ਹਾਏ ਪੰਜ ਸੱਤ ਵਾਲ ਜਿਹੜੇ ਖੁੱਲੇ ਰੱਖਦੀ
ਜਦੋਂ ਦੇਖਾ ਓਹਨਾ ਵਿੱਚ ਉਲਝੀ ਰਹੇ
ਤੂੰ milky queen coffee ਰੰਗੇ ਜੱਟ ਤੇ
ਜੱਟ ਚਾਹੁੰਦਾ ਪਾਣੀ ਵਾਂਗੂ ਡੁੱਲਦੀ ਰਹੇ
ਚਿੱਟੇ ਦਿਨ ਚਿੱਟੇ ਦੰਦਾਂ ਨਾਲ ਜਾਣ ਜਾਣ ਕੇ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ

ਜੇ ਚੜ ਗਈ ਤੂੰ ਪੌਂਚੇ ਚੱਕ ਸਾਡੀ car 'ਚ ਏਹਨੇ ਨਾਲ ਜੱਟ ਦੀ ਚੜ੍ਹਾਈ ਹੋ ਜੂਗੀ
ਸੁੰਨੇ ਨੱਕ ਪਿੱਛੇ ਹੀ ਲੜਾਈਆਂ ਹੋ ਗਈਆਂ ਜੇ ਕੋਕਾ ਕੁਕਾ ਪਾਏਗੀ ਤਬਾਹੀ ਹੋ ਜੂਗੀ
ਜੇ ਪਾ ਹੀ ਲਿਆ ਤਾਂ ਮਟਕਾ ਕੇ ਦਿਖਾ ਦੇ ਕਾਹਤੋਂ ਕਜਲੇ ਨੂੰ ਕੱਜੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਨੀ ਪਾਉਂਦੀ ਜਦੋਂ ਸੂਟ ਪਟਿਆਲਾ ਸ਼ਾਹੀ ਤੂੰ ਤੇ ਲਹਿੰਗੇ ਲੁੱਗਣੇ ਪਾਉਣੀ ਬਣੇ ਲਾਹੌਰ ਦੇ
ਆ ਕਿੱਥੋਂ ਲੈਂਦੀ ਐਨੇ ਨਵੇਂ shade ਸੂਟਾਂ ਦੇ ਦੇਖੇ ਹੀ ਨਹੀਂ ਪਾਏ ਕਦੇ ਕਿਸੇ ਹੋਰ ਦੇ
ਕਤਰ ਦਾ ਕਤਲ ਸ਼ਨੈਲ ਲਾ ਕੇ royal ਜੀ fragrance ਛੱਡੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਜੇ ਨਾਲ ਕੋਈ ਹੋਵੇ ਸੰਗ ਸੰਗ ਦੇਖੇ ਤੂੰ ਜੇ ਕੱਲੀ ਹੋਵੇ ਲਾ ਕੇ ਪੂਰਾ ਧਿਆਨ ਝਾਕਦੀ
ਸਹੇਲੀਆਂ 'ਚ ਮੈਨੂੰ ਕਪਤਾਨ ਕਹਿਣੀ ਏ ਤੇ ਦਿਲ 'ਚ ਤੂੰ ਮੈਨੂੰ ਜਾਨ ਜਾਨ ਆਖਦੀ
Bathinda ਆਲਾ ਕਾਹਦਾ ਲੇਟ ਹੋ ਗਿਆ ਗੁਆਚੀ ਕਿਸੇ ਚੀਜ਼ ਵਾਂਗੂ ਲੱਭੀ ਜਾਨੀ ਏ