ਸਾਰਾ ਦਿਨ ਰਾਹਾਂ ਤੱਕਦੀ ਬਾਰੀ ਤੇ ਖੜੀ ਬਾਲਮਾ
ਸਾਰਾ ਦਿਨ ਰਾਹਾਂ ਤੱਕਦੀ ਬਾਰੀ ਤੇ ਖੜੀ ਬਾਲਮਾ
ਝੂਠੇ ਨਿਕਲੇ ਨੇ ਜੋ ਵਾਅਦੇ ਸੀ ਤੇਰੇ
ਲੱਗੇ ਵੇ ਅੱਗ, ਅੱਗ ਲੱਗੇ ਨੋਟਾਂ ਨੂੰ ਤੇਰੇ
ਦੋ ਘੜੀਆਂ ਬੈਹ ਜਾ ਨੇੜੇ ਬੈਹ ਜਾ
ਬੈਹ ਜਾ ਅਡੇ ਆ ਅਡੇ ਆ ਬੈਹ ਜਾ ਅਡੇ ਆ
ਬੈਹ ਜਾ ਅਡੇ ਆ ਅਡੇ ਆ ਬੈਹ ਜਾ ਅਡੇ ਆ
ਬੈਹ ਜਾ ਅਡੇ ਆ ਅਡੇ ਆ ਬੈਹ ਜਾ
ਤਾਣੇ ਪਈ ਦਿੰਦੀ ਵੇ ਮੈਂ ਆ ਤਾਣੇ ਪਈ ਦਿੰਦੀ ਵੇ ਮੈਂ
ਜਦ ਉਹਨਾਂ ਵਿੱਚ ਬੈਹੰਦੀ ਵੇ ਮੈਂ
ਕਿੱਥੇ ਮੈਨੂੰ ਲੈ ਕੇ ਤੂੰ ਬਾਹਰ ਨਾ ਜਾਣੇ
ਸ਼ਿਮਲੇ ਤਾਂ ਕੀ ਜਾਣਾ ਬਜ਼ਾਰ ਨਾ ਜਾਵੇ
ਵੇਚ ਦੇ ਵਾਲੀਆਂ ਬਾਲੀ ਲੈ ਜਾ ਤੇਨੂੰ ਕਹਿੰਦੀ ਮੈਂ ਹੁਣ
ਲੈ ਜਾ ਅਡੇ ਆ ਅਡੇ ਆ ਲੈ ਜਾ ਅਡੇ ਆ
ਲੈ ਜਾ ਅਡੇ ਆ ਅਡੇ ਆ ਲੈ ਜਾ ਅਡੇ ਆ
ਲੈ ਜਾ ਅਡੇ ਆ ਅਡੇ ਆ ਲੈ ਜਾ ਅਡੇ ਆ
ਲੈ ਜਾ ਅਡੇ ਆ ਅਡੇ ਆ ਲੈ ਜਾ ਅਡੇ ਆ ਆ