LyricFind Logo
LyricFind Logo
Profile image icon
Lyric cover art

Doabians

Apple Music logo
Deezer logo
Spotify logo
Lyrics
ਲਓ ਬਾਈ
ਹੁਣ ਬਣਿਆ ਪ੍ਰੋਗਰਾਮ
ਦੋਆਬੇ ਵਾਲੇ ਵੀ ਆ ਗਏ ਆ
ਹੁਣ ਫਸਣ ਗੇ ਸਿੰਗ

ਈਸਟ ਤੋਂ ਵੈਸਟ ਤਾਈਂ ਦਾਬਾ ਗੋਰੀਏ
ਸਿੱਕਾ ਚੱਲੇ ਭਲੇ ਸਮਿਆਂ ਤੋਂ ਸਾਡਾ ਗੋਰੀਏ
ਈਸਟ ਤੋਂ ਵੈਸਟ ਤਾਈਂ ਦਾਬਾ ਗੋਰੀਏ
ਸਿੱਕਾ ਚੱਲੇ ਭਲੇ ਸਮਿਆਂ ਤੋਂ ਸਾਡਾ ਗੋਰੀਏ
ਕਰਦੇ ਦਿਲਾਂ ਤੇ ਰਾਜ ਰਾਜੇ ਦਿਲਾਂ ਦੇ
ਨਾ ਹੀ ਕਰਦੇ ਨਾ ਜਰਦੇ ਖਰਾਬਾਂ ਗੋਰੀਏ
ਲਾਈਟਲੀ ਨਾ ਲੇ ਜਾਈ ਕੀਤੇ ਵੇਹਮ ਚ ਨਾ ਰਹਿ ਜਾਈ
ਲਾਈਟਲੀ ਨਾ ਲੇ ਜਾਈ ਕੀਤੇ ਵੇਹਮ ਚ ਨਾ ਰਹਿ ਜਾਈ
ਪੀਬੀ 07- 08-09 ਵਾਲੇ ਕੱਢ ਦਿੰਦੇ ਆ
ਨਹਿਓ ਦੱਬ ਦੇ ਦੋਆਬੇ ਆਲੇ ਦੱਬ ਲੇਂਦੇ ਆ
ਜਾਨ ਵਾਰਦੇ ਵੀ ਦਿੰਦੇ ਆ ਜਾਨ ਕੱਢ ਲੇਂਦੇ ਆ
ਦੇਖ ਫਿਰਦੇ ਰਕਾਨੇ ਜੱਟ ਧੂੜਾ ਪੱਟ ਦੇ
ਜਿੱਥੇ ਜੀ ਕਰਦਾ ਆ ਝੰਡਾ ਗੱਡ ਲੇਂਦੇ ਆ
ਨਹਿਓ ਦੱਬ ਦੇ ਦੋਆਬੇ ਆਲੇ ਦੱਬ ਲੇਂਦੇ ਆ
ਜਾਨ ਵਾਰ ਵੀ ਦਿੰਦੇ ਆ ਜਾਨ ਕੱਢ ਲੇਂਦੇ ਆ
ਜਾਦੂਗਰਾਂ ਜਿਹੇ ਜੱਟ ਪੱਲੇ ਛੱਡ ਦੇ ਨੀ ਕੱਖ
ਜਿਹਨੂੰ ਅੱਖ ਵਿੱਚ ਅੱਖ ਪਾ ਕੇ ਤੱਕ ਲੇਂਦੇ ਆ
ਓਏ
ਓਏ
ਓਏ ਆਜਾ
ਮਿਲਦੇ ਆ ਪਹਿਲਾਂ ਭਾਜੀ ਭਾਜੀ ਬੋਲ ਕੇ
ਜੇ ਕੋਈ ਰੱਖਦਾ ਰੜਕ ਰੱਖ ਦਈਏ ਰੋਲ ਕੇ
ਬੁਲਬੁਲਾਂ ਦੇ ਬੁੱਲਾਂ ਉੱਤੇ ਨਾਮ ਯਾਰਾਂ ਦਾ
ਬੂਹੇ ਘਰਾਂ ਤੇ ਦਿਲਾਂ ਦੇ ਰੱਖਦੇ ਆ ਖੋਲ ਕੇ
ਜ਼ਿੰਦਗੀ ਜਿਓਣੇ ਆ ਪ੍ਰਾਹੁਣੇ ਬਣ ਕੇ
ਜ਼ਿੰਦਗੀ ਜਿਓਣੇ ਆ ਪ੍ਰਾਹੁਣੇ ਬਣ ਕੇ
ਤਾਹੀਓਂ ਟੈਂਸ਼ਨ ਫਿਊਚਰ ਦੀ ਘੱਟ ਲੇਂਦੇ ਆ
ਨਹਿਓ ਦੱਬ ਦੇ ਦੋਆਬੇ ਆਲੇ ਦੱਬ ਲੇਂਦੇ ਆ
ਜਾਨ ਵਾਰ ਵੀ ਦਿੰਦੇ ਤੇ ਜਾਨ ਕੱਢ ਲੇਂਦੇ ਆ
ਦੇਖ ਫਿਰਦੇ ਰਾਕਾਨੇ ਜੱਟ ਧੂੜਾਂ ਪੱਟ ਦੇ
ਜਿੱਥੇ ਜੀ ਕਰਦਾ ਆ ਝੰਡਾ

(?)

ਨਵੀਂ ਇੰਸਟਾ ਤੇ ਰੀਲ ਨਵਾਂਸ਼ਹਿਰੋਂ ਚਲਦੀ
ਰਹਿੰਦੀ ਇਨਕਮ ਸਾਡੀ ਦੀ ਇੰਟੇਰੋ ਚਲਦੀ
ਏਦਾਂ ਚਲਦੀ ਆ ਸਾਡੇ ਪਿੱਛੇ ਪਿੱਛੇ ਦੁਨੀਆ
ਜੀ ਵੈਗਨ ਦੇ ਪਿੱਛੇ ਜਿਓ ਬੋਲੇਰੋ ਚਲਦੀ
ਲੋਕੀ ਕਰਦੇ ਟਰੇਸ ਪਰ ਹੁੰਦੇ ਨਹਿਓ ਚੇਸ
ਲੋਕੀ ਕਰਦੇ ਟਰੇਸ ਪਰ ਹੁੰਦੇ ਨਹਿਓ ਚੇਸ
ਰੇਸ ਏਨੀ ਕੇ ਜਲੰਧਰੀਏ ਛੱਡ ਲੇਂਦੇ ਆ
ਨਹਿਓ ਦੱਬ ਦੇ ਦੋਆਬੇ ਆਲੇ ਦੱਬ ਲੇਂਦੇ ਆ
ਜਾਨ ਵਾਰ ਵੀ ਦਿੰਦੇ ਆ ਜਾਨ ਕੱਢ ਲੇਂਦੇ ਆ
ਦੇਖ ਫਿਰਦੇ ਰਕਾਨੇ ਜੱਟ ਧੂੜਾ ਪੱਟ ਦੇ
ਜਿੱਥੇ ਜੀ ਕਰਦਾ ਆ ਝੰਡਾ ਗੱਡ ਲੇਂਦੇ ਆ

ਰੁਕੀ, ਰੁਕੀ, ਰੁਕੀ, ਰੁਕੀ
ਆ ਸੁਨ ਫੇ ਮਾੜਾ ਜਿਹਾ

ਰਾਵਾਲੀ ਵਾਲੇ ਤੋਂ ਤੂੰ ਹਾਲੇ ਅਨਨੋਨ ਆ
ਕਿਸੇ ਨੋਨ ਕੋਲੋ ਪੁੱਛੀ ਬਿੱਲੋ ਜੱਟ ਕੌਣ ਆ
ਐਵੇਂ ਸੁੱਤਿਆਂ ਸਨੇਕਾ ਨੂੰ ਨਾ ਬਹਿ ਜਾਈਂ ਛੇੜ੍ਹ ਕੇ
ਜੱਟ ਨਾ ਆਪ ਸੌਂਦਾ ਤੇ ਨਾ ਦਿੰਦਾ ਸੌਣ ਆ
ਛੱਡ ਦੇ ਨੀ ਜੱਟ ਜਿੱਥੇ ਟਿੱਕ ਜਾਵੇ ਅੱਖ
ਮੈਂ ਕੇਹਾ ਛੱਡ ਦੇ ਨੀ ਜੱਟ ਜਿੱਥੇ ਟੋੱਕ ਜਾਵੇ ਅੱਖ
ਅੱਸੀ ਕੇਹ ਪਟੋਲਿਆਂ ਨੂੰ ਪੱਟ ਲੇਂਦੇ ਆ
ਨਹਿਓ ਦੱਬ ਦੇ ਦੋਆਬੇ ਆਲੇ ਦੱਬ ਲੇਂਦੇ ਆ
ਜਾਨ ਵਾਰ ਵੀ ਦਿੰਦੇ ਆ ਜਾਨ ਕੱਢ ਲੇਂਦੇ ਆ
ਦੇਖ ਫਿਰਦੇ ਰਕਾਨੇ ਜੱਟ ਧੂੜਾ ਪੱਟ ਦੇ
ਜਿੱਥੇ ਜੀ ਕਰਦਾ ਆ ਝੰਡਾ ਗੱਡ ਲੇਂਦੇ ਆ
ਕਿੱਦਾਂ
Set ਆ ?

WRITERS

Raowalia Raowalia

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other