LyricFind Logo
LyricFind Logo
Profile image icon
Lyric cover art

Heaven

Apple Music logo
Deezer logo
Spotify logo
Lyrics
ਆਲਵੇਜ਼ ਰਹਿਣੇ ਆ ਤਿਆਰ ਗੋਰੀਏ ਨੀ
ਕਿ ਪਤਾ ਕਦੋਂ ਪੇ ਜਾਨੀ ਵਾਜ ਗੋਰੀਏ
ਜ਼ਿੰਦਗੀ ਜਿਓਂਦਾ ਜੱਟ ਅੱਜ ਰੱਜ ਕੇ ਨੀ
ਅੱਸੀ ਕੱਲ੍ਹ ਤੇ ਰੱਖੀ ਨੀ ਕਦੇ ਆਸ ਗੋਰੀਏ
ਕਿ ਲੇਣਾ ਆ ਫਿਊਚਰ ਦਾ ਲੋਡ ਚੱਕ ਕੇ
ਲੇਨਾ ਕਿ ਫਿਊਚਰ ਦਾ ਲੋਡ ਚੱਕ ਕੇ ਨੀ
ਚਲੇ ਮਿਤਰਾਂ ਦਾ ਪੀਕ ਤੇ ਪ੍ਰੈਜ਼ੇਂਟ ਕੁੜੇ
ਮਰਨੇ ਤੋਂ ਬਾਅਦ ਕਹਿਣੇ ਦੇਖਿਆ ਰਕਾਨੇ
ਦੇਖ ਮਿਤਰਾਂ ਦਾ ਏਥੇ ਏ ਆ ਹਵਾਵਾਂ ਕੁੜੇ
ਮਰਨੇ ਤੋਂ ਬਾਅਦ ਕਹਿਣੇ ਦੇਖਿਆ ਰਕਾਨੇ
ਲਾਈਫ ਜੱਟ ਦੀ ਜਿਓਂਦੇ ਦੀ ਆ ਹੈਵਨ ਕੁੜੇ
ਨੀ ਦੇਖ ਮਿਤਰਾਂ ਦਾ ਏਥੇ ਏ ਆ
ਹੈਵਨ ਕੁੜੇ ਸੁਰਗਾਂ ਦੇ ਝੂਟੇ ਅੱਸੀ ਰੋਜ਼ ਏ ਲੇਣੇ ਆ ਨੀ
ਲਹਿਰ ਕੱਢ ਦੇ ਏ ਮਿਤਰਾਂ ਨਾਲ ਮੌਜ ਲੇਨੇ ਆ
ਪਿੱਛੇ ਪਾਰੀਆਂ ਦੇ ਜਿਹਾ ਪਿਆ ਰਹਿੰਦੀਆਂ ਰਕਾਨਾਂ
ਟੋਰ ਕੱਢ ਕੇ ਰਕਾਣੇ ਟਿਪ ਟੌਪ ਰਹਿਣੇ ਆ
ਜਦੋ ਚਿੱਤ ਕਰਦਾ ਆ ਕੱਢ ਲਈਏ ਗੇੜੀ
ਅੱਸੀ ਦੇਖੀਦੇ ਨੀ ਸੈਵਨ ਇਲੈਵਨ ਕੁੜੇ
ਮਰਨੇ ਤੋਂ ਬਾਅਦ ਕਿਹਨੇ ਦੇਖਿਆ ਰਕਾਨੇ
ਦੇਖ ਮਿਤਰਾਂ ਦਾ ਏਥੇ ਏ ਆ ਹੈਵਨ ਕੁੜੇ
ਮਰਨੇ ਤੋਂ ਬਾਅਦ ਕਿਹਨੇ ਦੇਖਿਆ ਰਕਾਨੇ
ਲਾਈਫ ਜੱਟ ਦੀ ਜਿਓਂਦੇ ਦੀ ਆ ਹੈਵਨ ਕੁੜੇ
ਨੀ ਦੇਖ ਮਿਤਰਾਂ ਦਾ ਏਥੇ ਏ ਆ
ਹੈਵਨ ਕੁੜੇ
ਗੋਰਿਆਂ ਜੇਹਾ ਲਾਈਫਸਟਾਈਲ ਗੋਰੀਏ ਨੀ
ਅੱਸੀ ਜਿੰਨੇ ਕੇ ਕਮਾਉਂਦੇ ਆ ਓਦਾਂ ਲੈਂਦੇ ਆ
ਮੋਹ ਮਾਇਆ ਦੇ ਜੰਜਾਲ ਤੋਂ ਆ ਬਾਹਰ ਤੇਰਾ ਯਾਰ
ਦਿਨ ਔਖੇ ਸੌਖੇ ਹੱਸ ਕੇ ਲੰਘਾ ਲੇਨੇ ਆ
ਚੱਲ ਚੱਲਦੇ ਆ ਆਪਣੀ ਚਾਲਾਂ ਨੀ ਚੱਲਦੇ
ਚੱਲ ਚੱਲਦੇ ਆ ਆਪਣੀ ਚਾਲਾਂ ਨੀ ਚੱਲਦੇ ਨੀ
ਚਿੱਲ ਚੱਲਦਾ 24x7 ਕੁੜੇ
ਮਰਨੇ ਤੋਂ ਬਾਅਦ ਕਹਿਣੇ ਦੇਖਿਆ ਰਕਾਨੇ
ਦੇਖ ਮੋਟਰਾਂ ਦਾ ਏਥੇ ਏ ਆ ਹੈਵਨ ਕੁੜੇ
ਮਰਨੇ ਤੋਂ ਬਾਅਦ ਕਹਿਣੇ ਦੇਖਿਆ ਰਕਾਨੇ
ਲਾਈਫ ਜੱਟ ਦੀ ਜਿਓਂਦੇ ਦੀ ਆ ਹੈਵਨ ਕੁੜੇ
ਨੀ ਦੇਖ ਮਿਤਰਾਂ ਦਾ ਏਥੇ ਏ ਆ ਹੈਵਨ ਕੁੜੇ
ਮਰਜ਼ੀ ਦਾ ਖਾਈਏ ਮਰਜ਼ੀ ਦਾ ਪਾਉਂਦੇ ਆ ਨੀ
ਮਰਜ਼ੀ ਨਾ ਉੱਠ ਦੇ ਆ ਮਰਜ਼ੀ ਨਾ ਸੌਂਦੇ ਆ
ਰਾਓਵਾਲੀਏ ਦੀ ਕਿਸੇ ਨਾ ਕੋਈ ਰੇਸ ਨਾ ਕੁੜੇ ਨੀ
ਮਰਜ਼ੀ ਨਾ ਲਿਖਦੇ ਆ ਮਰਜ਼ੀ ਨਾ ਗਾਉਂਦੇ ਆ
ਦੇਖ ਭਰੀ ਪਈ ਆ ਡੱਬੀ ਅੱਖ ਹੋਈ ਪਈ ਬਲੱਡੀ
ਅੱਸੀ ਰਾਤਾਂ ਨੂੰ ਲਾਹਿੱਦੀ ਨੀ ਰੇ ਬਣ ਕੁੜੇ
ਮਰਨੇ ਤੋਂ ਬਾਅਦ ਕਿਹਨੇ ਦੇਖਿਆ ਰਕਾਨੇ
ਦੇਖ ਮਿਤਰਾਂ ਦਾ ਏਥੇ ਏ ਆ ਹੈਵਨ ਕੁੜੇ
ਮਰਨੇ ਤੋਂ ਬਾਅਦ ਕਹਿਣੇ ਦੇਖਿਆ ਰਕਾਨੇ
ਲਾਈਫ ਜੱਟ ਦੀ ਜਿਓਂਦੇ ਦੀ ਆ ਹੈਵਨ ਕੁੜੇ
ਨੀ ਦੇਖ ਮਿਤਰਾਂ ਦਾ ਏਥੇ ਏ ਆ ਹੈਵਨ ਕੁੜੇ

WRITERS

Raowalia Raowalia

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other