Desi Crew , Desi Crew , Desi Crew , Desi Crew
ਹੋ ਬਾਠ ਆ ਵਾਲਾ ਬਾਠ ਮੁੱਛਾ ਸ਼ੋੰਕ ਨਾਲ ਮੋਡ’ਦਾ
ਪਿਹਲਾਂ ਵੀ ਕਿਹਾ ਸੀ ਮੁੰਡਾ ਫੋਕੀਯਾ ਨੀ ਰੋਡ’ਦਾ
ਬਾਠ ਆ ਵਾਲਾ ਬਾਠ ਮੁੱਛਾ ਸ਼ੋੰਕ ਨਾਲ ਮੋਡ’ਦਾ
ਪਿਹਲਾਂ ਵੀ ਕਿਹਾ ਸੀ ਮੁੰਡਾ ਫੋਕੀਯਾ ਨੀ ਰੋਡ’ਦਾ
ਕਦ ਕਾਠ ਜ਼ੀਰੋ ਆ ਡਿਲੇਰੀ ਤੋ ਬਿਨਾ
ਕਚੀ ਅਮ੍ਬਿ ਟੁੱਟਦੀ ਨੀ ਨੇਹਰੀ ਤੋ ਬਿਨਾ
ਹੋ ਦੱਤ ਕਦ ਕਦ ਕੇ ਸੁਣੌ ਗੱਲਾਂ ਸਾਰਿਯਾ
ਹੋ ਗੀਤ ਆਂ ਵਾਂਗੂ ਰਿਹੰਡਿਯਾ Trending ਚ ਯਾਰਿਯਾ
ਕਦੇ Mexico ਕਦੇ ਘੁਮਦੇ Manali ਆਂ
ਹੋ king ਜੱਟ ਫਿਰਦੇ ਹੰਡੌਂਦੇ ਸਰਦਾਰਿਯਾ
ਹੋ ਮੋਡਨ ਉੱਤੇ ਬਿਹ ਕੇ ਝਗਡ਼ਾ ਨੀ ਚਾਹੀਦਾ
ਘਟ ਵੇ ਜੇ ਚ ਮਸ਼ੂਰਿਯਾ ਨੇ ਵੱਡਿਆ
ਹੋ ਤੇਰੇ ਹੁੰਦੇ ਪਿੰਡ Chandigarh ਡੀਗਦਾ
ਹਾਂ ਏਹਿ ਏ style ਤੇਰੇ Ravneet ਦਾ
ਏਹਿ ਏ style ਤੇਰੇ Ravneet ਦਾ
ਜਿਥੋਂ ਜਿਥੋਂ ਲੰਘੇ ਜੱਟ ਖੁਲ ਦਿਯਾ ਬਾਰਿਯਾ
ਹੋ ਗੀਤ ਆਂ ਵਾਂਗੂ ਰਿਹੰਡਿਯਾ Trending ਚ ਯਾਰਿਯਾ
ਕਦੇ Mexico ਕਦੇ ਘੁਮਦੇ Manali ਆਂ
ਹੋ king ਜੱਟ ਫਿਰਦੇ ਹੰਡੌਂਦੇ ਸਰਦਾਰਿਯਾ
ਨਾ ਨਾ ਕਰਦੇ ਨਈ ਗੱਲਾਂ ਗੋਲ ਰਿੰਗ ਦੀ ਤਰਹ
ਯਾਰਾਂ ਨਾਲ ਜੁਡ਼ੇ welding ਦੀ ਤਰਹ
ਤੂ ਵੈਲਪੁਨਾ locker ਆਂ ਚ ਰਖ ਬੱਲੇਯਾ
ਪਰਚੇ ਦੀ ਜਦ ਕੌਡੀ ਅਖ ਬੱਲੇਯਾ
ਪਰਚੇ ਦੀ ਜਦ ਕੌਡੀ ਅਖ ਬੱਲੇਯਾ
ਕਦੇ ਟੁੱਟ ਕੇ ਨਿਮੋਲਿਯਾ ਨੇ ਸਡ਼ਕਾਂ ਨੀ ਪਾਦਿਯਾ
ਹੋ ਗੀਤ ਆਂ ਵਾਂਗੂ ਰਿਹੰਡਿਯਾ Trending ਚ ਯਾਰਿਯਾ
ਕਦੇ Mexico ਕਦੇ ਘੁਮਦੇ Manali ਆਂ
ਹੋ king ਜੱਟ ਫਿਰਦੇ ਹੰਡੌਂਦੇ ਸਰਦਾਰਿਯਾ
ਹੋ ਸਾਡੀ ਗੱਡੀ ਦਿਯਾ Rim ਆ ਵਿਚੋਂ ਮੂੰਹ ਡਿਸ ਡੇ
ਨਾਰਾਂ ਕਿਹੰਡਿਯਾ syllabus ਆਂ ਚੋਂ ਤੂ ਡਿਸ ਡੇ
ਸਾਡੀ ਵੇਖ ਕੇ ਚ੍ੜਾਈ ਧੂਆਂ ਥਗ ਮਾਰਦੇ
ਵੈਰੀ ਖਿੱਜੇ ਹੋਏ truck ਵਾਂਘੁ ਅਖ ਮਾਰਦੇ
ਵੈਰੀ ਖਿੱਜੇ ਹੋਏ truck ਵਾਂਘੁ ਅਖ ਮਾਰਦੇ
ਸਚੇ ਰੱਬ ਤੋਂ ਡਰੀ ਦੇ ਬਾਕੀ ਛੱਡੋ ਗੱਲਾਂ ਸਾਰਿਯਾ
ਹੋ ਗੀਤ ਆਂ ਵਾਂਗੂ ਰਿਹੰਡਿਯਾ Trending ਚ ਯਾਰਿਯਾ
ਕਦੇ Mexico ਕਦੇ ਘੁਮਦੇ Manali ਆਂ
ਹੋ king ਜੱਟ ਫਿਰਦੇ ਹੰਡੌਂਦੇ ਸਰਦਾਰਿਯਾ