LyricFind Logo
LyricFind Logo
Profile image icon
Lyric cover art

Dreams

Apple Music logo
Deezer logo
Spotify logo
Lyrics
ਤੇਰੇ ਵਰਗਾ ਹੋਰ ਨਾ ਕੋਏ ਵਿਚ ਹਾਜਰਾ ਦੇ
ਦੇਖ ਦੇਖ ਕੇ ਧਦਕਂ ਤੈਨੂੰ ਦਿਲ ਮੂਟਯਰਾ ਦੇ
ਦਸ ਕਿ ਆਖਾ ਤੈਨੂੰ ਵੇ ਦਿਲਦਾਰਾ ਵੇ
ਦਸ ਕਿ ਆਖਾ ਤੈਨੂੰ ਵੇ ਦਿਲਦਾਰਾ ਵੇ
ਸਮਝ ਨੀ ਅਔਂਦੀ ਓਏ ਓਏ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ

ਜਿੱਦ੍ਰ ਵੇਖਾ ਤੇਰੇ ਭੁਲੇਖੇ ਪੈਂਦੇ ਨੇ
ਸੁੱਟੀ ਪਯੀ ਨੂ ਸੁਫਨੇ ਅਔਉਂਦੇ ਰਿਹਿੰਦੇ ਨੇ
ਜਿੱਦ੍ਰ ਵੇਖਾ ਤੇਰੇ ਭੁਲੇਖੇ ਪੈਂਦੇ ਨੇ
ਸੁੱਟੀ ਪਯੀ ਨੂ ਸੁਫਨੇ ਅਔਉਂਦੇ ਰਿਹਿੰਦੇ ਨੇ
ਸੁੱਟੀ ਪਯੀ ਨੂ ਸੁਫਨੇ ਅਔਉਂਦੇ ਰਿਹਿੰਦੇ ਨੇ
ਸੋਚਾ ਦੇ ਵਿਚ ਲਾਂਗ ਜਾਂਦਾ ਦਿਨ ਸਾਰਾ ਵੇ
ਸੋਚਾ ਦੇ ਵਿਚ ਲਾਂਗ ਜਾਂਦਾ ਦਿਨ ਸਾਰਾ ਵੇ
ਸਮਝ ਨੀ ਅਔਂਦੀ ਓਏ ਓਏ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ

ਛਡ ਗਯੀਆ ਨਈ ਲੋੜਾ ਮੇਨੂ ਪ੍ਯਾਰ ਦਿਯਾ
ਸਿਫਤਾਂ ਕਰਦੀ ਰਿਹੰਦੀ ਮੈਂ ਦਿਲਦਾਰ ਦਿਯਾ
ਛਡ ਗਯੀਆ ਮੇਨੂ ਲੋੜਾ ਤੇਰੇ ਪ੍ਯਾਰ ਦਿਯਾ
ਸਿਫਤਾਂ ਕਰਦੀ ਰਿਹੰਦੀ ਮੈਂ ਦਿਲਦਾਰ ਦਿਯਾ
ਸਿਫਤਾਂ ਕਰਦੀ ਰਿਹੰਦੀ ਮੈਂ ਦਿਲਦਾਰ ਦਿਯਾ
ਤੇਰੀ ਝੋਲੀ ਪਾਏਆ ਰੂਪ ਕੁਵਾਰਾ ਵੇ
ਤੇਰੀ ਝੋਲੀ ਪਾਏਆ ਰੂਪ ਕੁਵਾਰਾ ਵੇ
ਸਮਝ ਨੀ ਅਔਂਦੀ ਓਏ ਓਏ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ

ਕੁਹਾ ਨੂ ਖੂ ਨਾ ਮਿਲਦੇ ਮਿਲ ਜਾ ਹਾਨੀ ਵੇ
ਰੱਟੂ ਰੱਟੂ ਕਰਦੀ ਜਿੰਦ ਨਿਮਾਣੀ ਵੇ
ਰੱਟੂ ਰੱਟੂ ਕਰਦੀ ਜਿੰਦ ਨਿਮਾਣੀ ਵੇ
ਖੂ ਨਾ ਖੂਹਆ ਨੂ ਮਿਲਦੇ ਮਿਲ ਜਾ ਹਾਨੀ ਵੇ
ਰੱਟੂ ਰੱਟੂ ਕਰਦੀ ਜਿੰਦ ਨਿਮਾਣੀ ਵੇ
ਪਿੰਡ ਰੰਧਾਵਾ ਲਗਦਾ ਜਾਂ ਤੋਹ ਪਿਯਰਾ ਵੇ
ਪਿੰਡ ਰੰਧਾਵਾ ਲਗਦਾ ਜਾਂ ਤੋਹ ਪਿਯਰਾ ਵੇ
ਸਮਝ ਨੀ ਅਔਂਦੀ ਓਏ ਓਏ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ
ਸਮਝ ਨੀ ਅਔਂਦੀ ਚੰਨ ਕਹਾਂ ਕੇ ਤਾਰਾਂ ਵੇ

WRITERS

KP Kundu

PUBLISHERS

Lyrics © Sentric Music

Share icon and text

Share


See A Problem With Something?

Lyrics

Other

From This Artist