ਕਾਤਿਲ ਅਦਾਵਾਂ ਨੇ ਚਿਹਰਾ ਏ ਮਾਸੂਮ
ਤੈਥੋਂ ਥੱਲੇ ਪਰੀਆਂ ਨੇ top ਤੇ ਬਿੱਲੋ ਤੂ
ਦੇਖ ਕੇ ਤੈਨੂ ਸੋਹਣੀਏ ਚੜਦਾ ਨਸ਼ਾ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਜਾਨ ਲੇਵਾ ਤੋਰ ਤੇਰੀ classy ਟੌਰ ਤੇਰੀ
Wonderful ਗੱਲਾਂ ਨੇ ਆ ਬਣ ਜਾ ਹੂਰ ਮੇਰੀ
ਜੁਸਤਜੂ ਤੂ ਮੇਰੀ ਆਰਜੁ ਤੂ ਮੇਰੀ
ਨਾ ਨਾ, ਨਾ ਨਾ ਕਰ ਦੇਰੀ ਰਿਹਨਾ ਏ ਨਾਲ ਤੇਰੇ
ਜੇ ਨਾ ਮੰਨੀ ਮੈਂ ਰਹਿ ਲੂ ਕੱਲਾ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਮੀਠੀ ਆਵਾਜ਼ ਤੇਰੀ ਦੇਤੀ ਸੁਕੂਨ
ਦਰਿਆ ਦਰਿਆ ਦਰਿਆ ਤਰੀ ਆਖੋਂ ਕਾ ਦਰਿਆ
ਜਰਿਆ ਜਰਿਆ ਜਰਿਆ ਏਕ ਤੂ ਹੀ ਹੈ ਜਰਿਆ
ਸ਼ਿੱਦਤ ਸੇ ਚਾਹੂੰਗਾ ਤੂਝਕੋ ਤੂਝਕੋ ਤੂਝਕੋ
ਕਿਹੰਦਾ ਰਵਨੀਤ ਅਪਣਾ ਲੈ ਮੂਝਕੋ
ਪੌਣਾ diamond ਦਾ ਨੀ ਤੈਨੂ, ਤੈਨੂ ਛਲਾ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ
ਨਖਰਾ ਤੇਰਾ ਕੱਲਾ ਕੱਲਾ ਹਾਏ ਨੀ ਮਾਸ਼ਾਹ ਅਲਾਹ