ਅਜੇ ਉਮਰ ਐ ਘੱਟ ਸਾਰੇ ਆਖਦੇ ਨਿਆਣਾ
ਸੋਚਦੇ star ਇਹਨੇ ਕਿਥੋਂ ਬਣ ਜਣਾ
ਉਮਰ ਐ ਘੱਟ ਸਾਰੇ ਆਖਦੇ ਨਿਆਣਾ
ਸੋਚਦੇ star ਇਹਨੇ ਕਿਥੋਂ ਬਣ ਜਣਾ
ਹੋ ਬੇਬੇ ਵੀ ਹਾਂ ਇਹਦੀ ਇਹਨੂੰ ਰੋਕਦੀ ਨਹੀਂ
ਕਹਿੰਦੇ ਪਤਾ ਲੱਗੂ ਜਦੋਂ ਇਹੁ ਲਫੈਂਡ ਬਣ ਜੁ
ਹਾਲੇ ਸ਼ਾਨ ’ਨੀ ਸ਼ੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪਈ ਗਿਆ brand ਬਣ ਜੁ
ਹਾਲੇ ਸ਼ਾਨ ’ਨੀ ਸ਼ੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪਈ ਗਿਆ brand ਬਣ ਜੁ
ਨਿੱਕੀ ਨਿੱਕੀ ਗੱਲ ਉੱਤੇ ਕਿਸੇ ਨਾਲ ਲੜੀ ਦਾ ਨੀ
ਨਿੱਕੀ ਨਿੱਕੀ ਗੱਲ ਉੱਤੇ ਕਿਸੇ ਨਾਲ ਲੜੀ ਦਾ ਨੀ
ਉਹ ਬਾਪੂ ਨੇ ਸਿਖਾਏ ਜੇਦੇ ਠੋਉਘਟ ਬੱਲਿਆ
ਤੈਨੂੰ ਪਤਾ ਲਾਗੂ ਜਦੋਂ ਉਹ trend ਬਣ ਜੁ
ਹਾਲੇ ਛੱਆਂ ’ਨੀ ਚੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪੇ ਗਿਆ brand ਬਣ ਜੁ
ਹਾਲੇ ਛੱਆਂ ’ਨੀ ਚੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪੇ ਗਿਆ brand ਬਣ ਜੁ
ਉਹ ਬੱਸ ਗੱਲਾਂ ਜੋਗੇ ਹੈਗੇ ਜੇਦੇ ਗੱਲਾਂ ਕਰਦੇ
ਓਦੋਂ ਪਤਾ ਲੱਗੂ ਜਦੋਂ ਕੋਈ stand ਤਾਂ ਜੁ .
ਹਾਲੇ ਸ਼ਾਨ ’ਨੀ ਸ਼ੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪਈ ਗਿਆ brand ਬਣ ਜੁ
ਹਾਲੇ ਸ਼ਾਨ ’ਨੀ ਸ਼ੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪਈ ਗਿਆ brand ਬਣ ਜੁ
Direct ਕਰੀਦੀ , ਵੱਡਿਆਂ ਦੀ ਅਸੀਂ respect ਕਰੀਦੀ
Direct ਕਰੀਦੀ , ਵੱਡਿਆਂ ਦੀ ਅਸੀਂ respect ਕਰੀਦੀ
ਉਹ ਪਾਕੇ ਪੜ੍ਹਨੇ ਰੱਖਣਗੇ ਅਸੀਂ .Gucci ਅਤੇ .L.V
ਨਾਮ ਹੀ brand ਬਣੂ ਐਡੀ ਵੀ ਆ ਗੱਲ ਕੀ
ਪਾਕੇ ਪੜ੍ਹਨੇ ਰੱਖਣਗੇ ਅਸੀਂ .Gucci ਅਤੇ .L.V
ਨਾਮ ਹੀ brand ਬਣੂ ਐਡੀ ਵੀ ਆ ਗੱਲ ਕੀ
ਉਹ ਜੇਦੇ ਸੋਚਦੇ ਦੱਸੂਹੇ ਵਾਲਾ ਸ਼ਵੀ ਡੱਬ ਜੁ
ਓਹਨਾ ਹਟਿਰਾਂ ਦੇ ਕਾਲਜੇ ਗਰਿੰਡ ਕਰਦੂ
ਹਾਲੇ ਛੱਆਂ ’ਨੀ ਚੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪੇ ਗਿਆ brand ਬਣ ਜੁ
ਹਾਲੇ ਛੱਆਂ ’ਨੀ ਚੰਨ ਦੇ ਨੂੰ ਮਾੜਾ ਆਖਦੇ
ਜੇ ਮੁੱਲ ਮਿਹਨਤਾਂ ਦਾ ਪੇ ਗਿਆ brand ਬਣ ਜੁ
ਮੇਹਨਤ ਦੀ ਭੱਠੀ ਚ ਖੁਦ ਨੂੰ ਤਪਉਣਾ ਪੈਂਦਾ
ਆਹ ਚੰਗਾ time ਆਉਂਦਾ ਨੀ , ਬੱਲਿਆ ਲੈ ’ਆਉਨਾ ਪੈਂਦਾ