ਜ਼ੁਲਫਾਂ ਦੇ ਜਾਲ ਨੇ ਯਾ ਬੱਦਲ ਘਟਾਵਾਂ ਨੇ
ਜਾਨ ਕੱਢੀ ਪਈ ਸਾਡੀ ਤੇਰੀਆਂ ਅਦਾਵਾਂ ਨੇ
ਲੱਖਾਂ ਵਿੱਚ ਖੜੀ ਨੀ ਕੁੜੀਏ ਲੱਗਦੀ ਐ ਪਰੀ ਨੀ ਕੁੜੀਏ
ਲੱਖਾਂ ਵਿੱਚ ਖੜੀ ਨੀ ਕੁੜੀਏ ਲੱਗਦੀ ਐ ਪਰੀ ਨੀ ਕੁੜੀਏ
ਕੋਈ reel ਨੀ ਤੇਰੇ ਅੱਗੇ ਤਾਂ
ਮਾਤਾਂ ਨੇਰ੍ਹਿਆਂ ਨੂੰ ਪਾਵੇ ਲਾਲੀ ਟਿੱਕਾ ਨੀ
ਕੋਈ reel ਨੀ ਤੇਰੇ ਅੱਗੇ ਤਾਂ
ਅੱਜਕੱਲ੍ਹ ਆਪਣੀ ਨੀਂਦਾਂ match ਨਹੀਂ ਹੋਤੀ
ਜਦ ਤੱਕ ਮੈਂ ਨਹੀਂ ਸੋਤਾ baby ਤੂ ਭੀ ਨਹੀਂ ਸੋਤੀ
Wait ਕਰਦਾ ਹਾਂ ਘੰਟੇ phone ਦਾ ਮੈਂ ਤੇਰੇ
ਦਿਲ ਵਿੱਚ ਬੇਚੈਨੀ ਰਹਿੰਦੀ ਜਦ ਤੱਕ ਬਾਤ ਨਹੀਂ ਹੋਤੀ
Waqt ਦੀ ਰੇਤ 'ਤੇ ਲਿਖਦਾ ਹਾਂ ਨਾਮ ਤੇਰਾ
ਤੂ ਮੁਝਕੋ ਮਿਲੀ ਹੈ ਜੋ ਇਹ ਤੋ ਨਸੀਬ ਮੇਰਾ
ਕਿਤਨੀ ਭੀ ਹੋ ਚਾਹੇ ਇਹ ਦੂਰੀਆਂ ਜਾਨਾਂ
ਹਰ ਪਲ ਰਹੇ ਸਾਇਆ ਮੇਰੇ ਕਰੀਬ ਤੇਰਾ
ਤੂ ਮੁਝਕੋ ਮਿਲੀ ਹੈ ਜੋ ਇਹ ਤੋ ਨਸੀਬ ਮੇਰਾ
ਤੇਰੀ ਕੰਨਾਂ ਵਿੱਚ ਆਵਾਜ਼ ਗੂੰਜੇ ਵੱਜੇ ਜਿਵੇਂ ਸਾਜ਼ ਨੀ
ਦਿਲ ਵਿੱਚ ਬਣਾਕੇ ਤੈਨੂੰ ਰੱਖਿਆ ਹੈ ਰਾਜ਼ ਨੀ
ਜੁੜੇ ਤੇਰੇ ਨਾਲ ਦਿਲ ਵਾਲੇ ਤਾਰ ਕੁੜੀਏ
ਲੱਗੀ ਇਸ਼ਕ ਬਿਮਾਰੀ ਮੈਨੂੰ ਜਿਹਦਾ ਕੋਈ ਇਲਾਜ ਨੀ
ਤੈਨੂੰ ਰੱਬ ਨੇ ਬਣਾਇਆ one piece ਨੀ
ਮਾਤਾਂ ਨੇਰ੍ਹਿਆਂ ਨੂੰ ਪਾਵੇ ਲਾਲੀ ਟਿੱਕਾ ਨੀ
ਮਾਤਾਂ ਨੇਰ੍ਹਿਆਂ ਨੂੰ ਪਾਵੇ ਲਾਲੀ ਟਿੱਕਾ ਨੀ