LyricFind Logo
LyricFind Logo
Profile image icon
Lyric cover art

GOLI

Apple Music logo
Deezer logo
Spotify logo
Lyrics
ਹੋ ਵੱਡੇ ਵੱਡੇ matter ਆਂ ਚ ਛੋਟੀ ਛੋਟੀ ਗੱਲ ਕਰੇ
ਫੋਨ ਉੱਤੇ ਬੈਠਾ ਬਿੱਲੋ ਮਸਲੇ ਦਾ ਹੱਲ ਕਰੇ
ਹੋ ਵੱਡੇ ਵੱਡੇ matter ਆਂ ਚ ਛੋਟੀ ਛੋਟੀ ਗੱਲ ਕਰੇ
ਫੋਨ ਉੱਤੇ ਬੈਠਾ ਬਿੱਲੋ ਮਸਲੇ ਦਾ ਹੱਲ ਕਰੇ
ਹੋ ਦਿੰਦੀ ਆ glow ਜਿਹਦੀ ਖੰਡਾ ਉਠ ਤਦਕੇ
ਫਿਕਰ ਤੈਨੂ ਬਲੀਏ ਨੀ ਜਿਹਦੀ ਦਯਾ ਟਾਲ ਕਰੇ
ਹੋ entry ਤੂ ਫਿਰੇ ਜਿਹਦੀ ਵਿਚ ਮਾਰਦੀ
End ਬਡਾ ਨੀਦੇ ਓਸਦੀ story ਦਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ

ਹੋ ਪੈਂਦੀ ਜਿਹਦੀ ਚੰਡੀਗੜ੍ਹ ਗੇਮ ਜੱਟੀਏ
ਹੋ ਪੈਂਦੀ ਜਿਹਦੀ ਚੰਡੀਗੜ੍ਹ ਗੇਮ ਜੱਟੀਏ
ਗੋਲ੍ਡਨ ਹਥੇ ਤੇ ਲਿਖਾਯੀ ਫਿਰਦਾ
ਬ੍ਰਾਜੇ ਤੇ ਬ੍ਰਾੜ ਸੁਰ ਨਾਮੇ ਹੋ ਜੱਟੀਏ
ਜਿੰਨਾ ਨਾਲ ਬੇਹੰਦਾ ਓਹ੍ਨਾ ਨਾਲ ਖੜ ਦੇ
ਹੋ ਜਣੇ ਖਣੇ ਨਾਲ ਨੀ ਮੁਲਦਾ ਟੋਲੀ ਦਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ

ਕਰਦਾ ਨੀ ਬਹੂਤਾਂ ਟਾਇਮ ਬਦਮਸ਼ੀ ਬਲੀਏ
ਨੀ ਅੱਲ੍ਹੁਦਾਂ ਨਾਲ ਖੱਦਕੌਂਦਾ ਜੋ ਗ੍ਲੱਸੀ ਬਲੀਏ
ਅਯਾਸ਼ੀ ਤੇ ਜ਼ੁਰ੍ਮ ਚ ਬ੍ਦੇ ਫਾਸ੍ਲੇ
ਹੋ ਜਾਂਦੀ ਜਯੋਂ ਲਾਇਫ ਸਨ੍ਯਾਸੀ ਬਲੀਏ
ਰਿਹ ਜਾਂਦੇ ਆ ਹੱਥਾਂ ਚ ਫੋਨ ਗੋਰੀਏ
ਅੱਜ ਕੱਲ ਦੇ ਆ ਮਾਰ ਜਾਂਦੇ ਦੋਂ ਗੋਰੀਏ
ਕਲਯੂਗੀ ਆਏ ਜ਼ਮਾਨਾ ਐਥੇ ਕੌਣ ਕਿਸੇ ਦਾ
ਜਿਥੇ ਖੜ ਦੀ ਬੰਦੂਕ ਖੜੇ ਕੌਣ ਗੋਰੀਏ
ਨੀ ਖੜੇ ਕੌਣ ਗੋਰੀਏ

ਹੋ ਤਖਤਾਂ ਨੂ ਔਂਦੇ ਜਿਹਦੇ ਖੋਣ ਗੋਰੀਏ
ਹੋ ਮੰਨ ਦੇ ਕੀਤੇ ਆ ਫੋਨ ਉੱਤੇ ਸੁਣੀ ਨਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ

ਇਕ ਗੱਡੀ ਚ ਤੇ 2 ਲੱਗੇ ਦੱਬ ਨਾਲ ਨੀ
Anytime ਨੇਹਦੇ ਐਥੇ ਰੱਬ ਨਾਲ ਨੀ
ਜੇਬਾਂ ਨਾਲ ਸ਼ੁਰੂ ਆਏ ਸਫਰ ਹੋਯੀ ਸੀ
ਮੁੱਕ ਜਾਣੇ ਸਾਲੇ ਕਿਸੇ ਯੱਬ ਨਾਲ ਨੀ
ਹਵਾ ਵਿਚ ਆਕੇ ਨਾ ਆਏ ਲੋਹਾ ਚੁੱਕੀ ਓ
ਬੇਥ ਕੱਲਾ ਕਿਸੇ ਤੋਂ ਵੀ ਮਯਾ ਤੇ ਪੁਕਛਿਯੋ
ਚੜਦੀ ਉਮਰ ਕਿਵੇਈਂ ਪੁੱਤ ਤੁਰਿਦਾ

ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ
ਇਕ ਚੋਰੀ ਚੋਰੀ ਕਰੇ ਮੁੰਡਾ ਗੱਲ ਗੋਰੀ ਨਾਲ
ਦੂਜਾ ਰਖੇ ਪੱਟੂ ਪਿਸਤੋਲ ਚੋਰੀ ਦਾ
ਪੁਛਹਦੀ ਫਿਰੇ ਤੂ ਬਿੱਲੋ ਜਿਹਿਨੂ ਕਾਫੀਆਂ
ਆਰ੍ਡਰ ਮਾਝੇ ਚ ਓਹਨੂ ਸਿਧਾ ਗੋਲੀ ਦਾ

WRITERS

PAWANDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other