LyricFind Logo
LyricFind Logo
Profile image icon
Lyric cover art

Gallan Tere Baare

Apple Music logo
Deezer logo
Spotify logo
Lyrics
Supermanikk
ਤੇਰਾ ਪਿਆਰਾ
ਰੰਗਰੇਜ਼
ਹੱਸਦੀ ਹੁੰਦੀ ਏ ਜਦੋ ਓਹ, ਸੋਹਣੀ ਲਗਦੀ ਏ
ਅੱਜ ਓਹਦੇ ਨਾਲ ਮੇਰੀ ਗੱਲ ਕੋਈ, ਹੋਣੀ ਲਗਦੀ ਏ
ਮੇਰੇ ਵੱਲ ਨੂੰ ਵੇਖ ਵੇਖ, ਖੰਗਦੀ ਹੁੰਦੀ ਏ
ਟੇਡੀਆਂ ਨਜ਼ਰਾਂ ਨਾਲ झाकदी, ਸੰਗਦੀ ਹੁੰਦੀ ਏ
ਤੇਰੇ ਕਰਕੇ ਮੁੰਡੇ ਨੇ ਅੱਜ, ਸਾਰੀਆਂ ਬੋਤਲਾਂ ਪੀਤੀਆਂ
क्यों ਕੁੜੇ ਤੂੰ ਖੇਡੀ ਜਾਵੇ, ਦਿਲ ਨਾਲ ਲੁਕਣ ਮਿੱਟੀਆਂ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
हे हे ਰਾਜ ਕਰੇਂਗੀ ਮੇਰੇ ਘਰ ਤੇ, ਹਜੇ ਤਾ ਰਾਣੀ ਦਿਲ ਦੀ ਏ
ਦੱਸਦੇ ਕਿ ਤੂੰ ਚਾਉਣੀ ਏ ਨੀ, ਗੱਲ ਕਿ ਤੇਰੇ ਦਿਲ ਦੀ ਏ
ਨੀਂਦ ਨਾ ਆਵੇ ਮੈਨੂੰ ਰਾਤ ਨੂੰ, ਤੋੜ ਲੱਗੀ ਓਹਦੀ ਅੱਖ ਦੀ ਏ
ਪਾਗਲਾ ਵਾਂਗੂ ਸ਼ਾਇਰ ਲਿਖਦਾ, ਕਹਾਣੀ ਦਿਲ ਤੇ ਸੱਟ ਦੀ ਏ
ਖਿਆਲ ਤੇਰੇ ਵਿੱਚ ਲਿਖਦਾ ਰਹਿੰਦਾ, ਮੁੰਡਾ ਆਪ ਬੀਤਿਆ
ਦਿਲ ਦੇ ਨੇੜੇ ਸਾਂਭੀ ਜਾਵੇ, ਮੇਰੀ ਭੇਜੀ ਚਿੱਠੀਆਂ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
ਜੋ ਕਹੇਂਗੀ ਲੇ ਆਣਾ ਮੈਂ, ਜਿੱਥੇ ਜਾਣਾ ਲਈ ਜਾਣਾ
ਰਾਹ ਸਾਡੇ ਵਿੱਚ ਗਮ ਜੋ ਆਏ, ਹੱਸ ਕੇ ਵੇਹ ਮੈਂ ਸਹਿ ਜਾਣਾ
ਰੁਕ ਜਾਂਦੇ ਨੇ ਸਾਂਹ ਜਦੋ, ਮੇਰੇ ਅੱਗੇ ਚਲਦੀ ਹੁੰਦੀ ਏ
ਖਾਬ ਤੇਰੇ ਮੈਨੂੰ ਘੇਰ ਲੈਣ, ਸ਼ਾਮ ਇਹ ਜੱਦ ਢਲਦੀ ਹੁੰਦੀ ਏ
ਤੇਰੇ ਗੱਲ ਚ ਪਾਉਣਾ ਹਾਰ ਮੈਂ, ਲਾ ਕੇ ਮੋਤੀ ਸਿੱਪੀਆਂ
ਪਤਾ ਲੱਗਾ ਤੂੰ ਵੀ ਗੱਲਾਂ ਚੰਨ ਨਾਲ, ਮੇਰੇ ਬਾਰੇ ਕੀਤੀਆਂ
ਗੱਲਾਂ ਤੇਰੇ ਬਾਰੇ ਮੈਂ ਵੀ ਚੰਨ ਨਾਲ ਕੀਤੀਆਂ
ਗੱਲਾਂ ਤੇਰੇ ਬਾਰੇ
ਗੱਲਾਂ ਤੇਰੇ ਬਾਰੇ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
ਗੱਲਾਂ ਤੇਰੇ ਬਾਰੇ ਨੀ ਮੈਂ, ਚੰਨ ਨਾਲ ਕੀਤੀਆਂ
ਤੂੰ ਹੀ ਦਿਸੇ ਮੈਨੂੰ ਨੀ ਮੈਂ, ਜਦੋਂ ਅੱਖਾਂ ਮੀਚੀਆਂ
तेरे करके तेरे करके तेरे करके ਮੁੰਡਾ ਆਪ ਬੀਤਿਆ

WRITERS

Satnam Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other