LyricFind Logo
LyricFind Logo
Profile image icon
Lyric cover art

BreakUp Glow

Apple Music logo
Deezer logo
Spotify logo
Lyrics
ਓ ਸੋਚਦੇ ਹੋਣੇ
ਅਸੀ ਤਾਂ ਬਿਖਰ ਗਏ ਆ
ਓ ਸੋਚਦੇ ਹੋਣੇ
ਅਸੀ ਤਾਂ ਬਿਖਰ ਗਏ ਆ
ਯਾਰੀ ਟੁੱਟਣ ਤੋਂ ਬਾਅਦ
ਟੁੱਟਣ ਤੋਂ ਬਾਅਦ
ਅਸੀ ਤਾਂ ਨਿਖਰ ਗਏ ਆ
ਯਾਰੀ ਟੁੱਟਣ ਤੋਂ ਬਾਅਦ
ਟੁੱਟਣ ਤੋਂ ਬਾਅਦ
ਅਸੀ ਤਾਂ ਨਿਖਰ ਗਏ ਆ
ਅਸੀ ਤਾਂ ਨਿਖਰ ਗਏ ਆ
ਅਸੀ ਤਾਂ ਨਿਖਰ ਗਏ ਆ

ਅੱਖਾਂ ਖੁਲੀਆਂ ਸਾਡੇਆਂ
ਹੋ ਗਏ ਸੀ ਅੰਨ੍ਹੇ (Blind)
ਤੇਰੇ ਪਿਆਰ ਵਿਚ ਵੇ
ਸਮਝ ਗਏ ਇਹ ਦੁਨਿਆਦਾਰੀ
ਖਾਕੇ ਧੋਖਾ ਤੇਰੇ ਪਿਆਰ ਵਿਚ ਵੇ
ਬੰਦ ਕਰਲੇ ਮੈਂ ਭੂਹੇ ਦਿਲ ਦੇ
ਵੇ ਨਾ ਨਾ ਹੁਣ ਨਹੀਂਓ ਮਿਲਦੇ
ਕਿਸ ਨੂੰ ਵੀ ਨਹੀਂ ਪਤਾ
ਅਸੀ ਕਿਧਰ ਗਏ ਆ
ਓ ਸੋਚਦੇ ਹੁਣੇ
ਅਸੀ ਤਾਂ ਬਿਖਰ ਗਏ ਆ
ਯਾਰੀ ਟੁੱਟਣ ਤੋਂ ਬਾਅਦ
ਟੁੱਟਣ ਤੋਂ ਬਾਅਦ
ਅਸੀ ਤਾਂ ਬਿਖਰ ਗਏ ਆ
ਯਾਰੀ ਟੁੱਟਣ ਤੋਂ ਬਾਅਦ
ਟੁੱਟਣ ਤੋਂ ਬਾਅਦ
ਅਸੀ ਤਾਂ ਬਿਖਰ ਗਏ ਆ
ਅਸੀ ਤਾਂ ਬਿਖਰ ਗਏ ਆ
ਅਸੀ ਤਾਂ ਬਿਖਰ ਗਏ ਆ

WRITERS

Ravneet Singh

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

From This Artist