LyricFind Logo
LyricFind Logo
Profile image icon
Lyric cover art

Tera Lagna Ni Ji

Apple Music logo
Deezer logo
Spotify logo
Lyrics
ਨਿੱਤ ਕਰਦਾ ਏ ਲੜਾਈਆਂ ਫਿਰੇ ਪਾਉਣ ਨੂੰ ਜੁਦਾਈਆਂ
ਰੋਗ ਇਸ਼ਕੇ ਦਾ ਲਾ ਕੇ ਕਰੇ ਬੇਪਰਵਾਹੀਆਂ ਜੇ
ਨਿੱਤ ਕਰਦਾ ਏ ਲੜਾਈਆਂ ਫਿਰੇ ਪਾਉਣ ਨੂੰ ਜੁਦਾਈਆਂ
ਰੋਗ ਇਸ਼ਕੇ ਦਾ ਲਾ ਕੇ ਕਰੇ ਬੇਪਰਵਾਹੀਆਂ ਜੇ
ਭੁੱਲ ਸਕਦੇ ਜੇ ਦਿਲ ਚੋ ਭੁਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ
ਤੇਰਾ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ
ਤੇਰਾ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ

ਓਦੋ ਆਖਿਆ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੇੜਾ
ਪੱਲੇ ਛੱਡ ਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ
ਓਦੋ ਆਖਿਆ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੇੜਾ
ਪੱਲੇ ਛੱਡ ਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ
ਓਦੋਂ ਕਿਹੰਦਾ ਸੀ ਮੈਂ ਤੇਰਾ, ਕਿਹੰਦਾ ਸੀ ਮੈਂ ਤੇਰਾ
ਆਜ਼ਮਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ
ਹੋ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ
ਤੇਰਾ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ

ਸੱਸੀ ਸੋਹਣੀ ਵਾਂਗੂ ਯਾਰਾਂ ਤੈਨੂੰ ਕਰਾ ਮੈਂ ਪਿਆਰ
ਝੱਲੀ ਹੋਈ ਆ ਪਰਮਜੀਤ ਤੇਰੀ ਮੁਟਿਆਰ
ਸੱਸੀ ਸੋਹਣੀ ਵਾਂਗੂ ਯਾਰਾਂ ਤੈਨੂੰ ਕਰਾ ਮੈਂ ਪਿਆਰ
ਝੱਲੀ ਹੋਈ ਆ ਪਰਮਜੀਤ ਤੇਰੀ ਮੁਟਿਆਰ
ਪੈਰ ਮੰਨਣ ਹੰਨੇਚਓਂ, ਪੈਰ ਮੰਨਣ ਹੰਨੇਚਓਂ
ਬਾਹਰ ਪਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ
ਹੋ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ
ਤੇਰਾ ਲੱਗਣਾ ਨੀ ਜੀ ਜਾ ਤੂੰ ਲਾ ਕੇ ਵੇਖ ਲੇ
ਤੇਰਾ ਲੱਗਣਾ ਨੀ ਜੀ

WRITERS

JASSI KATYAL, PARAMJIT MANANHANA

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist