ਕਿਤਾ ਨਾ ਗੁਮਾਨ ਕਦੇ ਇਸ ਗੱਲ ਦਾ
ਜੱਟ ਦਾ ਨਾ ਟੌਪ ਤੋਂ ਗ੍ਰਾਫ ਹਲਦਾ
ਓ ਲਾਕੇ ਵੇ ਪੂਗੀਆਂ ਜਿਹਨਾਂ ਜਿਹਨਾਂ ਯਾਰੀਆਂ
ਏਹੋ ਜਿਹੇ ਬੰਦਿਆਂ ਦਾ ਨਾਂ ਚਲਦਾ
ਓ ਜਿੱਥੇ ਜਿੱਥੇ ਪਹਿਚ ਨਹੀਂ ਜਾਣੇ ਖਣੇ ਦੀ
ਅਸੀਂ ਉੱਥੇ ਉੱਥੇ ਕੋਕੇ ਜਡੇ ਨੇ
ਹੋ ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਚਰਚਾ ਜੇ ਤੇਰੀ ਮਾਥੇ ਆਲੀ ਲੱਟ ਦੀ
Gen Z ਭੀ ਫੈਨ ਹੋਈ ਪਈਆ ਜੱਟ ਦੀ
ਖੁਲਕੇ ਕਰੀ ਦਾ ਸ਼ੌਂਕ ਉੱਤੇ ਖਰਚਾ
ਪਾਕੇਟਾਂ ਤੋਂ ਮਾਇਆ ਫਿਰ ਭੀ ਨੇ ਕੱਟਦੀ
ਕਿਰਦਾਰ ਦੀ ਜੇ ਗੱਲ ਸਾਡਾ ਪਹਿਲਿਆਂ ਚ ਨਾਹ
ਹੋ ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਸਿਰ ਸਾਡੇ ਬਸ ਦਾਤੇ ਅੱਗੇ ਝੁਕਦੇ
ਫਿਕਰ ਨਾ ਫ਼ਾਕੇ ਸਾਨੂੰ ਰੋਟੀ ਟੁੱਕ ਦੇ
ਜਿੱਥੇ ਲੋਕੀ ਲੁਟਦੇ ਆ ਇੱਕ ਦੂਜੇ ਨੂੰ
ਉੱਥੇ ਯਾਰ ਫਿਰਦੇ ਨਜ਼ਾਰੇ ਲੁਟਦੇ
ਕੋਈ ਬਿੱਲੋ ਪੁ ਕੋਈ ਖਾਲਸਾ ਕਾਲਜ
ਸਭ ਚੰਗੀਆਂ ਥਾਵਾਂ ਤੋਂ ਪੜ੍ਹੇ ਨੇ
ਹੋ ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਜਣੇ ਖਣੇ ਨੂੰ ਨਾ ਮੁੰਡਾ ਜੱਫੇ ਸਿੱਟਦਾ
ਰੱਬ ਦੇਖ ਕੇ ਹੀ ਸਿੱਟੇ ਜਿੱਥੇ ਗੱਫੇ ਸਿੱਟਦਾ
ਹੋ ਸਾਨੂੰ ਕਦੇ ਲੋੜ ਵੈਪੋਨਾ ਦੀ ਪਈ ਨਾ
ਹੋ ਜੁੱਸਾ ਹੀ ਵਾਥੇਰਾ ਫਿਰਨ ਧੱਫੇ ਸਿੱਟਦਾ
ਬੈਂਸ ਬੈਂਸ ਲੋਕਾਂ ਸਾਰੇਆਂ ਨੂੰ ਹੱਸ ਕੇ ਬੁਲਾਵੇ
ਲੋਕਾਂ ਵਾਂਗ ਨਾ ਬਣਾਏ ਟਡੇ ਨੇ
ਹੋ ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ
ਦੱਸ ਕਿੱਥੇ ਖਾਜੂ ਜੱਟ ਮਾਰ ਗੋਰੀਏ
ਨੀ ਇੱਕ ਰੱਬ ਦੂਜਾ ਯਾਰ ਖੜੇ ਨੇ