ਨੀ ਯੱਕੇ ਹੁਕਮ ਦੇ ਵਾਂਗੂੰ ਪੱਕੇ
ਜੁਬਾਨ ਜੁਬਾਨ ਤੇ ਜੱਟ ਦਾ ਨਾਮ
ਫਿੱਟ ਨੀ ਬਹਿੰਦੀ ਹਰ ਇੱਕ ਨਾਲ ਨੀਂ
ਨਾਲ ਜੋ ਬਹਿੰਦੇ ਖ਼ਾਸ ਆ ਬੱਲੀਏ
ਓਹ ਬੰਦੇ ਦਿਲ ਦੇ ਪਾਸ ਆ ਬੱਲੀਏ
ਸਾਨੂੰ ਆਉਣ ਰਾਸ ਨਾ ਬੱਲੀਏ ਨੀ
ਨੀ ਸਾਨੂੰ ਆਉਣ ਰਾਸ ਨਾ ਬੱਲੀਏ ਨੀ
ਨਾਰਾਂ ਲਈ ਬਿਜ਼ੀ ਯਾਰਾਂ ਲਈ ਵੇਹਲਾ
ਦੇਖੀ ਕਿਤੇ ਸਿਰ ਸਾਡੇ ਨਾ ਪੈ ਜੀਂ ਓਏ
ਦੇਖੀ ਕਿਤੇ ਸਿਰ ਸਾਡੇ ਨਾ ਪੈ ਜੀਂ ਓਏ
ਦੇਖੀ ਕਿਤੇ ਸਿਰ ਸਾਡੇ ਨਾ ਪੈ ਜੀਂ ਓਏ
ਕਈਆਂ ਲਈ ਸ਼ਹਿਦ ਕਈਆਂ ਲਈ ਜ਼ੇਹਰ
ਕਹਿਰ ਤਾਂ ਹੋਊ ਹਾਲੇ ਕੀ ਕਰਿਆ
ਜਦੋਂ ਮੈਂ ਕਰਿਆ ਜਾਣਾ ਨੀ ਜਰਿਆ ਨੀਂ
ਕੀ ਕੀ ਮੈਂ ਜਰਿਆ ਕਿੰਨਾ ਮੈਂ ਕਰਿਆ
ਜਾਣਦੇ ਓਹੀ ਜਿੰਨ੍ਹਾਂ ਨੇ ਪੜ੍ਹਿਆ
ਹੰਢ ਗਿਆ ਭਿੜ ਕੇ ਨਾਲ ਹਾਲਾਤਾਂ ਨੀਂ
ਜੱਟ ਤੋਂ ਬਾਅਦ ਹੈਨੀਗਾ ਕੱਖ ਨੀ
ਜੱਟ ਤੋਂ ਬਾਅਦ ਹੈਨੀਗਾ ਕੱਖ ਨੀ
ਰੋਵਾਲੀ ਪਿੰਡ ਆ ਜ਼ਿਲ੍ਹਾ ਜਲੰਧਰ
ਓਹੀ ਆ ਮੂੰਹ ਤੇ ਜੋ ਆ ਅੰਦਰ ਨੀਂ
ਠੱਗਣ ਨੂੰ ਤਾਹੀਓਂ ਚੰਗਾ ਨੀ ਲੱਗਦਾ
ਲੱਗਦਾ ਜੱਟ ਜਿੰਨ੍ਹਾਂ ਨੂੰ ਮਾਰ ਗਿਆ
ਮਾਰੂ ਉੱਠ ਕੇ ਜਿੱਦਾਂ ਖੜ੍ਹ ਗਿਆ ਨੀਂ
ਚਾੜ੍ਹੂ ਪੱਟੇ ਉੱਤੇ ਕਹਿ ਕਹਿ ਕੇ
ਜਿਹੜੇ ਜੱਟ ਨਾਲ ਲੰਘੇ ਖੇਹ ਕੇ