ਤੂ ਏ ਪਿਆਰ ਮੇਰਾ ਰੂਸਣਾ ਵੀ ਹੱਕ ਤੇਰਾ
ਕੀਤੇ ਹੁਣ ਜਾਣੇ ਆ ਵੇ ਪੁਛਣਾ ਵੀ ਹੱਕ ਤੇਰਾ
ਕੀਤੇ ਹੁਣ ਜਾਣੇ ਆ ਵੇ ਪੁਛਣਾ ਵੀ ਹੱਕ ਤੇਰਾ
ਐਵੇਂ ਲੋਕਾਂ ਪਿਛੇ ਲਗ ਕੇ ਕਰ ਨਾ ਪਰਾਂ ਦੇਵੇ
ਜੇ ਮੈਂ ਮੰਗਾ ਵੀ ਤੇ ਨਾ ਦੇਵੇ
ਜੇ ਮੈਂ ਮੰਗਾ ਵੀ ਤੇ ਨਾ ਦੇਵੇ
ਜਿਹੜੀ ਤੇਰੇ ਮੂਹੋਂ ਹੋਵੇ ਓਹੀ ਸਾਡੀ ਗਲ ਵੇ
ਜਿਥੇ ਦਿਲ ਕਰਦਾ ਏ ਉਥੇ ਲੇ ਕੇ ਚਲ ਵੇ
ਜਿਹੜੀ ਤੇਰੇ ਮੂਹੋਂ ਹੋਵੇ ਓਹੀ ਸਾਡੀ ਗਲ ਵੇ
ਜਿਥੇ ਦਿਲ ਕਰਦਾ ਏ ਉਥੇ ਲੇ ਕੇ ਚਲ ਵੇ
ਮੇਰਿਆ ਵਫਵਾਂ ਬਦਲੇ ਦਿਲ ਵਿਚ ਤਾਂ ਦੇਵੀਂ
ਜੇ ਮੈਂ ਮੰਗਾ ਵੀ ਤੇ ਨਾ ਦੇਵੇ
ਜੇ ਮੈਂ ਮੰਗਾ ਵੀ ਤੇ ਨਾ ਦੇਵੇ
ਵਖ ਹੋਣ ਦੀ ਇਜਾਜ਼ਤ, ਜੇ ਮੈਂ ਮੰਗਾ ਵੀ ਤੇ ਨਾ ਦੇਵੇ
ਮੈਂ ਹੂ ਤੇਰੀ ਸਮਾਂ ਮੈਨੂੰ ਬਾਲ ਜਿਵੇ ਮਰਜੀ
ਮੈਂ ਹੂ ਤੇਰੀ ਸਮਾਂ ਮੈਨੂੰ ਬਾਲ ਜਿਵੇ ਮਰਜੀ
ਰੋਂ ਤੈਨੂੰ ਦਵਾ ਨਾ ਕਦੇ ਸਾਡੀ ਖ਼ੁਦਗ਼ਰਜ਼ੀ
ਰੋਂ ਤੈਨੂੰ ਦਵਾ ਨਾ ਕਦੇ ਸਾਡੀ ਖ਼ੁਦਗ਼ਰਜ਼ੀ
ਜੇ ਤੇਰੇ ਹੰਜੂ ਰੋਲਜੇ ਰੀਸ ਮੈਨੂੰ ਤਾ ਦਵੇ
ਜੇ ਮੈਂ ਮੰਗਾ ਵੀ ਤੇ ਨਾ ਦੇਵੇ
ਜੇ ਮੈਂ ਮੰਗਾ ਵੀ ਤੇ ਨਾ ਦੇਵੇ