Desi Crew, Desi Crew, Desi Crew
ਮੈਨੂੰ ਮਰ ਜਾਣੀ ਨੂੰ ਵੇ ਕਾਂਬਾ ਛਿੜਿਆ
ਹਾਏ ਮੁੱਖ ਮੁਰਝਾ ਗਿਆ ਜਿਹੜਾ ਸੀ ਖਿੜਿਆ
ਵੇ ਘਰੇ ਗਈ ਨੂੰ ਲੜੂਗੀ ਮੇਰੀ ਮਾਂ
ਪੁੱਛੂਗੀ ਕਿਹੜੇ ਢੰਗ ਟੁੱਟ ਗਈ
ਕਾਹਦਾ ਘੁੱਟ ਕੇ ਫੜੀ ਤੂੰ ਮੇਰੀ ਬਾਂਹ
ਕਾਹਦਾ ਘੁੱਟ ਕੇ ਫੜੀ ਤੂੰ ਮੇਰੀ ਬਾਂਹ
ਵੇ ਨਿੱਕੀ ਜੇਹੀ ਜਿੰਦ ਨੂੰ ਤੂੰ ਐਵੇਂ ਹੀ ਸਤਾਈ ਗਿਆ
ਮਿਲਣ ਬੁਲਾਈ ਗਿਆ, ਜਾਨ ਮੇਰੀ ਖਾਈ ਗਿਆ
ਇੰਨੀ ਘੁੱਟ ਕੇ ਫੜੀ ਕਿਉਂ ਮੇਰੀ ਬਾਂਹ
ਵੇ ਇੰਨੀ ਘੁੱਟ ਕੇ ਫੜੀ ਕਿਉਂ ਮੇਰੀ ਬਾਂਹ
ਤੇਰੀ ਆਂ ਮੈਂ ਤੇਰੀ ਚੰਨਾ, ਰੱਖ ਤੂੰ ਦਿਲੇਰੀ ਚੰਨਾ
ਹੱਥ ਲੈ ਜਾ ਮੰਗ ਕੇ ਵੇ, ਹੋ ਨਾ ਜਾਵੇ ਦੇਰੀ ਚੰਨਾ
ਵੇ ਤੈਨੂੰ ਆਖਦੀ ਪਈ ਆਂ ਜੱਟਾ ਤਾਂ
ਕਾਹਦਾ ਘੁੱਟ ਕੇ ਫੜੀ ਤੂੰ ਮੇਰੀ ਬਾਂਹ
ਕਾਹਦਾ ਘੁੱਟ ਕੇ ਫੜੀ ਤੂੰ ਮੇਰੀ ਬਾਂਹ
ਬੈਂਸ ਬੈਂਸ ਹੋਇਆ ਵੇ ਸ਼ੁਦਾਈ ਕਾਹਤੋਂ ਫਿਰਦੈ
ਹਾਏ ਵੇ ਮੇਰੇ ਪਿੱਛੇ ਲੈਂਦਾ ਵੇ ਲੜਾਈ ਕਾਹਤੋਂ ਫਿਰਦੈ
ਤੇਰੇ ਨਾਲ ਜੱਟਾ ਕਾਹਦੀ ਔਖੀ ਭਾਰੀ ਹੋ ਗਈ
ਵੇ ਮੱਥੇ ਤੇ ਤਿਉੜੀਆਂ ਤੂੰ ਪਾਈ ਕਾਹਤੋਂ ਫਿਰਦੈ
ਨਾ ਵੇ ਇੱਦਾਂ ਨਹੀਂ ਕਰੀਦਾ ਨਾ ਨਾ
ਇੰਨੀ ਘੁੱਟ ਕੇ ਫੜੀ ਕਿਉਂ ਮੇਰੀ ਬਾਂਹ
ਘੁੱਟ ਕੇ ਫੜੀ ਕਿਉਂ ਮੇਰੀ ਬਾਂਹ