LyricFind Logo
LyricFind Logo
Profile image icon
Lyric cover art

Top Tag

Apple Music logo
Deezer logo
Spotify logo
Lyrics
Underestimate ਕਰੀ ਨਾ
Underestimate ਕਰੀ ਨਾ
Lightly ਨਾ ਲੇ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ

ਦੇਖਣੀ ਆ ਜੇ reach ਯਾਰਾਂ ਦੀ
ਦੇਖਣੀ ਆ ਜੇ reach ਯਾਰਾਂ ਦੀ
ਨਾਲ ਥੋੜਾ ਚਿਰ ਰਹਿ ਮਿੱਠੀਏ
ਨੀ ਮੁੰਡਾ
ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ

ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ

ਸਾਰੇ ਕੰਮ ਹੱਥਾਂ ਚੋਂ ਕੱਢੇ ਆ
ਬੰਨ ਲਏ ਆ ਨੱਕੇ ਛੱਡੇ ਆ
ਅਸੀਂ ਬੰਦੇ ਵੀ ਬਹੁਤ ਸੰਗੇ ਆ
ਤੇ ਪੱਥੇ ਡੱਕੇ ਵੀ ਵੱਡੇ ਆ

ਜਿਹੜੇ ਵੈਦਾਂ ਨੂੰ ਵੀ ਲੱਭੇ ਨੀ
ਇਲਾਜ ਉਹ ਯਾਰਾਂ ਨੇ ਲੱਭੇ ਆ
ਨੀ ਉਹ ਫੇਰ ਕਿਸੇ ਵੱਲ ਵੇਹੰਦੀ ਨੀ
ਜਿਹੜੀ ਗਈ ਸਾਡੇ ਨਾਲ ਬਹਿ ਮਿੱਠੀਏ

ਨੀ ਮੁੰਡਾ
ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ

ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ

ਬੜੇ ਦੇਖੇ ਆ up down ਕੁੜੇ
Poverty ਮਿਡ crown ਕੁੜੇ
ਸਾਡਾ ਰਾਜ ਰਿਹਾ ਤੇਰੇ ਰਾਜ ਉੱਤੇ
ਅਸੀਂ King ਸੀ Once upon ਕੁੜੇ

ਜਿੱਥੇ ਅੱਜ ਵੀ ਚੱਕ step ਲਈਏ
ਓਥੇ ਚੱਕਦਾ ਨੀ ਕੋਈ ਧੌਣ ਕੁੜੇ
ਕਲਾਕਾਰਾਂ ਵੱਡੇ Stars ਦੇ
ਨਾ ਨਾਮ ਸਾਡੇ ਕੋਲ ਲੇ ਮਿੱਠੀਏ

ਨੀ ਮੁੰਡਾ
ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ

ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ

ਹੱਥ ਲਾ ਕੇ ਮੁੜੇ ਆ Mangal ਨੂੰ
ਪਰ ਪੈਰ earth ਤੋਂ ਚੱਕੇ ਨੀ
ਅਸਲੇ ਅਸਲੀ safety ਲਈ
ਕਦੇ show off ਲਈ ਕੱਢੇ ਨੀ

ਕਿਹੜੇ ਨਸ਼ੇ ਕਿਹੜੇ ਆਹ ਪੱਤੇ ਨੀ
ਅਸੀਂ ਸਾਰੇ ਹੀ ਪੱਥਰ ਚੱਟੇ ਨੀ
ਪੰਗੇ ਸਾਰੇ ਹੀ ਸਿੱਧੇ ਪੁੱਠੇ ਨੀ
ਅਸੀਂ ਦੇਖੇ ਆ ਲੇ ਲੇ ਮਿੱਠੀਏ

ਨੀ ਮੁੰਡਾ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ

ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ

ਬੜਾ ਕੁਝ ਸਮੋਈ ਬੈਠਾ ਏ
ਸਾਡਾ ਦਿਲ ocean ਜਿਹਾ ਨਾਰੇ ਨੀ
A to Z ਕਰੀ ਆ ਦੁਨੀਆ ਤੇ
ਮੈਂ PHD ਮੁਟਿਆਰੇ ਨੀ

ਏਥੇ ਕੋਈ ਵੀ ਕੁਝ ਨੀ ਜਾਣਦਾ ਨੀ
ਰਾਓਵਾਲੀ ਵਾਲੇ ਬਾਰੇ ਨੀ
ਬਾਕੀ ਤੈਨੂੰ ਮਿਲ ਕੇ ਦਸਾਂਗੇ
ਨੀ ਜੇ ਗਿਆ ਹੋਵੇ ਕੁਝ ਰਹਿ ਮਿੱਠੀਏ
ਨੀ ਮੁੰਡਾ
ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ ਸ਼ੈ ਮਿੱਠੀਏ
ਉੱਤੇ ਦੀ ਆ ਸ਼ੈ ਮਿੱਠੀਏ
ਨੀ ਮੁੰਡਾ ਉੱਤੇ ਦੀ ਆ

WRITERS

Raowalia Raowalia

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other