ਹੋ ਅੱਖ ਤੇ ਫਰੇਂਡੀ ਲਾਉਂਦਾ ਨੀ ਜੱਟ
ਸ਼ਹਿਰ ਚ ਅੱਤ ਕਾਰੋਂਦਾ ਨੀ ਜੱਟ
ਕੁੜਤੇ ਨਾਲ ਮਾਲਨੋ ਪਾਉਂਦਾ ਨੀ
ਮੁੰਡਾ ਤੈਥੋਂ ਵਾਰ ਦਾ ਦਿਲ ਪਤਲੋ
ਮੁੰਡਾ ਮੈਥੋਂ ਵਾਰਦਾ ਦਿਲ ਕੁੜਿਯੋ
ਯਾਰਾਂ ਨਾਲ ਤੂੰ ਟੋਕੇਯਾ ਨਾ ਕਰ
Shopping ਬਾਰੇ ਸੋਚਿਆ ਨਾ ਕਰ
ਚਲਦਾ ਮੌਲਾ ਦੇ ਵਿਚ ਨਾਮ ਕੁੜੇ
ਓ ਮੁੰਡਾ ਤੈਥੋਂ ਵਾਰ ਦਾ ਦਿਲ ਪਤਲੋ
ਹੋ ਆਓਂਦਾ Birthday ਜੱਟੀ ਨੇ ਵੇ ਤੇਰੇ ਨਾਲ ਮਨੋਣਾ
ਓ ਸੂਟ ਲਾਵੇਂਡਰ ਪਕਾਸਤਾਨੋ ਤੇਰੇ ਲਈ ਮੰਗਵਣਾ
ਹੋ ਗਿੱਲ ਨੂੰ ਤੂੰ ਤੜਫਾਆ ਨਾ ਕਰ
ਅੱਖ ਤਾ ਹੀ ਰਹਿੰਦੀ ਲਾਲ ਕੁੜੇ
ਮੁੰਡਾ ਤੈਥੋਂ ਵਾਰਦਾ ਦਿਲ ਪਤਲੋ ਨੀ
ਮੁੰਡਾ ਮੈਥੋਂ ਵਾਰਦਾ ਦਿਲ ਕੁੜਿਯੋ
ਹੋ ਤੇਰਾ ਮੇਰਾ ਸਾਂਝਾ ਹੋਣਾ ਦੇਖੀ ਸਿਆਲ ਤੂੰ ਚੜ੍ਹਦਾ
ਲੱਗਦਾ ਜਾਂਦਾ time ਚੰਨਾ ਗੱਲ ਘਰੇ ਕਿਉਂ ਨੀ ਕਰਦਾ
ਓ ਖੁਸ਼ੀਆਂ ਦਾ ਦਿਨ ਕਿਹੜਾ ਹੋਊ
ਵਿਆਹ ਕੇ ਲੈਜੂ ਆਓਂਦੇ ਸਾਲ ਕੁੜੇ
ਮੁੰਡਾ ਤੈਥੋਂ ਵਾਰਦਾ ਦਿਲ ਪਤਲੋ ਨੀ
ਮੁੰਡਾ ਮੈਥੋਂ ਵਾਰਦਾ ਦਿਲ ਕੁੜਿਯੋ
ਮੁੰਡਾ ਤੈਥੋਂ ਵਾਰਦਾ ਦਿਲ ਪਤਲੋ ਨੀ