LyricFind Logo
LyricFind Logo
Profile image icon
Lyric cover art

Fire Flow

Apple Music logo
Deezer logo
Spotify logo
Lyrics
ਹੁਰ
ਰਾਓਵਾਲੀਆ
ਸੁਣ ਮਿੱਠਿਆ
ਦੁੱਕੀਆਂ
ਤੀਕੀਆਂ
ਸ਼ੱਕੇ
ਹੱਥਾਂ ਚੋਂ ਆ ਲੰਘੇ ਯਾਰਾਂ ਦੇ
ਬੜੇ ਬੇਗਿਆਂ ਗੋਲੇ ਯੱਕੇ
ਦੁਨੀਆ ਆ ਦੇਖੀ ਜੱਟ ਨੇ
ਹੋ ਦੁਨੀਆ ਆ ਦੇਖੀ ਜੱਟ ਨੇ
ਬਹਿ ਕੇ ਮੋਰਾਂ ਤੇ ਹੁਸਨ ਨੀ ਤੱਕੇ
ਚੰਗੀ ਤਰ੍ਹਾਂ ਪਤਾ ਜੱਟ ਨੂੰ
ਵੇਲੀ ਕੇਹੜੇ ਕੱਚੇ ਕੇਹੜੇ ਪੱਕੇ
ਚੰਗੀ ਤਰ੍ਹਾਂ ਜੱਟ ਜਾਣਦਾ
ਅਸਲੇ
ਮਸਲੇ
ਰੌਲੇ
੪੪ ਮੈਗਨਮ ਦਾ
ਕਰਾਂ ਫਾਇਰ ਕਰੇ ਕੰਨ ਬੋਲੇ
ਆਉਂਦੀਆਂ ਸ਼ਟਾਕਾਂ ਸਿੱਧੀਆਂ
ਹੋ ਆਉਂਦੀਆਂ ਸ਼ਟਾਕਾਂ ਸਿੱਧੀਆਂ
ਸਾਡੇ ਸਾਹਿਬ ਚ ਹੈਨੀ ਤੋਲੇ
ਰੱਖਣੇ ਜੇ ਲਿੰਕ ਜੱਟ ਨਾ
ਬਿੱਲੋ ਦਿਲ ਰੱਖੀਂ ਨਾ ਹੌਲੇ
ਰੱਖਣੇ ਜੇ ਲਿੰਕ ਜੱਟ ਨਾ
ਯਾਰੀ ਦੁਸ਼ਮਨੀ ਡੀਲਿੰਗ ਸਾਡੀ
ਜਾਣੇ ਖਾਣੇ ਦੇ ਵੱਸ ਦੀ ਨੀ
ਕੰਪਨੀ ਕਲਾਸ ਯਾਰਾਂ ਜੀਹੀ
ਨੋਟਾਂ ਨਾਲ ਵੀ ਲੱਭਦੀ ਨੀ
ਰੁਤਬਾ ਟੌਰ ਸਟੇਟਸ ਜੱਟ ਦਾ
ਗੱਲ ਬਾਤ ਆ ਦੱਸਦੀ ਨੀ
ਬੋਲਣ ਦੀ ਨੀ ਲੋੜ ਯਾਰਾਂ ਨੂੰ
ਕਲਮ ਖੁਸ਼ਕੀਆਂ ਚੱਕਦੀ ਦੀ ਨੀ
ਓ ਮਿੱਠੀਏ
ਤੂੰ ਹਾਲੇ ਜੱਟ ਦੇਖਿਆ
ਜੱਟ ਦਾ
ਰਿਕਾਰਡ ਨੀ
ਅੜਿਆ
ਖੜਿਆ
ਲੜਿਆ
ਕਾਂਡ ਬੜੇ ਕੀਤੇ ਗੋਰੀਏ
ਕੰਮ ਟੁਚਾ ਕਦੇ ਨੀ ਕਰਿਆ
ਅਲੜਾਂ ਦੀ ਬਾਂਹ ਨੀ ਫੜ੍ਹੀ
ਅਲੜਾਂ ਦੀ ਬਾਂਹ ਨੀ ਫੜ੍ਹੀ
ਬੜੇ ਵੇਲੀਆਂ ਦਾ ਗੁੱਟ ਫੜ੍ਹਿਆ
ਮੁੱਛ ਅੱਖ ਬੀਪੀ ਜੱਟ ਦਾ
੨੪ ਘੰਟੇ ਰਹਿੰਦਾ ਚੜ੍ਹਿਆ
ਮੁੱਛ ਅੱਖ ਬੀਪੀ ਜੱਟ ਦਾ
ਆਉਂਦੇ
ਜਾਂਦੇ
ਆਉਂਦੇ
੩ ਕੇ ਤਿੱਤਰ ਕੱਲ ਦੇ
ਤੇਰੇ ਮਗਰ ਉਡਾਰੀਆਂ ਲਾਉਂਦੇ
ਪੈ ਗਏ ਜੇ ਹੁਣ ਨਜ਼ਰੀ
ਚੜ੍ਹ ਗਏ ਜੇ ਹੁਣ ਨਜ਼ਰੀ
ਬਿੱਲੋ ਮੁੜ ਕੇ ਨਜ਼ਰ ਨੀ ਆਉਂਦੇ
ਫਿਰ ਗਿਆ ਜੇ ਹੱਥ ਜੱਟ ਦਾ
ਸਾਰੀ ਉਮਰ ਪੈਰੀ ਨੀ ਆਉਂਦੇ
ਫਿਰ ਗਿਆ ਜੇ ਹੱਥ ਜੱਟ ਦਾ
ਲੱਲੀਆਂ ਸ਼ੱਲੀਆਂ ਡੋਗਲੇ ਦੱਲੇ
ਝੂਠਾਂ ਚਾਵਲਾਂ ਚਾਗਲਾਂ ਨੀ
ਸਾਡੇ ਕੋਲੋਂ ਹੀ ਸਿੱਖ ਸਿੱਖ ਸਾਲੇ
ਸਾਨੂੰ ਹੀ ਦਿੰਦੇ ਅਕਲਾਂ ਨੀ
ਨਾਲੇ ਰਹਿੰਦੇ ਸਾੜ੍ਹਾ ਕਰਦੇ
ਕਰਦੇ ਨਾਲੇ ਨਕਲਾਂ ਨੀ
ਫੁਕਰੇ
ਖੱਚਾਂਲ ਲੀਰਾਂ
ਮੂੰਹ ਤੇ mute ਹੋ ਜਾਂਦੇ
ਪਿੱਠ ਪਿੱਛੇ ਭੋਂਕਣ ਕੀੜਿਆਂ
ਦੂਰੋਂ ਆਉਂਦਾ ਜੱਟ ਦੇਖ ਕੇ
ਜੱਟ ਦੂਰੋਂ ਆਉਂਦਾ ਦੇਖ ਕੇ
ਦੇਖੀ ਵੱਟ ਦੇ ਕਿਵੇਂ ਦਬੇਰਾਂ
ਖੂਨ ਚ ਦਲੇਰੀ ਚਾਹੀਦੀ
ਹੁੰਦਾ ਕੱਖ ਨੀ ਨਾਲ ਸਰੀਰਾਂ
ਹਿੱਕ ਚ ਵੀ ਦਮ ਚਾਹੀਦਾ
ਲਾਣਾ
ਥਾਣਾ
ਡੇਰਾ
ਜ਼ਿਲ੍ਹਾ ੦੮ ਲੱਗਦਾ
ਬਿੱਲੋ ਪਿੰਡ ਆ ਰਾਓਵਾਲੀ ਮੇਰਾ
ਦੇਖਣਾ ਜੇ ਕਹਿਰ ਜੱਟ ਦਾ
ਹੋ ਦੇਖਣਾ ਜੇ ਕਹਿਰ ਜੱਟ ਦਾ
ਦੇਖ ਕੱਢ ਕੇ ਸ਼ੇਰ ਦਾ ਗੇੜਾ
ਮੈਨੂੰ ਵੀ ਮਿਲਾ ਦੇਈ ਮਿੱਠੀਏ
ਕਿੱਥੇ ਮਿਲਿਆ ਮੇਲ ਜੇ ਮੇਰਾ
ਮੈਨੂੰ ਵੀ ਮਿਲ ਦੇਈ ਮਿੱਠੀਏ
ਕਿੱਥੇ ਮਿਲਿਆ ਮੈਚ ਜੇ ਮੇਰਾ
ਮੈਨੂੰ ਵੀ ਮਿਲਾ ਦੇਈ ਮਿੱਠੀਏ
ਹੁਰੜੜ

WRITERS

Raowalia Raowalia

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other