LyricFind Logo
LyricFind Logo
Profile image icon
Lyric cover art

Rees

Apple Music logo
Deezer logo
Spotify logo
Lyrics
ਓ ਸ਼ੋਂਕ ਘੋੜ ਚੜ੍ਹ ਸਾਰੇ ਸਿਰੇ ਆਲੇ ਨੇ
ਤੇ ਅਸੀਂ ਵਾਜਾਂ ਮਾਰ ਖਰਚੇ ਵਧਾਲੇ ਨੇ
ਤੇਰੀ ਵੇਖ ਕੇ growth ਨਹੀਂਓ ਜਰਦੇ
ਹੋਏ ਰਹਿੰਦੇ ਵੈਰੀ ਤੇਰੇ ਹੀ ਦਿਵਾਲੇ ਨੇ
ਬਾਰ desk ਉੱਤੇ style ਜਿਹਦੇ ਫਿਰਦੇ
ਨੀ ਸਾਡੇ ਨਾਲ ਬੈਹ ਕੇ ਸਿਖਿਆ
ਹੋ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਹੋ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਓ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਓ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ

Vikka ਰੱਖਾ custom ਨੰਬਰਾਂ ਤੇ ਚੱਕਦੇ
ਕਿੱਥੇ ਜਾਂਦੇ ਜੱਟ ਕਿਹੇ ਨੂੰ ਨੀ ਦੱਸਦੇ
ਵੇ ਐੱਦਾਂ ਕੇਹੜਾ ਕਾਰੋਬਾਰ ਨਾਲ ਬੈਂਦੀ ਸਰਕਾਰ
ਨੀ ਕਿੱਥੇ ਕਿੰਨਾ ਹੁੰਦਾ ਖਰਚਾ ਨੀ ਤੱਕਦੇ
ਵੇ ਵਿਚੋਂ ਵਿਚ ਸਾਰੇ ਤੈਥੋ ਲੱਗਦੇ
ਨੀ ਤੁਰਦੇ ਵੀ ਪਿੱਛੇ ਪਿੱਛੇ ਆ
ਹੋ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਹੋ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਓ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਓ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ

ਮੈਂ ਤੇਰੇ ਚੰਗੇ ਨੇ relation ਸਿਆਸਤੀ
ਵੇ ਨਾ ਤੂੰ ਕਰੇ ਪਰਵਾਹ ਆਮ ਖਾਸ ਦੀ
ਨੀ ਓ ਬਣੀ replacement ਸਾਡੀ ਕੋਈ
ਵਹਮ ਜਿਨ੍ਹਾਂ ਨੂੰ ਰੱਖਣੇ ਜਾ ਕੇ ਆਖ ਦੀ
ਟੋਰ ਗੁਰਜੀਤ ਗਿੱਲ ਤੇਰੀ
ਮੰਢੀਰ ਮੁਹਰੇ ਕੁੰਡੀ ਕਿੱਥੇ ਆ
ਹੋ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਹੋ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਓ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ
ਓ ਕਰਦੇ ਆ ਰੀਸ ਤੇਰੀ ਮਿੱਤਰਾ
ਨੀ ਓਹਨਾ ਕੋਲੋ ਹੁੰਦੀ ਕਿੱਥੇ ਆ

WRITERS

Gurjit Gill

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other