LyricFind Logo
LyricFind Logo
Profile image icon
Lyric cover art

Door

Apple Music logo
Deezer logo
Spotify logo
Lyrics
ਹੋ ਜਦੋਂ ਤੁਰਦਾ ਆ ਮੇਰੇ ਨਾਲ ਨਾਲ ਕੁੜੀਓ
ਹੁੰਦਾ ਦਿਲ ਮੇਰੇ ਦਾ ਏ ਬੁਰਾ ਹਾਲ ਕੁੜੀਓ
ਹੋਰ ਕਿਸੇ ਦਾ ਨਾ ਆਉਂਦਾ ਏ ਖਿਆਲ ਕੁੜੀਓ
ਬਾਦ ਜਿੰਦਗੀ ਚ ਆਏ ਤੋਂ
ਦੂਰ ਹੋਣਾ ਜੱਟ ਤੋਂ ਤਾਂ ਗੱਲ ਦੂਰ ਦੀ
ਮੈ ਤਾਂ ਦੂਰ ਵੀ ਨਾ ਹੁੰਦੀ ਓਦੇ ਸਾਏ ਤੋਂ
ਦੂਰ ਹੋਣਾ ਜੱਟ ਤੋਂ ਤਾਂ ਗੱਲ ਦੂਰ ਦੀ
ਮੈ ਤਾਂ ਦੂਰ ਵੀ ਨਾ ਹੋਵਾਂ ਓਦੇ ਸਾਏ ਤੋਂ

ਹੋ ਭਾਵੇਂ ਲਗਦਾ ਖੜੂਸ ਓਹ ਕਦੇ ਕਦੇ ਹਦਸਾ
ਕਿੰਨਾ ਮੇਰਾ ਕਰੇ ਕਦੇ ਖੁੱਲ ਕੇ ਨੀ ਦਸਦਾ
ਆਪਣੇ ਤੋਂ ਵੱਧ ਓ ਖਿਆਲ ਮੇਰਾ ਰੱਖਦਾ
ਹੋ ਮੇਰਾ ਚੱਲਦਾ ਨੀ ਵੱਸ ਨਈ ਤਾਂ ਦਿੰਦੀ ਓਨੂੰ ਦੱਸ
ਚੱਲਦਾ ਨੀ ਵੱਸ ਨਈ ਤਾਂ ਦਿੰਦੀ ਓਨੂੰ ਦਸ
ਕਿੰਨਾ ਚਾਅ ਹੁੰਦਾ ਆਏ ਤੋਂ
ਦੂਰ ਹੋਣਾ ਜੱਟ ਤੋਂ ਤਾਂ ਗੱਲ ਦੂਰ ਦੀ
ਮੈ ਤਾਂ ਦੂਰ ਵੀ ਨਾ ਹੁੰਦੀ ਓਦੇ ਸਾਏ ਤੋਂ
ਦੂਰ ਹੋਣਾ ਜੱਟ ਤੋਂ ਤਾਂ ਗੱਲ ਦੂਰ ਦੀ
ਮੈ ਤਾਂ ਦੂਰ ਵੀ ਨਾ ਹੋਵਾਂ ਓਦੇ ਸਾਏ ਤੋਂ

ਮੱਕੇ ਜੇਹਾ ਹੂੰਦਾ ਏ ਦੀਦਾਰ ਸੋਨੇ ਯਾਰ ਦਾ
ਅੱਖਾਂ ਅੱਖਾਂ ਵਿਚ ਇਜ਼ਹਾਰ ਹੂੰਦਾ ਪਿਆਰ ਦਾ
ਸੱਜਣਾ ਦਾ ਸਾਨੂੰ ਤਾਂ ਵਿਛੋੜਾ ਬਸ ਮਾਰਦਾ
ਇਕ ਦੂਜੇ ਨੂੰ ਆ ਚਾਹੁਣਾ ਪੈਰ ਜੰਨਤ ਚ ਪਾਉਣਾ
ਦੂਜੇ ਨੂੰ ਆ ਚਾਹੁਣਾ ਪੈਰ ਜੰਨਤ ਚ ਪਾਉਣਾ
ਬਾਅਦ ਜ਼ਿੰਦਗੀ ਬਿਤਾਏ ਤੋਂ
ਦੂਰ ਹੋਣਾ ਜੱਟ ਤੋਂ ਤਾਂ ਗੱਲ ਦੂਰ ਦੀ
ਮੈ ਤਾਂ ਦੂਰ ਵੀ ਨਾ ਹੁੰਦੀ ਓਦੇ ਸਾਏ ਤੋਂ
ਦੂਰ ਹੋਣਾ ਜੱਟ ਤੋਂ ਤਾਂ ਗੱਲ ਦੂਰ ਦੀ
ਮੈ ਤਾਂ ਦੂਰ ਵੀ ਨਾ ਹਵਾਂ ਓਦੇ ਸਾਏ ਤੋਂ

ਤੇਰੇ ਹਸਣ ਤੋਂ ਲੈਕੇ ਰੁੱਸਣ ਤੱਕ
ਹਰ ਇਕ ਅਦਾ ਨਾਲ ਮੈਨੂੰ ਪਿਆਰਐ Rangrez
ਅੱਖ ਵੀ ਚੱਕ ਜਾਵਾਂ ਤੇਰੇ ਅੱਗੇ ਸਵਾਲ ਹੀ ਨਈਂ
ਬਸ ਤੇਰਾ ਸਤਿਕਾਰ ਐ Rangrez

WRITERS

Rangrez Sidhu, Raka

PUBLISHERS

Lyrics © IPRS

Share icon and text

Share


See A Problem With Something?

Lyrics

Other