ਦੁਨਿਯਦਾਰੀ ਚ ਜਿਹਦੇ ਢੋਕੇ ਮਿਲਦੇ
ਵੋਹੀ ਬੰਦਾ ਬੰਦੇ ਨੂ ਬਣਾ ਜਾਂਦੇ ਨੇ
ਜੀਨੁ ਸਾਰੇ ਆਂਖ ਦੇ ਓ ਖੋਟਾ ਸਿੱਕਾ ਆਏ
ਅੰਤ ਵੇਲੇ ਓਹੀ ਕਾਮ ਆ ਜਾਂਦੇ ਨੇ
ਦੁਨਿਯਦਾਰੀ ਚ ਜਿਹਦੇ ਢੋਕੇ ਮਿਲਦੇ
ਵੋਹੀ ਬੰਦਾ ਬੰਦੇ ਨੂ ਬਣਾ ਜਾਂਦੇ ਨੇ
ਜੀਨੁ ਸਾਰੇ ਆਂਖ ਦੇ ਓ ਖੋਟਾ ਸਿੱਕਾ ਆਏ
ਅੰਤ ਵੇਲੇ ਓਹੀ ਕਾਮ ਆ ਜਾਂਦੇ ਨੇ
ਖਿਂਚ ਦੇ ਨੇ ਲੱਤਾਂ ਉਂਜ ਯਾਰ ਆਖਓੌਂਦੇ ਨੇ
ਸਟ ਮਾਰ ਜਾਂਦੇ ਪਿਹਲਾਂ ਸੀਨੇ ਨਾਲ ਲੌਂਦੇ ਨੇ
ਖਿਂਚ ਦੇ ਨੇ ਲੱਤਾਂ ਉਂਜ ਯਾਰ ਆਖਓੌਂਦੇ ਨੇ
ਸਟ ਮਾਰ ਜਾਂਦੇ ਪਿਹਲਾਂ ਸੀਨੇ ਨਾਲ ਲੌਂਦੇ ਨੇ
ਏਹੋ ਜਿਹੇ ਯਾਰ ਵੀ ਜ਼ਰੂਰੀ ਹੁੰਦੇ ਨੇ
ਜਿਹਦੇ ਸਾਨੂ ਪਾਰਖੂ ਬਣਾ ਜਾਂਦੇ ਨੇ
ਦੁਨਿਯਦਾਰੀ ਚ ਜਿਹਦੇ ਧੋਖੇ ਮਿਲਦੇ
ਵੋਹੀ ਬੰਦਾ ਬੰਦੇ ਨੂ ਬਣਾ ਜਾਂਦੇ ਨੇ
ਜੀਨੁ ਸਾਰੇ ਆਂਖ ਦੇ ਓ ਖੋਟਾ ਸਿੱਕਾ ਆਏ
ਅੰਤ ਵੇਲੇ ਓਹੀ ਕਾਮ ਆ ਜਾਂਦੇ ਨੇ
ਕਰਕੇ ਮਦਦ ਜਿਹਦੇ ਚੌਂਦੇ ਨੇ ਖਰੀਦਣਾ
ਵੱਡਣਾ ਵੀ ਓਹੀ ਜਿਹਦਾ ਹਾਥੀ ਹੋਵੇ ਬਿਜਣਾ
ਕਰਕੇ ਮਦਦ ਜਿਹਦੇ ਚੌਂਦੇ ਨੇ ਖਰੀਦਣਾ
ਵੱਡਣਾ ਵੀ ਓਹੀ ਜਿਹਦਾ ਹਾਥੀ ਹੋਵੇ ਬਿਜਣਾ
ਜ਼ਿੰਦਗੀ ਗਰੀਬਾਂ ਦੀ ਤਾਂ ਮੁੱਲ ਜਿਹਦੇ ਪੌਂਦੇ
ਓਨਾ ਦੇ ਵੇ ਲਗ ਫੇਰ ਭਾ ਜਾਂਦੇ ਨੇ
ਦੁਨਿਯਦਾਰੀ ਚ ਜਿਹਦੇ ਧੋਖੇ ਮਿਲਦੇ
ਵੋਹੀ ਬੰਦਾ ਬੰਦੇ ਨੂ ਬਣਾ ਜਾਂਦੇ ਨੇ
ਜੀਨੁ ਸਾਰੇ ਆਂਖ ਦੇ ਓ ਖੋਟਾ ਸਿੱਕਾ ਆਏ
ਅੰਤ ਵੇਲੇ ਓਹੀ ਕਾਮ ਆ ਜਾਂਦੇ ਨੇ
ਜਿਹਦਾ ਜਾਦਾ ਕਹੇ ਤੇਰੇ ਬਿਨਾ ਨਾਹੀਓ ਸਰਦਾ
ਸੋਚਿਓ ਕੇ ਬੰਦਾ ਪ੍ਯਾਰ ਦਿਲੋਂ ਨਾਹੀਓ ਕਰਦਾ
ਜਿਹਦਾ ਜਾਦਾ ਕਹੇ ਤੇਰੇ ਬਿਨਾ ਨਾਹੀਓ ਸਰਦਾ
ਸੋਚਿਓ ਕੇ ਬੰਦਾ ਪ੍ਯਾਰ ਦਿਲੋਂ ਨਾਹੀਓ ਕਰਦਾ
ਸੂਰਜ ਝੰਦੇਰ ਢਾਕੇ ਨਾ ਨੀ ਲਿਖਦਾ
ਘਰ ਦੇ ਹਾਲਾਤ ਲਿਖਾ ਜਾਂਦੇ ਨੇ
ਦੁਨਿਯਦਾਰੀ ਚ ਜਿਹਦੇ ਧੋਖੇ ਮਿਲਦੇ
ਵੋਹੀ ਬੰਦਾ ਬੰਦੇ ਨੂ ਬਣਾ ਜਾਂਦੇ ਨੇ
ਜੀਨੁ ਸਾਰੇ ਆਂਖ ਦੇ ਓ ਖੋਟਾ ਸਿੱਕਾ ਆਏ
ਅੰਤ ਵੇਲੇ ਓਹੀ ਕਾਮ ਆ ਜਾਂਦੇ ਨੇ