ਘਰੇ ਮਾਰਦੇ ਵਿਚੋਲੇ ਹੁਣ ਗੇੜੇ
ਵੇ ਕਦੋਂ ਔਣ ਗੇ ਸੁਨੇਹੇ ਜੱਟਾ ਤੇਰੇ
ਘਰੇ ਮਾਰਦੇ ਵਿਚੋਲੇ ਹੁਣ ਗੇੜੇ
ਵੇ ਕਦੋਂ ਔਣ ਗੇ ਸੁਨੇਹੇ ਜੱਟਾ ਤੇਰੇ
ਫੇਰ ਪੁਸ਼ਨਾ ਤੂ ਕੀਤੇ ਮੇਰੀ ਲਾਡੋ
ਓ ਲਖ ਲਾਹਨ੍ਤਾ ਨੇ ਜੱਟਾ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਲਾਹਨ੍ਤਾ ਹਾੜਾ ਵੇ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਓ ਪਿੰਡੋਂ ਜਾਕੇ Chandigarh ਰਿਹਣ ਵਾਲੇਆ
ਵੇ ਗੇੜੀ Route ਤੇ ਘਮੌਂਡਾ ਰਹੀ Thar ਤੂ
ਕਦੇ-ਕਦੇ ਮੈਨੂ ਤੇਰੀ ਮਿਲਦੀ Report
ਨਾਲ ਚੱਕੇ ਹੁੰਦੇ ਪੰਜ-ਸਾਤ ਯਾਰ ਤੂ
ਤੇਰੇ ਨਾਲਦੇ ਵੀ ਜਾਨ ਗੇ ਵਿਆਹੇ
ਓ ਲਖ ਲਾਹਨ੍ਤਾ ਨੇ ਜੱਟਾ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਲਾਹਨ੍ਤਾ ਹਾੜਾ ਵੇ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਉਂਝ ਤਾ ਮੈਂ ਜਾਨ ਦੀ ਆ ਸੁਖੀ ਆ ਡਿਗੋਹ ਪਿੰਡ ਵਾਲੇਆ
ਰਿਹੰਦੀ ਖੂੰਡੀ ਕੱਟਣੀ ਮੈਂ ਤੇਰੇ ਨਾਲ
ਸੋਨੇਯਾ ਵੇ ਕਰਜਿ ਨਾ ਜੱਟੀ ਨਾਲ ਧੱਕਾ ਵੇ
ਹੋਣੀ ਦਿਲ ਨੂ ਤਸੱਲੀ ਜਦੋਂ ਆਂ ਕੇ
ਤੂ ਲਾਵਾਂ ਵੇਲੇ ਕੋਲ ਬਿਹ ਗਯਾ
ਓ ਲਖ ਲਾਹਨ੍ਤਾ ਨੇ ਜੱਟਾ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਲਾਹਨ੍ਤਾ ਹਾੜਾ ਵੇ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਓ ਤੇਰੇ ਨਾਲੋ ਵਧ ਤੇਰੀ Family ਦਾ ਕਰੂ
ਮਾਪੇ ਹੁੰਦੇ ਸਾਡੇ ਵਿਹਡੇਯਾ ਦੀ ਸ਼ਾਨ ਵੇ
ਏਹ੍ਵਿ ਰਹੀ ਜੱਟਾ ਮੇਰੀ ਤੇਰੇ ਨਾ
ਜ਼ੁਬਾਨ ਸਾਡਾ ਸੱਸ ਜੀ ਨੂ ਸਮਝੁੰਗੀ ਮਾ ਵੇ
ਓ ਤੇਰਾ ਘਰ ਮੈਂ ਵਸਾਔਨ ਚੰਨਾਂ
ਮੇਰੇਯਾ ਜਦੋ ਤੂ ਮੈਨੂ ਤੋਰ ਲੇ ਗਯਾ
ਓ ਲਖ ਲਾਹਨ੍ਤਾ ਨੇ ਜੱਟਾ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ
ਲਾਹਨ੍ਤਾ ਹਾੜਾ ਵੇ ਤੇਰੇ ਪ੍ਯਾਰ ਤੇ
ਵਿਆਹ ਕੇ ਜੇ ਕੋਈ ਹੋਰ ਲੇਯਾ ਗਯਾ