LyricFind Logo
LyricFind Logo
Profile image icon
Lyric cover art

Rahaan

Apple Music logo
Deezer logo
Spotify logo
Lyrics
ਏ ਸੁਨ ਤੱਕਦੀਆਂ ਰਾਹਾਂ ਤੇਰੀਆਂ ਸੋਹਣੇਆ ਮੇਰੇ
ਘਰ ਆਜਾ ਢੋਲਨਾ
ਚਾਰੇ ਪਾਸੇ ਦਿਸੇ ਰਾਤਾਂ ਦਾ ਹਨੇਰਾ ਮੈਨੂੰ
ਘਰ ਆਜਾ ਢੋਲਨਾ
ਤੱਕਦੀਆਂ ਰਾਹਾਂ ਤੇਰੀਆਂ ਸੋਹਣੇਆ ਮੇਰੇ
ਘਰ ਆਜਾ ਢੋਲਨਾ
ਚਾਰੇ ਪਾਸੇ ਦਿਸੇ ਰਾਤਾਂ ਦਾ ਹਨੇਰਾ ਮੈਨੂੰ
ਘਰ ਆਜਾ ਢੋਲਨਾ
ਕਿੰਨੇ ਕਰਦੇ ਮੇਰਾ ਇੰਤਜ਼ਾਰ
ਮੈਂ ਤੱਕਾ ਤੇਰਾ ਰਾਹ
ਪੁੱਛਦੀ ਫਿਰਾਂ ਸਵਾਲ
ਡੁੱਬਦੇ ਸੂਰਜ ਤੋਂ
ਚੜ੍ਹ ਦੇ ਚੰਨ ਨਾਲ
ਕਰਾਂ ਤੇਰਾ ਜ਼ਿਕਰ
ਲੋਕੀ ਵੇਖਣ ਮੇਰਾ ਹਾਲ
ਮੈਨੂੰ ਨਹੀਂ ਫਿਕਰ
ਬਦਲਾਂ ਦੇ ਪਾਰ
ਤੇਰਾ ਮੇਰਾ ਜਹਾਨ
ਲਿਖਾ ਹਵਾਵਾਂ 'ਤੇ ਮੈਂ ਰੋਜ਼ ਤੇਰਾ ਨਾਮ
ਵੇਖਾਂ ਕਿਸੇ ਨੂੰ ਜੇ
ਆਵੇ ਤੇਰਾ ਹੀ ਖ਼ਿਆਲ
ਮੈਨੂੰ ਦਿਸੇ ਤੂੰ ਵੇ
ਕੀ ਤੈਨੂੰ ਮੇਰਾ ਵੀ ਖ਼ਿਆਲ?
ਲਾ-ਇਲਾਜ਼ ਮੇਰੀ ਰੂਹ
ਤੇਰੇ ਕੋਲ ਬੈਠੀ ਰਹੰਦੀ
ਕੱਲੀ ਬੈਠੀ ਲਿਖਾਂ ਗੀਤ
ਮੇਰੀ ਡਾਇਰੀ ਮੈਨੂੰ ਕਹਿੰਦੀ
ਕਿੱਥੇ ਪਿਛੇ? ਏਹਨੇ ਸਾਲ ਬਾਅਦ ਵੀ ਤੂੰ
ਕਿੰਨੀ ਵਾਰ ਲਿਖੇਂਗੀ ਕਿ ਪਿਆਰ ਆਂਦਾ ਨਹੀਂ ਏ ਰਾਸ ਤੈਨੂੰ
ਅੱਜ ਵੀ ਤੂੰ, ਉਹੀ ਬੂਹੇ ਤੇ ਉਹੀ ਖੂਹ, ਤੇ ਉਹੀ ਗੱਲਾਂ
ਤੇ ਉਹੀ ਚੱਲਾ, ਤੇ ਉਹੀ ਤੂੰ
ਤੇ ਉਹੀ ਮੈਂ
ਓ ਮਾਹੀ ਕਿੱਥੇ ਹੈ, ਕਲਮ ਮੁੱਕ ਚਲੀ
ਸਿਆਹੀ ਕਿੱਥੇ ਹੈ
ਸਿਆਹੀ ਮੇਰੀ ਖੋਲੇ ਰਾਜ਼, ਬੋਲਾਂ ਸੱਚ
ਕਿੱਲਾਂ ਠੋਕਾਂ ਬਣੇ ਆਰਟ, ਤੋੜਾਂ ਕੱਚ
ਏਹ ਖਾਨ ਮੇਰੇ ਤੇ ਤਰੱਸ ਜੀਵੇਂ ਹੋਈ ਮੈਨੂੰ ਸਜ਼ਾ
ਉਹਨਾਂ ਨੂੰ ਕੀ ਪਤਾ
ਉਡੀਕ ਦਾ ਹੀ ਮਜ਼ਾ ਹੈ
ਵੇ ਮਾਹੀ ਆਜਾ ਫੇਰਾ ਪਾਜ਼ਾ
ਘਰ ਆਜਾ ਢੋਲਨਾ
ਓ ਵੇ ਮਾਹੀ ਆਜਾ ਫੇਰਾ ਪਾਜ਼ਾ ਘਰ ਆਜਾ ਢੋਲਨਾ
ਤੱਕਦੀਆਂ ਰਾਹਾਂ ਤੇਰੀਆਂ ਸੋਹਣੇਆ ਮੇਰੇ
ਘਰ ਆਜਾ ਢੋਲਨਾ
ਚਾਰੇ ਪਾਸੇ ਦਿਸੇ ਰਾਤਾਂ ਦਾ ਹਨੇਰਾ ਮੈਨੂੰ
ਘਰ ਆਜਾ ਢੋਲਨਾ

WRITERS

Rashmeet Kaur, Gagandeep Singh

PUBLISHERS

Lyrics © IPRS

Share icon and text

Share


See A Problem With Something?

Lyrics

Other