LyricFind Logo
LyricFind Logo
Profile image icon
Lyric cover art

Deewana

Apple Music logo
Deezer logo
Spotify logo
Lyrics
ਜਿਥੇ ਪਿਆਰ ਹੀ ਪੈ ਗਿਆ ਵੇ
ਕੀ ਜਾਤਾਂ ਪਾਤਾਂ ਨੇ
ਕੁਝ ਐਸਾ ਹੈ ਸੁਰੂਰ
ਨਾ ਮੁੱਕ ਦੀਆਂ ਬਾਤਾਂ ਨੇ
ਤੈਨੂੰ ਪਾਕੇ ਲੱਗਿਆ ਐਦਾਂ
ਜੋ ਮਿਲਿਆ ਕੋਈ ਖਜ਼ਾਨਾ
ਤੇਰੇ ਪਿੱਛੇ ਮੈਂ ਦੀਵਾਨਾ
ਮੈਂ ਦੀਵਾਨਾ ਮੈਂ ਦੀਵਾਨਾ
ਹੋ ਚਾਹੇ ਕਹਿ ਲੇ ਜੋ ਜ਼ਮਾਨਾ
ਜੋ ਜ਼ਮਾਨਾ ਜੋ ਜ਼ਮਾਨਾ

ਤੇਰੀ ਬਾਹਾਂ ਵਿਚ ਹੈ ਜੰਨਤ
ਸੁਕੂਨ ਜਿਹਾ ਮਿਲਦਾ ਏ
ਜੋ ਤੇਰੇ ਵਿਚ ਨਸ਼ਾ ਹੈ
ਹੋਰ ਕਿਥੋਂ ਨਾ ਮਿਲਦਾ ਏ
ਤੇਰੀ ਬਾਹਾਂ ਵਿਚ ਹੈ ਜੰਨਤ
ਸੁਕੂਨ ਜਿਹਾ ਮਿਲਦਾ ਏ
ਜੋ ਤੇਰੇ ਵਿਚ ਨਸ਼ਾ ਹੈ
ਹੋਰ ਕਿਥੋਂ ਨਾ ਮਿਲਦਾ ਏ
ਤੇਰੇ ਤੇ ਦੁਨੀਆ ਮੁੱਕ ਜਾਏ
ਹੋਰ ਕਿਸੇ ਦੀ ਹੁਣ ਪਰਵਾਹ ਨਾ
ਤੇਰੇ ਪਿੱਛੇ ਮੈਂ ਦੀਵਾਨਾ
ਮੈਂ ਦੀਵਾਨਾ ਮੈਂ ਦੀਵਾਨਾ
ਹੋ ਚਾਹੇ ਕਹਿ ਲੇ ਜੋ ਜ਼ਮਾਨਾ
ਜੋ ਜ਼ਮਾਨਾ ਜੋ ਜ਼ਮਾਨਾ

ਬੈਠ ਕੱਲਾ ਹੱਸਦਾ ਰਹਿੰਦਾ
ਲੋਕੀ ਕਮਲਾ ਕਹਿੰਦੇ ਨੇ
ਨਾ ਸੂਰਤ ਓਹਨਾ ਨੂੰ ਰਹਿੰਦੀ
ਜੋ ਪਿਆਰ ਪਾ ਲੈਂਦੇ ਨੇ
ਬੈਠ ਕੱਲਾ ਹੱਸਦਾ ਰਹਿੰਦਾ
ਲੋਕੀ ਕਮਲਾ ਕਹਿੰਦੇ ਨੇ
ਨਾ ਸੂਰਤ ਓਹਨਾ ਨੂੰ ਰਹਿੰਦੀ
ਜੋ ਪਿਆਰ ਪਾ ਲੈਂਦੇ ਨੇ
ਮੈਨੂੰ ਰੱਬ ਵੀ ਆਕੇ ਆਖੇ
Sidhu ਐਨਾ ਕਿਸੇ ਨੂੰ ਚਾਅ ਨਾ
ਤੇਰੇ ਪਿੱਛੇ ਮੈਂ ਦੀਵਾਨਾ
ਮੈਂ ਦੀਵਾਨਾ ਮੈਂ ਦੀਵਾਨਾ
ਹੋ ਚਾਹੇ ਕਹਿ ਲੇ ਜੋ ਜ਼ਮਾਨਾ
ਜੋ ਜ਼ਮਾਨਾ ਜੋ ਜ਼ਮਾਨਾ
ਤੇਰੇ ਪਿੱਛੇ ਮੈਂ ਦੀਵਾਨਾ
ਮੈਂ ਦੀਵਾਨਾ ਮੈਂ ਦੀਵਾਨਾ
ਹੋ ਚਾਹੇ ਕਹਿ ਲੇ ਜੋ ਜ਼ਮਾਨਾ
ਜੋ ਜ਼ਮਾਨਾ ਜੋ ਜ਼ਮਾਨਾ

WRITERS

Tarundeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other