ਤੇਰੇ ਸਾਹਮਣੇ ਦਿਲ ਦੀਆਂ ਗੱਲਾਂ
ਤੇਰੇ ਸਾਹਮਣੇ ਦਿਲ ਦੀਆਂ ਗੱਲਾਂ
ਤੇ ਮੈਂ ਨਾਲ ਨਾਲ ਤੇਰੇ ਚੱਲਾਂ
ਤੇਰੇ ਸਾਹਮਣੇ ਦਿਲ ਦੀਆਂ ਗੱਲਾਂ
ਸਾਨੂੰ ਤੇ ਤੂੰ ਪਸੰਦ ਏ ਸੱਜਣਾ
ਓ ਨੈਨਾ ਨੇ ਬੱਸ ਤੇਨੂੰ ਤੱਕਣਾ
ਤੇ ਮੈਂ ਨਾਲ ਨਾਲ ਤੇਰੇ ਚੱਲਾਂ
ਤੇਰੇ ਨਾਲ ਕੱਟਣੇ ਦੁੱਖ ਸੁਖ ਸਾਰੇ
ਤੂੰ ਮੇਰਾ ਬਸ ਤੂੰ ਮੇਰਾ ਮੈਂ ਸਬ ਨੂੰ ਦਸਣਾ ਏ
ਮੈਂ ਹੋਗੀ ਆ ਵੇ ਤੇਰੀ ਵੇ ਤੂੰ ਲਾਈ ਨਾ
ਮੈਂ ਹੋਗੀ ਆ ਬਸ ਤੇਰੀ ਵੇ ਤੂੰ ਲਾਈ ਨਾ
ਮੇਰਾ ਵੱਸ ਚੱਲੇ ਤੇ ਮੈਂ ਨਲ ਨਲ
ਮੈਂ ਰੱਖ ਤੀਆਂ ਸਾਰੀਆਂ ਤੇਰੇ ਸਾਮਣੇ ਦਿਲ ਦੀਆ ਗੱਲਾਂ
ਮੈਂ ਰੱਖ ਤੀਆਂ ਸਾਰੀਆਂ ਤੇਰੇ ਸਾਮਣੇ ਦਿਲ ਦੀਆ ਗੱਲਾਂ