LyricFind Logo
LyricFind Logo
Profile image icon
Lyric cover art

Aas

Apple Music logo
Deezer logo
Spotify logo
Lyrics
ਮੈਨੂੰ ਮਿੱਲ ਜਾਵੇ, ਤੇਰੇ ਤੋਂ ਸਹਾਰਾ
ਦੁਨੀਆ ਤੋਂ ਰੱਖੀ ਆਸ ਨਾ ਹਾਂ
ਮੈਨੂੰ ਮਿੱਲ ਜਾਵੇ, ਤੇਰੇ ਤੋਂ ਸਹਾਰਾ
ਦੁਨੀਆ ਤੋਂ ਰੱਖੀ ਆਸ ਨਾ ਹਾਂ

ਹੋ ਮਚ ਜਾਣਾ ਤਨ ਨੇ ਆਂ, ਰੂਹ ਵਾਂਗਰਾਂ
ਮਚ ਜਾਣਾ ਤੰਨ ਨੇ ਆਂ, ਰੂਹ ਵਾਂਗਰਾਂ
ਘੂੰਜ ਦਾ ਫਿਰਾ ਖਾਲੀ, ਖੂਹ ਵਾਂਗਰਾਂ
ਘੂੰਜ ਦਾ ਫਿਰਾ ਖਾਲੀ, ਖੂਹ ਵਾਂਗਰਾਂ
ਤੇਰੇ ਦੇੱਟੇ ਦਾ ਸਬਰ ਨਹੀਓ ਆਉਣਾ
ਮਾਂ ਵਾਲੀ ਮੁੱਕੀ ਪਿਆਸ ਨਾ
ਦੁਨੀਆ ਤੋਂ ਰੱਖੀ ਆਸ ਨਾ ਹਾਂ
ਦੁਨੀਆ ਤੋਂ ਰੱਖੀ ਆਸ ਨਾ ਹਾਂ

ਹੋ ਦੌਲਤਾਂ ਜਾਗੀਰਾ ਦੀ, ਬੰਦਾ ਮੈ ਨੂੰ ਜਤੌਂਦਾ ਏ
ਹੋ ਦੌਲਤਾਂ ਜਾਗੀਰਾ ਦੀ, ਬੰਦਾ ਮੈ ਨੂੰ ਜਤੌਂਦਾ ਏ
ਤੂੰ ਕਦੇ ਵੀ ਜਤਾਇਆ ਨਾ, ਪੂਰੀ ਦੁਨਿਯਾ ਚਲੌਂਦਾ ਏ
ਤੂੰ ਕਦੇ ਵੀ ਜਤਾਇਆ ਨਾ, ਪੂਰੀ ਦੁਨਿਯਾ ਚਲੌਂਦਾ ਏ
ਬਸ ਰੋਟੀ ਦਾ ਰਿਜੇਕ ਰੱਬਾ ਰੱਖੀ , ਭੁੱਲਾਂ ਆਪਣੀ ਔਕਾਤ ਨਾ
ਦੁਨੀਆ ਤੋਂ ਰੱਖੀ ਆਸ ਨਾ ਹਾਂ
ਦੁਨੀਆ ਤੋਂ ਰੱਖੀ ਆਸ ਨਾ ਹਾਂ

ਤੂੰ ਮੱਤ ਦੇਈ ਹੱਥ ਦੇਇ , ਚੰਗੇ ਮਾੜੇ ਦੀ ਪਹਿਚਾਣ ਤੇ
ਤੂੰ ਮੱਤ ਦੇਈ ਹੱਥ ਦੇਇ , ਚੰਗੇ ਮਾੜੇ ਦੀ ਪਹਿਚਾਣ ਤੇ
ਨਿਗਾਹ ਮੈ ਟਿਕਾਈ ਤੇਰੀ ਨਿਗਾਹ ਮਿਹਰ-ਬਣ ਤੇ
ਨਿਗਾਹ ਮੈ ਟਿਕਾਈ ਤੇਰੀ ਨਿਗਾਹ ਮਿਹਰ-ਬਣ ਤੇ
ਝੂਟਾ ਜੱਗ ਬਸ ਸੂਖਾ ਦਾ ਸੁਹਾਈ
ਦੁਖਾ ਵੇਲੇ ਕੋਈ ਪਾਸ ਨਾਹ
ਦੁਨੀਆ ਤੋਂ ਰੱਖੀ ਆਸ ਨਾ ਹਾਂ
ਦੁਨੀਆ ਤੋਂ ਰੱਖੀ ਆਸ ਨਾ ਹਾਂ
ਦੁਨੀਆ ਤੋਂ ਰੱਖੀ ਆਸ ਨਾ ਹਾਂ
ਦੁਨੀਆ ਤੋਂ ਰੱਖੀ ਆਸ ਨਾ ਹਾਂ

WRITERS

GURSEWAK TARA SINGH

PUBLISHERS

Lyrics © IPRS

Share icon and text

Share


See A Problem With Something?

Lyrics

Other