LyricFind Logo
LyricFind Logo
Profile image icon
Lyric cover art

Rule #1

Apple Music logo
Deezer logo
Spotify logo
Lyrics
You may love me
Or hate me
I ll give you double the times
What you give

ਇਕੋ ਇਕ
ਇਕੋ ਇਕ
ਇਕੋ ਇਕ ਜ਼ਿੰਦਗੀ ਆ ਇਕੋ ਇਕ ਏਮ ਏ
ਡੂ ਔਰ ਡਾਈ ਆਉਂਦੀ ਇਕੋ ਇਕ ਗੇਮ ਏ
ਵੱਡੇ ਵੱਡੇ ਠੋਕੇ ਆ ਰਿਪੋਰਟ ਪੂਰੀ ਓਕੇ ਆ
ਟ੍ਰੈਂਡਿੰਗਾ ਚ ਰਹਿੰਦਾ ਰਾਓਵਾਲੀਏ ਦਾ ਨੇਮ ਏ
Habit'ਆ ਪੁਰਾਣੀਆਂ ਪੁਰਾਣੇ ਸ਼ੈਡਿਊਲ ਏ
ਨਵਿਆਂ ਚ ਨਾ ਔਂਦਾ ਓਲਡ ਸਕੂਲ ਏ
ਯਾਰਾਂ ਦਾ ਤਾਂ ਯਾਰਾ ਬੱਸ ਇਕੋ ਇਕ ਰੂਲ ਏ
ਪਿਆਰ ਵੱਟੇ ਪਿਆਰ ਮਿਲੂ ਖੂਨ ਵੱਟੇ ਖੂਨ ਏ
ਯਾਰਾਂ ਦਾ ਤਾਂ ਯਾਰਾਂ ਬੱਸ ਇੱਕੋ ਇਕ ਰੂਲ ਏ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ
ਜੀ ਅੱਸੀ
ਜੀ ਅੱਸੀ
ਜੀ ਜੀ
ਜੀ ਅੱਸੀ
ਜੀ ਅੱਸੀ ਕਹਿੰਦੇ ਆ ਤੇ ਜੀ ਹੀ ਕਹਾਉਂਦੇ ਆ
ਇੰਜੀਨ ਵੀ ਕਰਦੇ ਆ ਮੋੜ ਵੀ ਬਣਾਉਣੇ ਆ
ਯਾਰ 5-7 ਮੇਰੇ ਵੈਰੀ ਬਣੇ 60 ਮੇਰੇ
ਲਾਈਫ ਆ ਲਗਜ਼ਰੀ ਲੌਇਲਟੀ ਨਾ ਜਿਓਣੇ ਆ
ਜੱਟ ਦਾ ਬਲੱਡ ਜਿਵੇਂ ਜੈੱਟ ਦਾ ਫਿਊਲ ਏ
ਜੱਟ ਥੱਲੇ ਲਾਹੁਣਾ ਪੁੱਤ ਸੋਚਣਾ ਫਜ਼ੂਲ ਏ
ਯਾਰਾਂ ਦਾ ਤਾਂ ਯਾਰਾ ਬੱਸ ਇਕੋ ਇਕ ਰੂਲ ਏ
ਪਿਆਰ ਵੱਟੇ ਪਿਆਰ ਮਿਲੂ ਖੂਨ ਵੱਟੇ ਖੂਨ ਏ
ਯਾਰਾਂ ਦਾ ਤਾਂ ਯਾਰਾਂ ਬੱਸ ਇਕੋ ਇਕ ਰੂਲ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ
ਯਾਰਾਂ ਲਈ ਆ ਜੱਫੀਆਂ ਗਦਾਰਾਂ ਲਈ ਆ ਗੋਲੀਆਂ
ਯਾਰਾਂ ਯਾਰੀ ਲਾਉਣ ਲਗੇ ਜੇਬਾਂ ਨੀ ਫਰੋਲੀਆਂ
ਦੁੱਕੀ ਤਿੱਕੀ ਬੰਦਿਆਂ ਨੂੰ ਬਾਈ-ਬਾਈ ਕਰੀ ਨੀ
ਕਰ ਕੇ ਅਹਿਸਾਨ ਕਦੇ ਪਾਈਆਂ ਨੀ ਸਟੋਰੀਆਂ
ਵਿਕਣੇ ਤੋਂ ਪਹਿਲਾਂ ਸਾਨੂੰ ਮਰਨਾ ਕਬੂਲ ਏ
ਮਰਨੇ ਤੋਂ ਪਹਿਲਾਂ ਪਾਉਣ ਜੱਟ ਨੇ ਖਰੂਦ ਏ
ਜੈਨੂਇਨ ਬੰਦੇ ਨਹਿਓ ਆਉਂਦੀਆਂ ਚਲਾਕੀਆਂ
ਬੱਲਿਆ ਬੇਗਾਨੀ ਸੇਹ ਤੇ ਮਾਰੀਆਂ ਨੀ ਥੱਪੀਆਂ
ਜੇਹੜਾ ਕਰੇ ਚੌੜ ਓਹਨੂੰ ਚੌੜਾ ਕਰ ਦੀਨੇ ਆ
ਅਸਲੇ ਆ ਨਵੇਂ ਤੇ ਪੁਰਾਣੇ ਅੱਸੀ ਪਾਪੀ ਆ
ਹਿੱਕ 'ਚ ਬਰੂਡ ਏ ਹੱਥ ਵਿੱਚ ਟੂਲ ਏ
ਅੰਦਰ ਆ ਅੱਗ ਮੁੰਡਾ ਦੇਖਣੇ ਨੂੰ ਕੂਲ ਏ
ਯਾਰਾਂ ਦਾ ਤਾਂ ਯਾਰਾਂ ਬਸ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ
ਇਕੋ ਇਕ ਰੂਲ ਏ

WRITERS

Raowalia X

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other