LyricFind Logo
LyricFind Logo
Profile image icon
Lyric cover art

4REAL

Apple Music logo
Deezer logo
Spotify logo
Lyrics
I never fucked anybody over in my life didn't have it coming to them
All I have in this world is my balls and my word
And I don't break 'em for no one, you understand?

ਗੱਲਾਂ 16 ਆਨੇ ਸੱਚੀ I'm 4real I'm 4real ਨੀ
ਮੇਰੇ ਬਾਰੇ ਬੜੀ ਥਾਂ 'ਤੇ ਚੱਲਦੀ ਅਪੀਲ ਨੀ
ਉਹ ਮੇਰੀ ਜ਼ਿੰਦਗੀ ਨੂੰ ਬਾਹਲਾ ਕਰਦੇ ਆ judge
ਜਦੋਂ ਆਪਣੀ ਤੇ ਆਏ ਸਾਲੇ ਬਣਦੇ ਵਕੀਲ ਨੀ
Shaquille ਨੀ O'neal ਦੇ ਨੀ ਕੱਦ ਜਿੱਡਾ aura
ਗੱਭਰੂ ਤਾਂ ਮੌਤ ਕੋਲੋਂ ਡਰੇ ਵੀ ਨਾ ਭੌਰਾ
ਕਈ ਅੱਖੀਆਂ ਤੋਂ ਦੇਖ ਵੀ ਨਹੀਂ ਹੁੰਦੀ ਕੱਢੀ ਟੌਰਾਂ
ਤੇ ਕਈ ਯੱਕੀਆਂ ਤੋਂ ਆਖ ਵੀ ਨਹੀਂ ਹੁੰਦਾ ਨੀ ਕਨੌੜਾ
ਛੱਡੀ ਰੱਬ ਹੱਥ ਡੋਰ, ਕਰੇ RAV ਭੱਜ-ਦੌੜ
ਤੁਰੇ ਪੈਦਲ ਸੀ ਬਿੱਲੋ ਹੁਣ ਥੱਲੇ ਕਾਲੀ ਘੋੜ (Mustang)
ਕਈ ਕੌੜਾ-ਕੌੜਾ ਵੇਹੰਦੇ ਆ ਤੇ ਮਿੱਠਾ-ਮਿੱਠਾ ਬੋਲ
ਇਹਨਾਂ ਮਿੱਠਿਆਂ ਦੇ ਗਿੱਦਿਆਂ ਪਵਾਉਣਾ ਰਵਾ ਰੋਜ਼
I'm 4real ਬੜਾ ਗਾਣਿਆਂ ਦਾ ਰੱਖਿਆ stock
ਸਿੱਧਿਆਂ ਨਾਲ ਸਿੱਧਾ ਤੇ ਚਲਾਕਾਂ ਨਾਲ ਚਲਾਕ
ਭੁਲੇਖਾ ਐਵੇਂ ਭਾਲੀ ਨਾ ਤੂੰ ਸੋਚ ਕੇ ਜਵਾਕ
ਬੜੀ ਮਾਵਾਂ ਦਾ ਮੈਂ ਪੁੱਤ ਬੜੇ ਪੁੱਤਾਂ ਦਾ ਮੈਂ ਬਾਪ
ਕਾਲੀ ਰਾਤਾਂ ਦੇ ਹਨੇਰਿਆਂ 'ਚ ਆਵਾਂ ਬਣ ਹਨੇਰੀ
ਜਿੱਥੇ ਚੱਲੇ ਨਾ ਨੀ ਨਾਂ ਮੇਰਾ ਥਾਂ ਦੱਸ ਕਿਹੜੀ
ਪੱਕੇ ਕਿਰਦਾਰਾਂ ਦੇ ਆਂ ਪੁੱਤ ਸਰਦਾਰਾਂ ਦੇ
ਦੇਖ ਕੱਲੀ-ਕਹਿਰੀ ਕਦੇ ਨਾਰ ਨਹੀਂ ਕੋਈ ਛੇੜੀ
ਮੇਰੀ ਕਲਮ ਨੂੰ ਕਹਿੰਦੇ ਛੋਟਾ ਵੀਰ ਕਾਲ ਦਾ
I'm 4real ਬਿਨਾਂ ਵਜ੍ਹਾ ਨਹੀਂ ਮੈਂ beef ਭਾਲਦਾ
ਮਿਜਾਜ਼ ਮੇਰਾ ਮਿਲੇ ਜੱਗੇ ਡਾਕੂ ਨਾਲ ਨੀ
ਉਂਝ ਦਿਲ ਮੇਰਾ ਅੱਲੜ੍ਹਾਂ ਦੇ thief ਨਾਲ ਦਾ
I'm 4real ਲਿਖਣਾ ਮੇਰਾ ਪੇਸ਼ਾ ਨਹੀਂ ਨਸ਼ਾ ਐ
ਨਾਰ ਬੰਬੇ ਦੀ ਆਖੇ ਨੀ RAV ਐਸਾ ਨਹੀਂ ਵੈਸਾ ਹੈ
ਜਮਾਂ ਦੁਨੀਆ ਤੋਂ ਅੱਡ ਤੁਹਾਡੇ ਜੈਸਾ ਨਹੀਂ ਲਹਿਜ਼ਾ ਨਹੀਂ ਮੇਰਾ
ਨਾਰ ਸੋਚੇ ਖੌਰੇ ਇਹ ਕੋਲ ਪੈਸਾ ਹੀ ਪੈਸਾ ਐ
ਤੈਨੂੰ ਪਹਿਲਾਂ ਹੀ ਕਿਹਾ ਬਿੱਲੋ ਵੈਲੀਆਂ ਜਿਹੀ ਮੇਰੀ ਦਿਖ
ਰੱਖਾਂ loaded ਜੋ ਵੈਰੀਆਂ ਤੇ ਖਾਲੀ ਕਰਾਂ stick
ਨੀ ਮੈਂ Sticky ਦੀ beat ਤੇ ਕੱਢਾਂ ਬੋਲ ਨੀ ਟਿਕਾ ਕੇ
ਹਜੇ ਵਾਹਵਾ ਹੀ ਗਾਹ ਨੂੰ ਜਾਣਾ ਪਿੱਛੋਂ ਮਾਰਦੀ ਨਾ ਸ਼ਿੱਕ ਕੁੜੇ
ਉਰੇ ਨੂੰ ਤੁਰੇ ਆਂ ਬਿਨਾਂ label ਆ ਦੇ ਸਾਥ ਦੇ
EP ਕੱਢੀ ਬੜਿਆਂ ਦੇ level ਆ ਨੂੰ ਮਾਤ ਦੇ
ਵੱਡੇ ਅਣਖਾਂ ਵਾਲਿਆਂ ਦੀ ਕਿੱਥੇ ਗਈ ਅਣਖ
ਪੈਸੇ ਪਿੱਛੇ ਪਾਣੀ ਪੀਂਦਾ ਫਿਰੇ ਘੁੱਟ-ਘੁੱਟ ਦੇ
ਮੇਰੇ ਤਾਂ ਪੱਕੇ ਦੇਖ Scarface ਜਿਹੇ ਅਸੂਲ ਨੇ
ਮੇਰੇ 'ਤੇ ਜਿਹੜੇ ਲੱਗੇ ਸਾਰੇ ਕੇਸ ਤਾਂ ਫਜ਼ੂਲ
I'm 4real ਆ ਨੀ ਕੁੜੇ ਆਕੇ ਦੇਖਲਾ ਸਬੂਤ
ਮੇਰੀ ਕਲਮ ਸਿਆਹੀ ਨੂੰ ਮੱਥਾ ਟੇਕਦਾ ਬਾਰੂਦ

WRITERS

Ravneet Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other