਡੇ ਘਰ ਦਾ ਹਾਏ ਪ੍ਰੌਹਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ

ਤੇਰੀ ਬੇਬੇ ਸਿਰੋਂ ਪਾਨੀ ਵਾਰੂਗੀ
ਵੇ ਤੂੰ ਮੇਰੇ ਉੱਤੇ ਜਾਨ ਵਾਰਦਾ
ਧੰਨ੍ਯਵਾਦ ਤੇਰਾ ਵੇ ਤੂੰ ਟੁੱਟਣ ਨੀ ਦਿੱਤਾ
ਤੈਨੂੰ ਪਾਉਣਾ ਸੁਪਨਾ ਸੀ ਨਾਰ ਦਾ
ਵੇ ਤੂੰ ਮਿਠੀਆਂ ਗੱਲਾਂ ਨਾਲ ਪੱਟ ਲਈ
ਮਾਪਿਆਂ ਦੀ ਧੀ ਲਾਡਲੀ
ਮੇਰੇ ਦਿਲ ਉੱਤੇ ਤੂੰ ਛਪੇਯਾ
ਆਗੇ ਛੱਪ ਕੇ ਵਿਆਹ ਦੇ ਕਾਰਡ ਵੀ
ਆਗੇ ਛੱਪ ਕੇ ਵਿਆਹ ਦੇ ਕਾਰਡ ਵੀ
ਮੈਂ ਵੀ ਸਦ ਲਈਆਂ ਨੇ ਫਰੈਂਡਾ ਮੇਰੀਆਂ
ਮੈਂ ਵੀ ਸਦ ਲਈਆਂ ਨੇ ਫਰੈਂਡਾ ਮੇਰੀਆਂ
ਜੇ ਤੇਰੇ ਯਾਰਾ ਬੈੱਲਿਆਂ ਨੇ ਆਉਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ

ਤੂੰ ਕਦੇ ਅੱਖ ਚੋਂ ਵੀ ਹੰਜੂ ਮੇਰੇ ਆਉਣ ਨੀ ਦਿੱਤੇ
ਜੇ ਕਦੇ ਹੁੰਦੀ ਸੀ ਉਦਾਸ ਤੂੰ ਮਨਾ ਲੈਂਦਾ ਸੀ
ਕਦੇ ਦਿਲ ਚ ਲੁਕੋ ਕੇ ਨਹੀਓ ਪਿਆਰ ਰੱਖਿਆ ਵੇ
ਜਿੰਨ੍ਹਾਂ ਕਰਦਾ ਸੀ ਸਾਰਾ ਹੀ ਜਤਾ ਦਿੰਦਾ ਸੀ
ਜਿਹੜੀ ਕਾਲਜ ਚ ਪਾਕੇ ਆਉਣੀ shirt ਸੀ ਹੁੰਦੀ
ਉਸ color ਦਾ ਸੂਟ ਵੀ ਪਵਾ ਦਿੰਦਾ ਸੀ
ਮੈਂ ਵੈਸੇ ਤਾਂ ਨੀ ਪੀਂਦੀ ਪਰ ਪੀ ਲੈਂਦੀ ਸੀ
ਜਦ ਝੂਠੀ ਕਰ ਚਾਅ ਜਿਹੀ ਫੜਾ ਦਿੰਦਾ ਸੀ
ਜਦ ਝੂਠੀ ਕਰ ਚਾਅ ਜਿਹੀ ਫੜਾ ਦਿੰਦਾ ਸੀ
ਤੇਰੇ ਲਈ ਨੀ ਦਿਲੋਂ ਪਿਆਰ ਮੁਕਣਾ
ਸੱਤੀ ਤੇਰੇ ਲਈ ਨੀ ਦਿਲੋਂ ਪਿਆਰ ਮੁਕਣਾ
ਨਾ ਹੀ ਗੱਲਾਂ ਨੇ ਮੁਕਣ ਵਿੱਚ ਆਉਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ
ਖੁਸ਼ੀ ਚੜੀ ਚੰਨਾ ਮੈਨੂੰ ਇਸੇ ਦਿਲ ਦੀ ਵੇ
ਜਿੰਨੂ ਚਾਉਂਦੀ ਸੀ ਮੈਂ ਓਹਨੇ ਹੀ ਵਿਆਹੁਣਾ

WRITERS

Satti Mullanpuria

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other