LyricFind Logo
LyricFind Logo
Profile image icon
Lyric cover art

Killer Look

Apple Music logo
Deezer logo
Spotify logo
Lyrics
ਹਾ ਹਾ ਹਾ
ਏ ਹੇ
ਹਾ ਹਾ ਹਾ
ਓ ਤੇਰੀ killer ਜੀ look ਜੱਟਾ ਮੈਨੂੰ kill ਕਰਦੀ
ਮੈਨੂੰ kill ਕਰਦੀ
ਤੇਰੇ ਨੇੜੇ ਨਾਇਯੋ ਜਾਂਦੀ ਕੋਈ ਕੁੜੀ ਮੇਥੋ ਡਰਦੀ
ਕੁੜੀ ਮੇਥੋ ਡਰਦੀ
ਜਿਹੜੀ ਤੈਨੂੰ ਅਖ ਚੱਕ ਵੇਖੁ ਗਈ
ਕੁੱਟ ਕੁੱਟ ਕੇ ਬਣਾਦੁ ਓਦਾਂ ਮੋਰ ਵੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ

ਕਬਜਾ ਜੱਟੀ ਦਾ ਤੇਰੇ
ਸੋਚੀ ਨਾ ਛਡਾਜੁ ਕੋਈ ਹੋਰ ਵੇ
ਕਬਜਾ ਜੱਟੀ ਦਾ ਤੇਰੇ
ਸੋਚੀ ਨਾ ਛਡਾਜੁ ਕੋਈ ਹੋਰ ਵੇ

ਜੋ ਪਿੱਛੇ ਤੇਰੇ ਆਉਂਦੀਆਂ
ਸਬ ਮੈਂ ਹਟਾਦੂ
ਰਾਂਹਾਂ ਤੇਰਿਆ ਚ ਖੜ ਦੀਆਂ
ਮੈਂ ਸਬ ਖੂੰਜੇ ਲਾਦੂੰ
ਅਖ ਸਾਫ ਰਖੀ ਬੱਸ ਆਪਣੀ ਤੂੰ ਸੋਹਣੀਆਂ
ਜੇ ਤੂੰ ਮਾੜਾ ਨਿਕਲ ਆ
ਮੈਂ ਤੈਨੂੰ ਵੀ ਤਪਾ ਦੁ
ਅਖ ਮੇਰੀ ਬਾਜ ਨਾਲੋਂ ਤੇਜ ਵੇ
ਤੇਰੀ ਬਦਲੀ ਪਹਿਚਾਣ ਲੂੰਗੀ ਤੌਰ ਵੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ
ਸੋਚੀ ਨਾ ਛਡਾਜੁ ਕੋਈ ਹੋਰ ਵੇ

ਹਾ ਹਾ ਹਾ ਹਾ ਆਹ ਆਹ

ਪਿਆਰ ਵਿਚ ਰਾਜਨੀਤੀ ਮੈਂ
Avoid ਪੂਰੀ ਕਰਦੀ
ਭਾਵੇ ਮੂੰਹ ਦੀ ਨਾ ਮੀਠੀ ਮੈਂ
ਦਿਲੋਂ ਤੇਰੇ ਉੱਤੇ ਮਰਦੀ
ਲਾਲਚ ਏ ਇੰਨਾ ਮੈਨੂੰ
ਤੇਰੇ ਕੋਲੋਂ ਸੋਹਣਿਆਂ
Loyal ਰਹੀ ਤੂੰ ਬੱਸ,
ਹੋਰ ਮੰਗ ਨਾ ਮੈਂ ਕਰਦੀ
ਤੇਰੇ ਨਾਲ ਨਾਲ ਸੋਂਟੀ ਆਲੇ Jesan ਆ
ਤੇਰੇ ਬੇਬੇ ਬਾਪੂ ਦੀ ਵੀ ਮੈਨੂੰ ਲੋਡ ਵੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ
ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ

Jassi ਏ ,Jassi ਏ

ਕਬਜਾ ਜੱਟੀ ਦਾ ਤੇਰੇ ਦਿਲ ਤੇ
ਸੋਚੀ ਨਾ ਛਡਾਜੁ ਕੋਈ ਹੋਰ ਵੇ

WRITERS

Jesan

PUBLISHERS

Lyrics © IPRS

Share icon and text

Share


See A Problem With Something?

Lyrics

Other